ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸੰਯੁਕਤ ਅਨੁਭਾਗ ਅਧਿਕਾਰੀ / ਸਟੈਨੋਗ੍ਰਾਫ਼ਰਸ ਦੀ ਪਰੀਖਿਆ- 2015 ਦੇ ਨਤੀਜਾ

Posted On: 15 APR 2021 4:50PM by PIB Chandigarh

ਸੰਘ ਲੋਕ ਸੇਵਾ ਆਯੋਗ ਨੇ ਅਕਤੂਬਰ,  2015 ਵਿੱਚ ਸੰਯੁਕਤ ਅਨੁਭਾਗ ਅਧਿਕਾਰੀ / ਸਟੈਨੋਗ੍ਰਾਫ਼ਰਸ (ਗ੍ਰੇਡ ‘ਬੀ’ / ਗ੍ਰੇਡ ’I’) ,  2015 ਦੀ ਸੇਵਾ ਦੀ ਚੋਣ ਸੂਚੀਆਂ ਵਿੱਚ ਸ਼ਾਮਲ ਕਰਨ ਲਈ ਸੀਮਤ ਵਿਭਾਗੀ ਪ੍ਰਤੀਯੋਗੀ ਪਰੀਖਿਆ,  2015 ਦਾ ਆਯੋਜਨ ਕੀਤਾ ਸੀ।  ਸੇਵਾ ਰਿਕਾਰਡ ਦਾ ਮੁਲਾਂਕਨ ਮਾਰਚ 2021 ਵਿੱਚ ਕੀਤਾ ਗਿਆ ਸੀ।  ਮੈਰਿਟ  ਦੇ ਕ੍ਰਮ ਵਿੱਚ ਉਮੀਦਵਾਰਾਂ ਦੀ ਸ਼੍ਰੇਣੀ - ਵਾਰ ਸੂਚੀ ਦਿੱਤੀ ਗਈ ਹੈ।  ਇਹ ਉਹ ਉਮੀਦਵਾਰ ਹਨ ਜਿਨ੍ਹਾਂ ਨੂੰ ਸਾਲ 2015 ਦੀ ਚੋਣ ਸੂਚੀ ਵਿੱਚ ਹੇਠਾਂ ਦਿੱਤੀਆਂ ਗਈਆਂ ਨੌਂ ਸ਼੍ਰੇਣੀਆਂ ਵਿੱਚੋਂ ਹਰ ਇੱਕ  ਦੇ ਸੰਬੰਧ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਸ਼ੇਣੀ

ਸੇਵਾ

I

ਕੇਂਦਰੀ ਸਕੱਤਰ ਸੇਵਾ ਦਾ ਅਨੁਭਾਗ ਅਧਿਕਾਰੀ ਗ੍ਰੇਡ।

II

ਭਾਰਤੀ ਵਿਦੇਸ਼ ਸੇਵਾ, ਸ਼ਾਖਾ ‘ਬੀ’ ਦੇ ਜਨਰਲ ਕੈਡਰ ਦਾ ਅਨੁਭਾਗ ਅਧਿਕਾਰੀ 

ਗ੍ਰੇਡ (ਏਕੀਕ੍ਰਿਤ ਗ੍ਰੇਡ II ਅਤੇ  III )

III

ਰੇਲਵੇ ਬੋਰਡ ਸਕੱਤਰੇਤ ਦਾ ਅਨੁਭਾਗ ਅਧਿਕਾਰੀ ਗ੍ਰੇਡ ਸੇਵਾ।

IV

ਕੇਂਦਰੀ ਸਕੱਤਰੇਤ ਸਟੈਨੋਗ੍ਰਾਫ਼ਰਸ ਸੇਵਾ ਦਾ ਨਿਜੀ ਸੈਕਟਰੀ ਗ੍ਰੇਡ।

V

ਭਾਰਤੀ ਵਿਦੇਸ਼ ਸੇਵਾ, ਸ਼ਾਖਾ ‘ਬੀ’ ਦਾ ਸਟੈਨੋਗ੍ਰਾਫ਼ਰਸ ਕੈਡਰ ਦਾ ਗ੍ਰੇਡ I’

VI

ਗ੍ਰੇਡ ‘ਏ’ ਅਤੇ ‘ਬੀ’ ਆਰਮਡ ਫੋਰਸਿਜ਼ ਹੈੱਡਕੁਆਰਟਰ ਸਟੈਨੋਗ੍ਰਾਫ਼ਰਸ ਸੇਵਾ 

ਵਿੱਚ ਸਮਾਵੇਸ਼ ਹੋ ਗਿਆ 

VII

ਰੇਲਵੇ ਬੋਰਡ ਸਕੱਤਰੇਤ ਸਟੈਨੋਗ੍ਰਾਫ਼ਰਸ  ਦੀ  ਗ੍ਰੇਡ ‘ਬੀ’ ਸੇਵਾ।

VIII

ਖੁਫੀਆ ਬਿਊਰੋ ਦਾ ਅਨੁਭਾਗ ਅਧਿਕਾਰੀ ਗ੍ਰੇਡ। 

IX

ਕਰਮਚਾਰੀ ਰਾਜ ਬੀਮਾ ਨਿਗਮ ਵਿੱਚ ਪ੍ਰਾਈਵੇਟ ਸੈਕਟਰੀ ਗ੍ਰੇਡ

 

2.ਸਾਲ 2015 ਦੇ ਲਈ ਹਰੇਕ 9 ਸ਼੍ਰੇਣੀਆਂ ਵਿੱਚ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਸੰਖਿਆ ਨਿਮਨ ਅਨੁਸਾਰ ਹੈ:- 

 

ਸ਼ੇਣੀ

ਕੁਲ ਉਮੀਦਵਾਰਾਂ ਦੀ ਸੰਖਿਆ

I

470

II

16

III

07

IV

73

V

04

VI

17

VII

04

VIII

14

IX

Nil

  1. ਸ਼੍ਰੇਣੀ-1 ਦੇ ਤਹਿਤ 17 ਉਮੀਦਵਾਰਾਂ ਦੇ ਨਤੀਜੇ ਨੂੰ ਰੋਕ ਦਿੱਤਾ ਗਿਆ ਹੈ।

4.ਸ਼੍ਰੇਣੀ-1 ਦਾ ਨਤੀਜਾ ਆਰਜ਼ੀ ਹੈ ਅਤੇ ਕੇਂਦਰੀ ਪ੍ਰਸ਼ਾਸਨਿਕ ਨਿਆਂ ਟ੍ਰਿਬਊਨਲ, ਪ੍ਰਿੰਸੀਪਲ ਬੈਂਚ, ਨਵੀਂ ਦਿੱਲੀ ਵਿੱਚ ਲੰਬਿਤ ਓਏਐੱਸ ਦੇ ਨਤੀਜੇ ਦੇ ਅਧਾਰ ‘ਤੇ ਸੰਸ਼ੋਧਨ ਵਿਚਾਰ ਅਧੀਨ ਹੈ।

5.ਸੰਘ ਲੋਕ ਸੇਵਾ ਆਯੋਗ ਦੇ ਪਰਿਸਰ ਵਿੱਚ ਇੱਕ ਸੁਵਿਧਾ ਕਾਉਂਟਰ ਸਥਿਤ ਹੈ। ਉਮੀਦਵਾਰ, ਆਪਣੇ ਨਤੀਜੇ ਨਾਲ ਸੰਬਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪਸ਼ਟੀਕਰਨ ਇਸ ਕਾਉਂਟਰ ਤੋਂ ਵਿਅਕਤੀਗਤ ਰੂਪ ਨਾਲ ਜਾਂ ਟੈਲੀਫੋਨ ਸੰਖਿਆ 011-23385271 ਅਤੇ 011-23381125 ‘ਤੇ ਕਾਰਜ ਦਿਵਸਾਂ ਵਿੱਚ ਸਵੇਰੇ 10.00 ਤੋਂ ਸ਼ਾਮ 5.00 ਵਜੇ ਦਰਮਿਆਨ ਪ੍ਰਾਪਤ ਕਰ ਸਕਦੇ ਹਨ। ਨਤੀਜੇ ਦੇ ਐਲਾਨ ਦੀ ਮਿਤੀ ਦੇ 15 ਦਿਨਾਂ ਦੇ ਅੰਦਰ ਅੰਕ-ਪੱਤਰ ਵੈਬਸਾਈਟ ‘ਤੇ ਉਪਲੱਬਧ ਕਰਾ ਦਿੱਤੇ ਜਾਣਗੇ। 

Click here for the results:

 

<><><>

ਐੱਸਐੱਨਸੀ




(Release ID: 1712288) Visitor Counter : 189