ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਵਿੱਚ ਮਾਰਚ 2021 ਦਾ ਥੋਕ ਕੀਮਤ ਸੂਚਕ ਅੰਕ

Posted On: 15 APR 2021 12:03PM by PIB Chandigarh

ਉਦਯੋਗ ਤੇ ਅੰਦਰੂਨੀ ਵਿਭਾਗ ਦੇ ਆਰਥਿਕ ਸਲਾਹਕਾਰ ਦੇ ਦਫ਼ਤਰ ਨੇ ਮਾਰਚ 2021 ਲਈ ਭਾਰਤ ਵਿੱਚ ਥੋਕ ਕੀਮਤ ਅੰਕ ਦੇ ਸੂਚਕ ਅੰਕ ਜਾਰੀ ਕੀਤੇ ਹਨ ਪ੍ਰੈੱਸ ਰਿਲੀਜ਼ ਰਾਹੀਂ ਜਾਰੀ ਕੀਤੇ ਇਹ ਅੰਕ ਜਨਵਰੀ 2021 ਲਈ ਸਥਾਈ ਅਤੇ ਮਾਰਚ 2021 ਲਈ ਆਰਜ਼ੀ ਹਨ ਥੋਕ ਕੀਮਤ ਅੰਕ ਦੇ ਆਰਜ਼ੀ ਅੰਕੜੇ ਹਰ ਮਹੀਨੇ ਦੀ 14 ਤਰੀਕ ਨੂੰ (ਜਾਂ ਉਸਤੋਂ ਅਗਲੇ ਕੰਮਕਾਜੀ ਦਿਨ) ਹਵਾਲੇ ਵਾਲੇ ਮਹੀਨੇ ਦੇ ਦੋ ਹਫ਼ਤਿਆਂ ਦੇ ਸਮੇਂ ਬਾਅਦ ਜਾਰੀ ਕੀਤੇ ਜਾਂਦੇ ਹਨ ਅਤੇ ਸੰਸਥਾਵਾਂ ਦੇ ਸ੍ਰੋਤਾਂ ਅਤੇ ਦੇਸ਼ ਭਰ ਦੇ ਕੁਝ ਚੋਣਵੇਂ ਉਤਪਾਦਕ ਇਕਾਈਆਂ ਤੋਂ ਪ੍ਰਾਪਤ ਕੀਤੇ ਡਾਟੇ ਨਾਲ ਇਹ ਇਕੱਠੇ ਕੀਤੇ ਜਾਂਦੇ ਹਨ 10 ਹਫ਼ਤਿਆਂ ਮਗਰੋਂ ਅੰਕਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਅੰਤਿਮ ਅੰਕੜੇ ਜਾਰੀ ਕੀਤੇ ਜਾਂਦੇ ਹਨ ਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਂਦਾ ਹੈ

ਮੁੱਦਰਾ ਸਫਿਤੀ :

ਮੁੱਦਰਾ ਸਫਿਤੀ ਦੀ ਸਾਲਾਨਾ ਦਰ ਮਾਰਚ 2020 ਤੋਂ ਮਾਰਚ 2021 ਲਈ 7.39 # (ਆਰਜ਼ੀ) ਰਹੀ ਹੈ ਮਹੀਨਾ ਦਰ ਮਹੀਨਾ (ਮਾਰਚ 2021 ਓਵਰ ਫਰਵਰੀ 2021 ) ਮੁੱਦਰਾ ਸਫਿਤੀ ਦੀ ਦਰ 1.57 # ਹੈ (ਅਨੈਕਸਚਰ 1) ਕੱਚਾ ਤੇਲ , ਪੈਟਰੋਲੀਅਮ ਉਤਪਾਦਾਂ ਅਤੇ ਬੇਸਿਕ ਧਾਤੂਆਂ ਦੀਆਂ ਕੀਮਤਾਂ ਮਾਰਚ 2021 ਵਿੱਚ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਕਾਫੀ ਵਧੀਆਂ ਹਨ ਇਸ ਦਾ ਵਧਣ ਦਾ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਵੀ ਹੈ ਮਾਰਚ 2020 ਲਈ ਥੋਕ ਪ੍ਰਚੂਨ ਅੰਕ (120.4) ਤੁਲਨਾਤਮਕ ਤੌਰ ਤੇ ਘੱਟ ਦਰ ਦੇ ਨਾਲ ਗਿਣਿਆ ਗਿਆ ਸੀ

 

All Commodities/Major Groups

Weight (%)

Jan-21 (F)

Feb-21 (P)

Mar-21 (P)

Index

Inflation

Index

Inflation

Index

Inflation

ALL COMMODITIES

100

126.5

2.51

127.3

4.17

129.3

7.39

I PRIMARY ARTICLES

22.6

144.9

-1.56

145.4

1.82

146.2

6.40

II FUEL & POWER

13.2

100.7

-3.82

104.2

0.58

109.7

10.25

III MANUFACTURED PRODUCTS

64.2

125.3

5.47

125.7

5.81

127.3

7.34

FOOD INDEX

24.4

151.8

-0.26

153.0

3.31

153.4

5.28

 

https://pib.gov.in/PressReleasePage.aspx?PRID=1711946

             *************

ਵਾਈ ਬੀ / ਐੱਸ


(Release ID: 1712060) Visitor Counter : 207


Read this release in: Tamil , English , Marathi , Hindi