ਕਿਰਤ ਤੇ ਰੋਜ਼ਗਾਰ ਮੰਤਰਾਲਾ

ਘਰੇਲੂ ਕਾਮਿਆਂ ਲਈ ਸਿਹਤ ਬੀਮਾ

Posted On: 24 MAR 2021 3:21PM by PIB Chandigarh

ਕੇਂਦਰ ਸਰਕਾਰ ਨੇ ਗੈਰ ਸੰਗਠਿਤ ਕਾਮਿਆਂ ਲਈ ਸੋਸ਼ਲ ਸਿਕਿਓਰਿਟੀ ਐਕਟ 2008 ਬਣਾਇਆ ਸੀ , ਜਿਸ ਨੂੰ ਹੁਣ ਕੋਡ ਆਨ ਸੋਸ਼ਲ ਸਿਕਿਓਰਿਟੀ 2020 ਵਿੱਚ ਜਜ਼ਬ ਕਰ ਲਿਆ ਗਿਆ ਹੈ ਤਾਂ ਜੋ ਘਰੇਲੂ ਕਾਮਿਆਂ ਸਮੇਤ ਸਾਰੇ ਅਸੰਗਠਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕੀਤੀ ਜਾਵੇ ਇਹ ਐਕਟ ਸੋਸ਼ਲ ਸੁਰੱਖਿਆ ਸਕੀਮਾਂ ਜਿਵੇਂ , ਜਿ਼ੰਦਗੀ ਅਤੇ ਅਪੰਗਤਾ ਕਵਰ , ਸਿਹਤ ਅਤੇ ਪ੍ਰਸੂਤੀ ਫਾਇਦੇ ਅਤੇ ਕੇਂਦਰ ਸਰਕਾਰ ਦੁਆਰਾ ਬੁਢਾਪਾ ਸੁਰੱਖਿਆ ਸਕੀਮਾਂ ਬਣਾਉਣ ਲਈ ਹੈ ਸੂਬਾ ਸਰਕਾਰਾਂ ਨੂੰ ਵੀ ਇਸ ਐਕਟ ਤਹਿਤ ਘਰੇਲੂ ਕਾਮਿਆਂ ਦੇ ਪ੍ਰੋਵੀਡੈਂਟ ਫੰਡ , ਰੁਜਗਾਰ, ਸੱਟ , ਫਾਇਦੇ , ਹਾਊਸਿੰਗ , ਬੱਚਿਆਂ ਲਈ ਸਿੱਖਿਆ ਸਕੀਮਾਂ , ਕਾਮਿਆਂ ਦੇ ਹੁਨਰ ਦੀ ਅਪਗ੍ਰੇਡੇਸ਼ਨ , ਬੁਢਾਪਾ , ਘਰਾਂ ਅਤੇ ਵਿੱਤੀ ਸਹਾਇਤਾ ਦੇਣ ਸਮੇਤ ਯੋਗ ਭਲਾਈ ਸਕੀਮਾਂ ਬਣਾਉਣ ਲਈ ਅਧਿਕਾਰ ਦਿੱਤੇ ਗਏ ਹਨ ਕੇਂਦਰ ਖੇਤਰ ਸਕੀਮਾਂ ਜਿਵੇਂ ਪੀ ਐੱਮ ਜੇ ਜੇ ਬੀ ਵਾਈ , ਪੀ ਐੱਮ ਐੱਸ ਬੀ ਵਾਈ , ਪੀ ਐੱਮਐੱਸ ਵਾਈ ਐੱਮ , ਘਰੇਲੂ ਕਾਮਿਆਂ ਦੇ ਸੰਬੰਧ ਵਿੱਚ ਜਿ਼ੰਦਗੀ ਅਤੇ ਅਪੰਗਤਾ ਕਵਰ , ਬੀਮਾ ਅਤੇ ਪੈਨਸ਼ਨ ਸਮੇਤ ਸਾਰੇ ਗੈਰ ਸੰਗਠਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਕਵਰ ਮੁਹੱਈਆ ਕਰਦੀਆਂ ਹਨ ਆਯੁਸ਼ਮਾਨ ਭਾਰਤ ਪੀ ਐੱਮ ਜੇ ਵਾਈ ਘਰੇਲੂ ਕਾਮਿਆਂ ਜੋ ਸਮਾਜਿਕ , ਆਰਥਿਕ , ਜਾਤੀ , ਮਰਦਮਸ਼ੁਮਾਰੀ ਡਾਟਾ 2011 ਅਨੁਸਾਰ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਸਮੇਤ ਸਾਰੇ ਗੈਰ ਸੰਗਠਿਤ ਕਾਮਿਆਂ ਨੂੰ ਦੂਜੇ ਅਤੇ ਤੀਜੇ ਸਿਹਤ ਫਾਇਦੇ ਮੁਹੱਈਆ ਕਰਦੀ ਹੈ
ਕਿਰਤ ਅਤੇ ਰੁਜਗਾਰ ਮੰਤਰਾਲਾ ਗੈਰ ਸੰਗਠਿਤ ਕਾਮਿਆਂ ਲਈ ਇੱਕ ਸਮੁੱਚਾ ਕੌਮੀ ਡਾਟਾ ਬੇਸ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਘਰੇਲੂ ਕਾਮਿਆਂ ਅਤੇ ਵੱਖ ਵੱਖ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਜੋ ਉਹਨਾਂ ਲਈ ਲਾਗੂ ਕੀਤੀਆਂ ਗਈਆਂ ਹਨ , ਦੀ ਸਪੁਰਦਗੀ ਲਈ ਮਦਦ ਕਰਨ ਸਮੇਤ ਗੈਰ ਸੰਗਠਿਤ ਕਾਮਿਆਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇ
ਮਰਦਮਸ਼ੁਮਾਰੀ 2011 ਅਨੁਸਾਰ ਘਰੇਲੂ ਕਾਮਿਆਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ

Sl. No.

States/UTs

Number of Domestic Workers

 

1

Andaman & Nicobar Islands UT

2,085

2

Andhra Pradesh

4,66,209

3

Arunachal Pradesh

2,855

4

Assam

38,397

5

Bihar

39,685

6

Chandigarh UT

23,110

7

Chhattisgarh

1,08,422

8

Dadra & Nagar Haveli UT

1,403

9

Daman & Diu UT

1,503

10

NCT of Delhi

2,11,767

11

Goa

20,810

12

Gujarat

2,39,517

13

Haryana

1,02,476

14

Himachal Pradesh

23,128

15

Jammu & Kashmir

18,937

16

Jharkhand

39,371

17

Karnataka

3,26,585

18

Kerala

1,65,012

19

Lakshadweep UT

39

20

Madhya Pradesh

1,89,170

21

Maharashtra

9,92,040

22

Manipur

1,248

23

Meghalaya

11,461

24

Mizoram

1,718

25

Nagaland

2,470

26

Odisha

92,714

27

Puducherry UT

22,815

28

Punjab

1,41,861

29

Rajasthan

99,288

30

Sikkim

3,157

31

Tamilnadu

6,05,169

32

Tripura

8,770

33

Uttar Pradesh

2,01,316

34

Uttarakhand

27,512

35

West Bengal

5,49,335

 

Total

47,81,355

 

ਡਾਟਾ ਮਰਦਮਸ਼ੁਮਾਰੀ 2011 ਅਨੁਸਾਰ ਹੈ

ਇਹ ਜਾਣਕਾਰੀ ਕਿਰਤ ਅਤੇ ਰੁਜਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਰਾਜ ਸਭਾ ਵਿੱਚ ਦਿੱਤੀ ਹੈ
 

ਐੱਮ ਐੱਸ / ਜੇ ਕੇ



(Release ID: 1707327) Visitor Counter : 159


Read this release in: English , Urdu