ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦੀ ਸਿਹਤ ਸਥਿਰ ਹੈ ਤੇ ਉਹ ਏਮਸ ’ਚ ਮਾਹਿਰਾਂ ਦੀ ਨਿਗਰਾਨੀ ਹੇਠ ਹਨ
प्रविष्टि तिथि:
27 MAR 2021 6:32PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੂੰ ਅੱਜ (27 ਮਾਰਚ, 2021) ਬਾਅਦ ਦੁਪਹਿਰ ‘ਏਮਸ’ (AIIMS), ਦਿੱਲੀ ਵਿਖੇ ਸ਼ਿਫ਼ਟ ਕਰ ਦਿੱਤਾ ਗਿਆ ਹੈ। ਨਿਰੀਖਣਾਂ ਤੋਂ ਬਾਅਦ, ਡਾਕਟਰਾਂ ਨੇ ਉਨ੍ਹਾਂ ਨੂੰ ਯੋਜਨਾਬੱਧ ਬਾਈਪਾਸ ਕਾਰਜ–ਵਿਧੀ ਕਰਵਾਉਣ ਦੀ ਸਲਾਹ ਦਿੱਤੀ ਹੈ, ਜਿਸ ਦੇ ਮੰਗਲਵਾਰ, 30 ਮਾਰਚ ਦੀ ਸਵੇਰ ਕੀਤੇ ਜਾਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਦੀ ਸਿਹਤ ਸਥਿਰ ਹੈ ਅਤੇ ਉਹ ਏਮਸ ਦੇ ਮਾਹਿਰਾਂ ਦੀ ਦੇਖਭਾਲ਼ ਅਧੀਨ ਹਨ।
***
ਡੀਐੱਸ/ਐੱਸਐੱਚ
(रिलीज़ आईडी: 1708150)
आगंतुक पटल : 254