ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਇੰਜੀਨੀਅਰਿੰਗ ਸੇਵਾਵਾਂ ਪ੍ਰੀਖਿਆ ਦਾ ਅੰਤਮ ਨਤੀਜਾ, 2020
Posted On:
12 APR 2021 6:26PM by PIB Chandigarh
ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਅਕਤੂਬਰ, 2020 ਵਿੱਚ ਆਯੋਜਿਤ ਇੰਜੀਨੀਅਰਿੰਗ ਸੇਵਾ ਪ੍ਰੀਖਿਆ, 2020 ਦੇ ਲਿਖਤੀ ਭਾਗ ਅਤੇ ਮਾਰਚ-ਅਪ੍ਰੈਲ, 2021 ਵਿੱਚ ਆਯੋਜਿਤ ਵਿਅਕਤੀਗਤ ਟੈਸਟ ਲਈ ਇੰਟਰਵਿਊ ਦੇ ਨਤੀਜਿਆਂ ਦੇ ਅਧਾਰ ’ਤੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਵਿੱਚ ਵਿਭਿੰਨ ਸੇਵਾਵਾਂ/ਪਦਾਂ ’ਤੇ ਨਿਯੁਕਤੀ ਲਈ ਯੋਗਤਾਕ੍ਰਮ ਵਿੱਚ ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਦੀ ਸੂਚੀ ਨਿਮਨ ਅਨੁਸਾਰ ਹੈ।
2. ਵਿਭਿੰਨ ਵਿਸ਼ਿਆਂ ਤਹਿਤ ਨਿਯੁਕਤੀ ਲਈ ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਸੰਖਿਆ ਨਿਮਨ ਅਨੁਸਾਰ ਹੈ:
ਵਿਸ਼ਾ
|
ਨਿਯੁਕਤੀ ਲਈ ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਦੀ ਸੰਖਿਆ
|
ਕੁੱਲ
|
ਜਨਰਲ
|
ਈਡਬਲਯੂਐੱਸ
|
ਹੋਰ ਪੱਛੜਾ ਵਰਗ
|
ਅਨੁਸੂਚਿਤ ਜਾਤੀ
|
ਅਨੁਸੂਚਿਤ ਜਨ ਜਾਤੀ
|
ਸਿਵਲ ਇੰਜੀਨੀਅਰਿੰਗ
|
127
(02 ਪੀਡਬਲਯੂਡੀ-1 ਅਤੇ 02 ਪੀਡਬਲਯੂਡੀ-3 ਉਮੀਦਵਾਰਾਂ ਸਮੇਤ)
|
33
|
13
|
47
|
27
|
07
|
ਮਕੈਨੀਕਲ ਇੰਜੀਨੀਅਰਿੰਗ
|
38
(02 ਪੀਡਬਲਯੂਡੀ-1 ਉਮੀਦਵਾਰਾਂ ਸਮੇਤ )
|
09
|
05
|
14
|
04
|
06
|
ਇਲੈੱਕਟ੍ਰੀਕਲ ਇੰਜੀਨੀਅਰਿੰਗ
|
62
(01 ਪੀਡਬਲਯੂਡੀ-1 ਅਤੇ 03 ਪੀਡਬਲਯੂਡੀ-3 ਉਮੀਦਵਾਰਾਂ ਸਮੇਤ)
|
18
|
07
|
20
|
11
|
06
|
ਇਲੈੱਕਟ੍ਰੌਨਿਕਸ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ
|
75
(03 ਪੀਡਬਲਯੂਡੀ-2 ਉਮੀਦਵਾਰਾਂ ਸਮੇਤ)
|
30
|
10
|
19
|
11
|
05
|
ਕੁੱਲ
|
302
(05 ਪੀਡਬਲਯੂਡੀ-1, 03 ਪੀਡਬਲਯੂਡੀ-2 ਅਤੇ 05 ਪੀਡਬਲਯੂਡੀ-3 ਉਮੀਦਵਾਰਾਂ ਸਮੇਤ)
|
90
|
35
|
100
|
53
|
24
|
3. ਮੌਜੂਦਾ ਨਿਯਮਾਂ ਅਤੇ ਖਾਲੀ ਸਥਾਨਾਂ ਦੀ ਸੰਖਿਆ ਅਨੁਸਾਰ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਵਿਭਿੰਨ ਸੇਵਾਵਾਂ/ਪਦਾਂ ਵਿੱਚ ਉਮੀਦਵਾਰਾਂ ਦੀ ਵੰਡ ਉਨ੍ਹਾਂ ਵੱਲੋਂ ਪ੍ਰਾਪਤ ਰੈਂਕ ਅਤੇ ਦਿੱਤੀ ਗਈ ਤਰਜੀਹ ਅਨੁਸਾਰ ਕੀਤੀ ਜਾਵੇਗੀ।
4. ਗਰੁੱਪ ‘ਏ’/‘ਬੀ’ ਸੇਵਾਵਾਂ/ਪਦਾਂ ਲਈ ਸਰਕਾਰ ਵੱਲੋਂ ਰਿਪੋਰਟ ਕੀਤੀਆਂ ਗਈਆਂ ਖਾਲੀ ਅਸਾਮੀਆਂ, ਜੋ ਭਰੀਆਂ ਜਾਣੀਆਂ ਹਨ, ਦੀ ਸੰਖਿਆ ਨਿਮਨ ਅਨੁਸਾਰ ਹੈ:
ਵਿਸ਼ਾ
|
ਖਾਲੀ ਸਥਾਨ
|
ਕੁੱਲ
|
ਜਨਰਲ
|
ਈਡਬਲਯੂਐੱਸ
|
ਹੋਰ ਪੱਛੜਾ ਵਰਗ
|
ਅਨੁਸੂਚਿਤ ਜਾਤੀ
|
ਅਨੁਸੂਚਿਤ ਜਨ ਜਾਤੀ
|
ਸਿਵਲ ਇੰਜੀਨੀਅਰਿੰਗ
|
147 {ਪੀਡਬਲਯੂਡੀ-ਉਮੀਦਵਾਰਾਂ ਲਈ ਰਾਖਵੀਆਂ 04 ਸੀਟਾਂ ਸਮੇਤ (02 ਪੀਡਬਲਯੂਡੀ-1 ਅਤੇ 02 ਪੀਡਬਲਯੂਡੀ-3)}
|
53
|
13
|
47
|
27
|
07
|
ਮਕੈਨੀਕਲ ਇੰਜੀਨੀਅਰਿੰਗ
|
041 (ਪੀਡਬਲਯੂਡ ਉਮੀਦਵਾਰਾਂ ਲਈ ਰਾਖਵੇਂ 02 ਪੀਡਬਲਯੂਡੀ-1 ਖਾਲੀ ਸਥਾਨ ਸਮੇਤ)
|
12
|
05
|
14
|
04
|
06
|
ਇਲੈੱਕਟ੍ਰੀਕਲ ਇੰਜੀਨੀਅਰਿੰਗ
|
074 {ਪੀਡਬਲਯੂਡੀ ਉਮੀਦਵਾਰਾਂ ਲਈ ਰਾਖਵੇਂ 04 ਖਾਲੀ ਸਥਾਨਾਂ ਸਮੇਤ (01 ਪੀਡਬਲਯੂਡੀ-1 ਅਤੇ 03 ਪੀਡਬਲਯੂਡੀ-3)}
|
30
|
07
|
20
|
11
|
06
|
ਇਲੈੱਕਟ੍ਰੌਨਿਕਸ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ
|
085 ( ਪੀਡਬਲਯੂਡੀ ਉਮੀਦਵਾਰਾਂ ਲਈ ਰਾਖਵੇਂ 03 ਪੀਡਬਲਯੂਡੀ-2 ਖਾਲੀ ਸਥਾਨਾਂ ਸਮੇਤ)
|
40
|
10
|
19
|
11
|
05
|
ਕੁੱਲ
|
347 {ਪੀਡਬਲਯੂਡੀ ਉਮੀਦਵਾਰਾਂ ਲਈ ਰਾਖਵੇਂ 13 ਖਾਲੀ ਸਥਾਨਾਂ ਸਮੇਤ (05 ਪੀਡਬਲਯੂਡੀ-1, 03 ਪੀਡਬਲਯੂਡੀ-2 ਅਤੇ 05 ਪੀਡਬਲਯੂਡੀ-3)}
|
135
|
35
|
100
|
53
|
24
|
-2-
5.1 ਨਿਮਨਲਿਖਤ ਰੋਲ ਨੰਬਰ ਵਾਲੇ 39 ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਦੀ ਉਮੀਦਵਾਰੀ ਪ੍ਰੋਵਿਜ਼ਨਲ ਹੈ: -
ਸਿਵਲ ਇੰਜੀਨੀਅਰਿੰਗ (ਕੁੱਲ 20)
0201020
|
0800308
|
0801532
|
0801841
|
0803525
|
0803603
|
0806504
|
0807980
|
0809666
|
0809669
|
0810174
|
0811939
|
0813908
|
0814022
|
1300767
|
1302333
|
1502523
|
1502665
|
2601482
|
2602229
|
|
|
|
|
ਮਕੈਨੀਕਲ ਇੰਜੀਨੀਅਰਿੰਗ (ਕੁੱਲ 03)
ਇਲੈੱਕਟ੍ਰੀਕਲ ਇੰਜੀਨੀਅਰਿੰਗ (ਕੁੱਲ 07)
0829929
|
0831167
|
0833963
|
0835179
|
1015548
|
1108145
|
5103381
|
ਇਲੈੱਕਟ੍ਰੌਨਿਕਸ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (ਕੁੱਲ 09)
0308043
|
0839503
|
0841032
|
0844224
|
1020965
|
1021679
|
1022237
|
1023013
|
2611090
|
|
|
|
5.2 ਉਮੀਦਵਾਰਾਂ ਨੂੰ ਨਿਯੁਕਤੀ ਦਾ ਪ੍ਰਸਤਾਵ ਜਿਨ੍ਹਾਂ ਦੇ ਨਤੀਜੇ ਨੂੰ ਪ੍ਰੋਵਿਜ਼ਨਲ ਮੰਨਿਆ ਗਿਆ ਹੈ, ਉਦੋਂ ਤੱਕ ਜਾਰੀ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕਿ ਕਮਿਸ਼ਨ ਅਜਿਹੇ ਉਮੀਦਵਾਰਾਂ ਤੋਂ ਪ੍ਰਾਪਤ ਅਸਲੀ ਦਸਤਾਵੇਜ਼ਾਂ ਨੂੰ ਤਸਦੀਕ ਨਹੀਂ ਕਰ ਲੈਂਦਾ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਪ੍ਰੋਵਿਜ਼ਨਲ ਸਥਿਤੀ ਤੋਂ ਮੁਕਤ ਨਹੀਂ ਕਰ ਦਿੰਦਾ ਹੈ। ਇਨ੍ਹਾਂ ਉਮੀਦਵਾਰਾਂ ਦੀ ਪ੍ਰੋਵਿਜ਼ਨਲ ਸਥਿਤੀ ਅੰਤਿਮ ਨਤੀਜੇ ਐਲਾਨਣ ਦੀ ਮਿਤੀ ਤੋਂ ਤਿੰਨ ਮਹੀਨੇ ਦੇ ਸਮੇਂ ਲਈ ਵੈਧ ਰਹੇਗੀ। (ਯਾਨੀ 11/07/2021 ਤੱਕ)। ਅਜਿਹੇ ਉਮੀਦਵਾਰ ਆਪਣੇ ਮੂਲ ਦਸਤਾਵੇਜ਼ ਸਿਰਫ਼ ਕਮਿਸ਼ਨ ਅੱਗੇ ਪੇਸ਼ ਕਰਨਗੇ। ਜਿਵੇਂ ਕਿ ਕਮਿਸ਼ਨ ਵੱਲੋਂ ਲੋੜੀਂਦੇ ਹਨ, ਉਮੀਦਵਾਰ ਵੱਲੋਂ ਉਪਰੋਕਤ ਨਿਰਧਾਰਤ ਮਿਆਦ ਵਿੱਚ ਲੋੜੀਂਦੇ ਦਸਤਾਵੇਜ਼ ਪੇਸ਼ ਨਾ ਕਰਨ ਦੀ ਸਥਿਤੀ ਵਿੱਚ, ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਕੋਈ ਹੋਰ ਚਿੱਠੀ ਪੱਤਰ ਨਹੀਂ ਕੀਤਾ ਜਾਵੇਗਾ।
6. ਇੰਜੀਨੀਅਰਿੰਗ ਸੇਵਾ ਪ੍ਰੀਖਿਆ ਨਿਯਮਾਵਲੀ, 2020 ਦੇ ਨਿਯਮ 13 (iv) ਅਤੇ (v) ਅਨੁਸਾਰ ਕਮਿਸ਼ਨ ਵੱਲੋਂ ਹਰੇਕ ਵਿਸ਼ੇ ਦੇ ਉਮੀਦਵਾਰਾਂ ਦੀ ਏਕੀਕ੍ਰਿਤ ਰਾਖਵੀਂ ਸੂਚੀ ਨਿਮਨ ਅਨੁਸਾਰ ਤਿਆਰ ਕੀਤੀ ਜਾਂਦੀ ਹੈ: -
ਵਿਸ਼ਾ
|
ਰਾਖਵੀਂ ਸੂਚੀ ਵਿੱਚ ਉਮੀਦਵਾਰਾਂ ਦੀ ਗਿਣਤੀ
|
|
ਜਨਰਲ
|
ਈਡਬਲਯੂਐੱਸ
|
ਹੋਰ ਪੱਛੜਾ
ਵਰਗ
|
ਅਨੁਸੂਚਿਤ ਜਾਤੀ
|
ਅਨੁਸੂਚਿਤ ਜਨਜਾਤੀ
|
ਕੁੱਲ
|
ਸਿਵਲ ਇੰਜੀਨੀਅਰਿੰਗ
|
20
|
03
|
17
|
-
|
-
|
40
|
ਮਕੈਨੀਕਲ ਇੰਜੀਨੀਅਰਿੰਗ
|
03
|
-
|
03
|
-
|
-
|
06
|
ਇਲੈੱਕਟ੍ਰੀਕਲ ਇੰਜੀਨੀਅਰਿੰਗ
|
12
|
01
|
10
|
-
|
01
|
24
|
ਇਲੈੱਕਟ੍ਰੀਕਲ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ
|
10
|
04
|
06
|
-
|
-
|
20
|
ਕੁੱਲ
|
45
|
08
|
36
|
-
|
01
|
90
|
7. ਸੰਘ ਲੋਕ ਸੇਵਾ ਕਮਿਸ਼ਨ ਦੇ ਕੰਪਲੈਕਸ ਵਿੱਚ ਪ੍ਰੀਖਿਆ ਭਵਨ ਦੇ ਨਜ਼ੀਦਕ ਇੱਕ ‘ਸੁਵਿਧਾ ਕਾਊਂਟਰ’ ਸਥਿਤ ਹੈ। ਉਮੀਦਵਾਰ ਆਪਣੀ ਪ੍ਰੀਖਿਆ/ਭਰਤੀ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪੱਸ਼ਟੀਕਰਨ ਇਸ ਕਾਊਂਟਰ ਵਿੱਚ ਵਿਅਕਤੀਗਤ ਰੂਪ ਨਾਲ ਜਾਂ ਟੈਲੀਫੋਨ ਨੰਬਰ 011-23385271 ਅਤੇ 011-23381125 ’ਤੇ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਵਿਚਕਾਰ ਪ੍ਰਾਪਤ ਕਰ ਸਕਦੇ ਹਨ। ਨਤੀਜੇ, ਸੰਘ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ www.upsc.gov.in ’ਤੇ ਵੀ ਉਪਲੱਬਧ ਹੋਣਗੇ। ਨਤੀਜੇ ਦੇ ਐਲਾਨ ਹੋਣ ਦੀ ਮਿਤੀ ਤੋਂ ਪੰਦਰਾਂ ਦਿਨਾਂ ਦੇ ਅੰਤਰ ਅੰਕ-ਸ਼ੀਟ ਵੈੱਬਸਾਈਟ ’ਤੇ ਉਪਲੱਬਧ ਕਰਾ ਦਿੱਤੇ ਜਾਣਗੇ।
ਨਤੀਜੇ ਲਈ ਇੱਥੇ ਕਲਿੱਕ ਕਰੋ:
*********************
SNC
(Release ID: 1711645)
Visitor Counter : 226