ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਫ਼ਰਵਰੀ, 2021 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਸੂਚਕਾਂਕ ਅਤੇ ਵਰਤੋਂ ਅਧਾਰਤ ਸੂਚਕਾਂਕ ਦਾ ਤਤਕਾਲ ਅੰਦਾਜ਼ਾ (ਆਧਾਰ 2011-12 = 100)

प्रविष्टि तिथि: 12 APR 2021 5:30PM by PIB Chandigarh

ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ ਹਰ ਮਹੀਨੇ ਦੀ 12 ਤਰੀਕ (ਜਾਂ ਪਿਛਲੇ ਕਾਰਜਕਾਰੀ ਦਿਨ ਜੇ 12 ਦੀ ਛੁੱਟੀ ਹੈ ਤਾਂ) ਨੂੰ ਛੇ ਹਫ਼ਤਿਆਂ ਦੇ ਅੰਤਰਾਲ ਨਾਲ ਜਾਰੀ ਕੀਤਾ ਜਾਂਦਾ ਹੈ ਅਤੇ ਇਸਨੂੰ ਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸੰਕਲਿਤ ਕੀਤਾ ਜਾਂਦਾ ਹੈ, ਜੋ ਉਤਪਾਦਕ ਫੈਕਟਰੀਆਂ/ਸੰਸਥਾਵਾਂ ਤੋਂ ਅੰਕੜਾ ਪ੍ਰਾਪਤ ਕਰਦੇ ਹਨ|

2. ਆਧਾਰ 2011-12 ਵਿੱਚ ਫ਼ਰਵਰੀ 2021 ਦੇ ਮਹੀਨੇ ਲਈ, ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ 129.4 ਹੈ| ਮਾਈਨਿੰਗ, ਮੈਨੂਫੈਕਚਰਿੰਗ ਅਤੇ ਇਲੈਕਟ੍ਰੀਸਿਟੀ ਖੇਤਰ ਦੇ ਲਈ ਫ਼ਰਵਰੀ 2021 ਦੇ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਕ੍ਰਮਵਾਰ 116.5, 129.3 ਅਤੇ 153.9 ਰਹੇ ਹਨ| ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਇਨ੍ਹਾਂ ਤਤਕਾਲ ਅਨੁਮਾਨਾਂ ਵਿੱਚ ਬਾਅਦ ਦੀਆਂ ਰੀਲੀਜ਼ਾਂ ਵਿੱਚ ਸੋਧ ਹੋਵੇਗੀ|

3. ਵਰਤੋਂ-ਅਧਾਰਿਤ ਵਰਗੀਕਰਨ ਦੇ ਅਨੁਸਾਰ ਫ਼ਰਵਰੀ 2021 ਦੇ ਲਈ ਸੂਚਕਾਂਕ ਇਸ ਤਰ੍ਹਾਂ ਰਹੇ - ਪ੍ਰਾਇਮਰੀ ਵਸਤੂਆਂ ਦੇ ਲਈ 124.3, ਪੂੰਜੀਗਤ ਵਸਤੂਆਂ ਦੇ ਲਈ 93.3 ਰਹੇ, ਇੰਟਰਮੀਡੀਏਟ ਵਸਤੂਆਂ ਦੇ ਲਈ 137.6 ਅਤੇ ਬੁਨਿਆਦੀ ਢਾਂਚੇ/ ਨਿਰਮਾਣ ਵਸਤੂਆਂ ਦੇ ਲਈ 138.2 ਰਹੇ| ਇਸਤੋਂ ਇਲਾਵਾ, ਫ਼ਰਵਰੀ 2021 ਦੇ ਲਈ ਖ਼ਪਤਕਾਰ ਟਿਕਾਊ ਅਤੇ ਖ਼ਪਤਕਾਰ ਗੈਰ-ਟਿਕਾਊ ਦੇ ਲਈ ਸੂਚਕਾਂਕ ਕ੍ਰਮਵਾਰ 124.7 ਅਤੇ 147.6 ਰਹੇ ਹਨ|

4. ਸੈਕਟੋਰਲ ਅਨੁਸਾਰ ਫ਼ਰਵਰੀ 2021 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਤਤਕਾਲ ਅੰਦਾਜ਼ੇ ਦਾ ਵੇਰਵਾ, ਰਾਸ਼ਟਰੀ ਉਦਯੋਗਿਕ ਵਰਗੀਕਰਣ (ਐੱਨਆਈਸੀ - 2008) ਦੇ 2-ਅੰਕਾਂ ਦੇ ਪੱਧਰ ਅਤੇ ਵਰਤੋਂ-ਅਧਾਰਤ ਵਰਗੀਕਰਣ ਕ੍ਰਮਵਾਰ ਸਟੇਟਮੈਂਟ I, II ਅਤੇ III ਵਿੱਚ ਦਿੱਤੇ ਗਏ ਹਨ| ਉਦਯੋਗਿਕ ਖੇਤਰ ਵਿੱਚ ਤਬਦੀਲੀਆਂ ਦੀ ਸ਼ਲਾਘਾ ਕਰਨ ਲਈ, ਸਟੇਟਮੈਂਟ IV ਅਪ੍ਰੈਲ 2020 ਤੋਂ ਉਦਯੋਗ ਸਮੂਹਾਂ (ਐੱਨਆਈਸੀ - 2008 ਦੇ 2-ਅੰਕ ਪੱਧਰ ਦੇ ਅਨੁਸਾਰ) ਅਤੇ ਸੈਕਟਰਾਂ ਦੁਆਰਾ ਮਹੀਨਾਵਾਰ ਸੂਚਕਾਂਕ ਪ੍ਰਦਾਨ ਕਰਦੀ ਹੈ|

5. ਫ਼ਰਵਰੀ 2021 ਦੇ ਮਹੀਨੇ ਦੇ ਆਈਆਈਪੀ ਦੇ ਤਤਕਾਲ ਅਨੁਮਾਨਾਂ ਦੇ ਨਾਲ, ਜਨਵਰੀ 2021 ਦੇ ਸੂਚਕਾਂਕ ਵਿੱਚ ਪਹਿਲਾਂ ਸੋਧ ਕੀਤੀ ਹੈ ਅਤੇ ਸਰੋਤ ਏਜੰਸੀਆਂ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਰੌਸ਼ਨੀ ਵਿੱਚ ਨਵੰਬਰ 2020 ਦੇ ਅੰਕੜਿਆਂ ਵਿੱਚ ਅੰਤਮ ਸੋਧ ਕੀਤੀ ਗਈ ਹੈ| ਫ਼ਰਵਰੀ 2021 ਦਾ ਤਤਕਾਲ ਅੰਦਾਜ਼ਾ, ਜਨਵਰੀ 2021 ਲਈ ਪਹਿਲਾ ਸੰਸ਼ੋਧਨ ਅਤੇ ਨਵੰਬਰ 2020 ਲਈ ਅੰਤਮ ਸੰਸ਼ੋਧਨ ਕ੍ਰਮਵਾਰ 90 ਫ਼ੀਸਦੀ, 94 ਫ਼ੀਸਦੀ ਅਤੇ 94 ਫ਼ੀਸਦੀ ਦੇ ਵੇਟਡ ਰਿਸਪਾਂਸ ਦਰਾਂ ’ਤੇ ਸੰਕਲਿਤ ਕੀਤੇ ਗਏ ਹਨ|

6. ਮਾਰਚ 2021 ਲਈ ਸੂਚਕਾਂਕ ਨੂੰ ਬੁੱਧਵਾਰ, 12 ਮਈ 2021 ਨੂੰ ਜਾਰੀ ਕੀਤਾ ਜਾਵੇਗਾ|

ਨੋਟ: -

  1. ਇਹ ਪ੍ਰੈੱਸ ਰਿਲੀਜ਼ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ - http://www.mospi.nic.in ’ਤੇ ਵੀ ਉਪਲਬਧ ਹੈ|

  2. ਹਿੰਦੀ ਵਿੱਚ ਪ੍ਰੈੱਸ ਰੀਲਿਜ਼ ਹੇਠ ਦਿੱਤੀ ਗਈ ਹੈ ਅਤੇ http://mospi.nic.in/hi ’ਤੇ ਉਪਲਬਧ ਹੋਵੇਗੀ|

ਸਟੇਟਮੈਂਟ I: ਸੈਕਟੋਰਲ-ਉਦਯੋਗਿਕ ਉਤਪਾਦਨ ਦਾ ਸੂਚਕਾਂਕ 

(ਆਧਾਰ: 2011-12 = 100)

ਮਹੀਨਾ

ਮਾਈਨਿੰਗ

ਨਿਰਮਾਣ

ਬਿਜਲੀ

ਜਨਰਲ

(14.372472)

(77.63321)

(7.994318)

(100)

2019-20

2020-21

2019-20

2020-21

2019-20

2020-21

2019-20

2020-21

ਅਪ੍ਰੈਲ

107.8

78.8

126.2

42.1

162.9

125.6

126.5

54.0

ਮਈ

110.1

87.6

135.8

84.4

176.9

150.6

135.4

90.2

ਜੂਨ

106.5

85.7

129.0

107.1

173.6

156.2

129.3

107.9

ਜੁਲਾਈ

100.2

87.5

133.7

118.5

170.5

166.3

131.8

117.9

ਅਗਸਤ

92.0

84.0

128.4

118.7

165.7

162.7

126.2

117.2

ਸਤੰਬਰ

86.4

87.6

126.0

126.5

158.7

166.4

122.9

124.1

ਅਕਤੂਬਰ

99.5

98.5

126.3

132.0

145.8

162.2

124.0

129.6

ਨਵੰਬਰ

112.7

106.6

130.6

128.5

139.9

144.8

128.8

126.7

ਦਸੰਬਰ

120.9

115.8

135.4

138.3

150.3

158.0

134.5

136.6

ਜਨਵਰੀ

124.3

121.2

137.9

136.1

155.6

164.2

137.4

136.2

ਫ਼ਰਵਰੀ

123.3

116.5

134.2

129.3

153.7

153.9

134.2

129.4

ਮਾਰਚ

131.0

 

111.6

 

146.9

 

117.2

 

ਔਸਤ

 

 

 

 

 

 

 

 

 

 

 

 

 

 

 

 

 

ਅਪ੍ਰੈਲ-ਫ਼ਰਵਰੀ

107.6

97.3

131.2

114.7

159.4

155.5

130.1

115.4

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

ਫ਼ਰਵਰੀ # *

9.6

-5.5

3.8

-3.7

11.5

0.1

5.2

-3.6

 

 

 

 

 

 

 

 

 

ਅਪ੍ਰੈਲ-ਫ਼ਰਵਰੀ

1.9

-9.6

0.7

-12.6

1.8

-2.4

1.0

-11.3

 

 

 

 

 

 

 

 

 

* ਫ਼ਰਵਰੀ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

ਨੋਟ: ਨਵੰਬਰ 20 ਅਤੇ ਜਨਵਰੀ 21 ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ|

 

ਸਟੇਟਮੈਂਟ II: ਉਦਯੋਗਿਕ ਉਤਪਾਦਨ ਦਾ ਸੂਚਕਾਂਕ - (2-ਡਿਜੀਟ ਲੇਵਲ) 

(ਆਧਾਰ: 2011-12 = 100)

ਉਦਯੋਗ

ਵੇਰਵਾ

ਵਜ਼ਨ

ਸੂਚਕਾਂਕ

ਕੁੱਲ ਸੂਚਕਾਂਕ

ਪ੍ਰਤੀਸ਼ਤ ਵਿਕਾਸ #

ਕੋਡ

 

 

ਫ਼ਰਵਰੀ ’20

ਫ਼ਰਵਰੀ ’21*

ਅਪ੍ਰੈਲ-ਫ਼ਰਵਰੀ *

ਫ਼ਰਵਰੀ ’21 *

ਅਪ੍ਰੈਲ-ਫ਼ਰਵਰੀ *

 

 

 

 

 

2019-20

2020-21

 

2020-21

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

137.1

136.3

124.2

118.5

-0.6

-4.6

11

ਬਿਵ੍ਰੇਜਿਜ਼ ਦਾ ਨਿਰਮਾਣ

1.0354

108.7

94.5

108.1

75.9

-13.1

-29.8

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

85.9

79.2

95.7

78.9

-7.8

-17.6

13

ਕੱਪੜਿਆਂ ਦਾ ਨਿਰਮਾਣ

3.2913

116.7

111.5

117.0

88.4

-4.5

-24.4

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

164.6

141.2

158.1

105.0

-14.2

-33.6

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

131.6

121.6

124.7

98.5

-7.6

-21.0

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

117.9

111.7

116.4

88.5

-5.3

-24.0

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

89.0

79.8

92.8

67.9

-10.3

-26.8

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

94.6

67.8

92.2

64.2

-28.3

-30.4

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

125.5

113.6

126.2

109.4

-9.5

-13.3

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

121.7

119.5

120.1

114.6

-1.8

-4.6

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

228.1

217.1

219.4

217.3

-4.8

-1.0

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

103.3

106.0

102.0

94.6

2.6

-7.3

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

133.5

124.1

122.5

102.5

-7.0

-16.3

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

169.5

161.3

160.6

146.2

-4.8

-9.0

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

94.6

93.5

92.2

76.0

-1.2

-17.6

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

137.7

166.7

155.6

125.2

21.1

-19.5

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

102.8

106.1

108.2

90.6

3.2

-16.3

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ

4.7653

113.6

111.4

109.6

89.0

-1.9

-18.8

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

100.0

104.9

103.4

78.0

4.9

-24.6

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

131.0

135.6

139.2

108.9

3.5

-21.8

31

ਫ਼ਰਨੀਚਰ ਦਾ ਨਿਰਮਾਣ

0.1311

201.5

163.3

199.9

139.2

-19.0

-30.4

32

ਹੋਰ ਨਿਰਮਾਣ

0.9415

82.8

84.5

83.0

59.8

2.1

-28.0

 

 

 

 

 

 

 

 

 

05

ਮਾਈਨਿੰਗ

14.3725

123.3

116.5

107.6

97.3

-5.5

-9.6

10-32

ਨਿਰਮਾਣ

77.6332

134.2

129.3

131.2

114.7

-3.7

-12.6

35

ਬਿਜਲੀ

7.9943

153.7

153.9

159.4

155.5

0.1

-2.4

 

 

 

 

 

 

 

 

 

 

ਜਨਰਲ ਇੰਡੈਕਸ

100.00

134.2

129.4

130.1

115.4

-3.6

-11.3

* ਫ਼ਰਵਰੀ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

 

ਸਟੇਟਮੈਂਟ III: ਉਦਯੋਗਿਕ ਉਤਪਾਦਨ ਦਾ ਸੂਚਕਾਂਕ - ਵਰਤੋਂ ਅਧਾਰਤ

 

 

(ਆਧਾਰ: 2011-12 = 100)

 

 

 

ਪ੍ਰਾਇਮਰੀ ਵਸਤੂਆਂ 

ਪੂੰਜੀਗਤ ਵਸਤੂਆਂ 

ਇੰਟਰਮੀਡੀਏਟ ਵਸਤੂਆਂ

ਬੁਨਿਆਦੀ ਢਾਂਚਾ/ ਨਿਰਮਾਣ ਵਸਤੂਆਂ

ਕੰਜਿਊਮਰ ਡਿਉਰੇਬਲਜ਼

ਕੰਜਿਊਮਰ ਨਾਨ-ਡਿਉਰੇਬਲਜ਼

 

 

ਮਹੀਨਾ

(34.048612)

(8.223043)

(17.221487)

(12.338363)

(12.839296)

(15.329199)

 

 

 

2019-20

2020-21

2019-20

2020-21

2019-20

2020-21

2019-20

2020-21

2019-20

2020-21

2019-20

2020-21

 

 

ਅਪ੍ਰੈਲ

125.8

92.4

96.2

7.0

123.7

44.6

135.0

20.3

127.1

5.5

140.0

72.7

 

 

ਮਈ

131.9

106.0

103.9

35.4

138.8

83.7

145.0

88.4

133.8

39.7

149.8

135.3

 

 

ਜੂਨ

127.8

109.3

101.9

63.8

136.5

108.2

140.6

114.9

120.0

78.2

138.0

147.5

 

 

ਜੁਲਾਈ

128.1

114.3

91.8

70.9

140.4

125.4

140.1

128.6

130.3

99.4

146.6

149.3

 

 

ਅਗਸਤ

121.9

108.8

88.7

75.9

135.9

129.4

130.7

130.7

122.0

109.5

144.4

140.0

 

 

ਸਤੰਬਰ

113.8

112.1

91.4

90.3

134.1

133.6

127.6

132.7

122.5

129.0

144.0

147.4

 

 

ਅਕਤੂਬਰ

121.7

117.9

88.5

91.3

136.4

140.7

129.9

144.1

113.3

133.8

138.6

148.7

 

 

ਨਵੰਬਰ

124.5

122.2

91.1

84.3

140.9

138.4

134.5

137.3

116.7

113.0

150.2

149.1

 

 

ਦਸੰਬਰ

129.6

129.5

93.7

95.1

146.9

150.1

146.4

150.4

117.3

124.0

158.1

158.9

 

 

ਜਨ

133.4

134.3

102.4

93.2

146.8

148.1

146.7

149.4

124.0

123.8

158.3

149.7

 

 

ਫ਼ਰਵਰੀ *

131.0

124.3

97.4

93.3

145.8

137.6

145.0

138.2

117.3

124.7

153.4

147.6

 

 

ਮਾਰਚ

134.4

 

72.6

 

125.7

 

117.6

 

83.2

 

121.7

 

 

 

ਔਸਤ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਪ੍ਰੈਲ-ਫ਼ਰਵਰੀ

126.3

115.6

95.2

72.8

138.7

121.8

138.3

121.4

122.2

98.2

147.4

140.6

 

 

 

 

 

 

 

 

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

 

 

 

 

 

 

 

 

 

 

 

 

ਫ਼ਰਵਰੀ *

8.2

-5.1

-9.6

-4.2

23.0

-5.6

2.8

-4.7

-6.2

6.3

-0.3

-3.8

 

 

 

 

 

 

 

 

 

 

 

 

 

 

 

 

 

ਅਪ੍ਰੈਲ-ਫ਼ਰਵਰੀ

1.2

-8.5

-11.4

-23.5

12.2

-12.2

-1.5

-12.2

-6.2

-19.6

2.0

-4.6

 

 

 

 

 

 

 

 

 

 

 

 

 

 

 

 

 

* ਫ਼ਰਵਰੀ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

 

 

 

ਨੋਟ: ਨਵੰਬਰ 20 ਅਤੇ ਜਨਵਰੀ 21 ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ|

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਟੇਟਮੈਂਟ IV: ਉਦਯੋਗਿਕ ਉਤਪਾਦਨ ਦਾ ਮਹੀਨਾਵਾਰ ਸੂਚਕਾਂਕ (2-ਡਿਜਿਟ ਲੇਵਲ) 

 

(ਆਧਾਰ: 2011-12 = 100)

 

ਸੂਚਕਾਂਕ 

ਵੇਰਵਾ

ਵਜ਼ਨ

ਅਪ੍ਰੈਲ ’20

ਮਈ ’20

ਜੂਨ ’20

ਜੁਲਾਈ ’20

ਅਗਸ '20

ਸਤੰਬਰ '20

ਅਕਤੂਬਰ '20

ਨਵੰਬਰ '20

ਦਸੰਬਰ '20

ਜਨਵਰੀ'21

ਫ਼ਰਵਰੀ '21

ਕੋਡ

 

 

 

 

 

 

 

 

 

 

 

 

 

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

94.3

98.0

102.7

111.0

107.1

110.9

113.9

133.9

148.9

146.8

136.3

11

ਬਿਵ੍ਰੇਜਿਜ਼ ਦਾ ਨਿਰਮਾਣ

1.0354

7.2

54.9

83.9

78.9

76.8

84.6

82.7

86.3

90.1

95.5

94.5

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

0.3

40.7

91.6

102.0

84.2

88.3

86.5

92.9

98.2

103.7

79.2

13

ਕੱਪੜੇ ਦਾ ਨਿਰਮਾਣ

3.2913

11.0

40.2

63.1

93.9

96.6

105.4

110.7

108.9

115.2

115.5

111.5

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

9.7

62.6

105.9

112.5

113.8

121.4

119.9

101.7

136.3

129.7

141.2

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

1.7

52.4

99.7

110.7

106.0

123.3

116.4

105.0

122.2

124.7

121.6

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

4.7

39.6

74.0

83.0

85.5

116.8

111.8

108.7

126.0

112.1

111.7

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

21.7

50.3

82.9

67.0

79.0

64.2

71.7

71.6

78.3

80.8

79.8

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

23.1

52.6

70.2

68.5

65.4

68.3

69.0

70.5

79.6

71.2

67.8

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

87.7

95.9

104.5

109.4

100.6

103.2

109.3

124.8

125.0

129.2

113.6

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

53.0

95.9

117.3

122.2

118.9

125.5

128.0

120.4

131.6

128.2

119.5

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

93.6

234.3

237.1

243.1

221.9

236.0

239.6

226.0

234.2

207.2

217.1

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

29.4

69.5

91.6

100.6

98.8

107.8

111.5

104.7

112.3

108.5

106.0

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

16.9

91.2

110.4

105.4

96.2

103.8

117.1

112.7

122.7

127.1

124.1

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

40.3

103.2

131.5

153.1

162.9

160.5

170.6

165.4

180.6

178.9

161.3

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

3.7

44.2

67.3

82.0

83.9

92.1

95.7

81.8

98.4

93.8

93.5

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

12.6

64.5

114.8

144.9

146.3

167.2

151.1

115.0

138.8

155.8

166.7

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

5.6

31.6

61.7

82.6

94.4

126.5

132.4

114.4

131.5

109.8

106.1

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ

4.7653

9.1

44.6

80.2

85.6

92.6

108.9

113.2

105.4

118.3

110.0

111.4

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

0.7

20.7

53.7

73.5

85.0

99.5

109.9

99.2

102.8

107.8

104.9

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

0.2

22.8

72.3

108.4

133.5

162.4

167.2

139.3

119.5

136.4

135.6

31

ਫ਼ਰਨੀਚਰ ਦਾ ਨਿਰਮਾਣ

0.1311

1.4

60.5

144.8

157.0

181.1

168.3

167.7

144.7

181.6

161.3

163.3

32

ਹੋਰ ਨਿਰਮਾਣ

0.9415

10.7

28.6

51.7

50.0

56.2

67.4

83.4

65.5

76.0

84.0

84.5

 

 

 

 

 

 

 

 

 

 

 

 

 

 

5

ਮਾਈਨਿੰਗ

14.3725

78.8

87.6

85.7

87.5

84.0

87.6

98.5

106.6

115.8

121.2

116.5

10-32

ਨਿਰਮਾਣ

77.6332

42.1

84.4

107.1

118.5

118.7

126.5

132.0

128.5

138.3

136.1

129.3

35

ਬਿਜਲੀ

7.9943

125.6

150.6

156.2

166.3

162.7

166.4

162.2

144.8

158.0

164.2

153.9

 

 

 

 

 

 

 

 

 

 

 

 

 

 

 

ਜਨਰਲ ਸੂਚਕਾਂਕ 

100

54.0

90.2

107.9

117.9

117.2

124.1

129.6

126.7

136.6

136.2

129.4

ਨੋਟ: ਦਸੰਬਰ 20, ਜਨਵਰੀ 21 ਅਤੇ  ਫ਼ਰਵਰੀ 21 ਦੇ ਅੰਕੜੇ ਆਰਜ਼ੀ ਹਨ|

 

 

 

 

 

 

 

 

 

 

 

****************

ਡੀਐੱਸ / ਵੀਜੇ


(रिलीज़ आईडी: 1711643) आगंतुक पटल : 192
इस विज्ञप्ति को इन भाषाओं में पढ़ें: Tamil , English , Urdu , हिन्दी