ਗ੍ਰਹਿ ਮੰਤਰਾਲਾ
ਅੱਤਵਾਦ ਗਤੀਵਿਧੀਆਂ
Posted On:
23 MAR 2021 6:17PM by PIB Chandigarh
ਸਾਲ 2014 ਤੋਂ 2020 ਦੌਰਾਨ ਜੰਮੂ ਕਸ਼ਮੀਰ ਵਿੱਚ ਅਤੇ ਦੇਸ਼ ਅੰਦਰ ਹੋਈਆਂ ਅੱਤਵਾਦੀ ਘਟਨਾਵਾਂ ਵਿੱਚ ਜਾਨ ਗਵਾਉਣ ਵਾਲੇ ਨਾਗਰਿਕਾਂ ਦੀ ਗਿਣਤੀ ਸੁਰੱਖਿਆ ਬਲਾਂ ਦੇ ਸ਼ਹੀਦ ਕਰਮਚਾਰੀਆਂ ਦੀ ਗਿਣਤੀ ਅਤੇ ਅੱਤਵਾਦੀ ਘਟਨਾਵਾਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ ।
(1) Hinterland of the country
Year
|
No. of terrorist incidents
|
No. of Security Force personnel Martyred
|
No. of Civilians who lost their lives
|
2014
|
03
|
-
|
04
|
2015
|
01
|
04
|
03
|
2016
|
01
|
07
|
01
|
2017
|
-
|
-
|
-
|
2018
|
01
|
-
|
03
|
2019
|
-
|
-
|
-
|
2020
|
-
|
-
|
-
|
(2) Jammu & Kashmir
Year
|
No. of terrorist incidents
|
No. of Security Force personnel Martyred
|
No. of Civilians who lost their lives
|
2014
|
222
|
47
|
28
|
2015
|
208
|
39
|
17
|
2016
|
322
|
82
|
15
|
2017
|
342
|
80
|
40
|
2018
|
614
|
91
|
39
|
2019
|
594
|
80
|
39
|
2020
|
244
|
62
|
37
|
ਅੱਤਵਾਦ ਖਿਲਾਫ ਜ਼ੀਰੋ ਬਰਦਾਸ਼ਤ ਨੀਤੀ ਨੂੰ ਅੱਗੇ ਚਲਾਉਂਦਿਆਂ ਸਰਕਾਰ ਨੇ ਕਾਨੂੰਨੀ ਰੂਪ ਰੇਖਾ ਨੂੰ ਮਜ਼ਬੂਤ ਕਰਨ, ਇੰਟੈਲੀਜੈਂਸ ਤੰਤਰ ਨੂੰ ਠੀਕ ਠਾਕ ਕਰਨ ਅਤੇ ਜਾਂਚ ਲਈ ਕੌਮੀ ਜਾਂਚ ਏਜੰਸੀ ਸਥਾਪਿਤ ਕਰਨ ਅਤੇ ਅੱਤਵਾਦ ਨਾਲ ਸੰਬੰਧਤ ਕੇਸਾਂ ਦੇਸ ਮੁਕੱਦਮੇ ਚਲਾਉਣ , ਕੌਮੀ ਸੁਰੱਖਿਆ ਗਾਰਡ ਦੀਆਂ ਵੱਖ ਵੱਖ ਹਬਜ਼ , ਸਰਹੱਦੀ ਅਤੇ ਤਟੀ ਸੁਰੱਖਿਆ ਨੂੰ ਵਧਾਉਣਾ , ਪੁਲਿਸ ਬਲਾਂ ਦਾ ਆਧੁਨਿਕੀਕਰਨ ਅਤੇ ਸੂਬਾ ਪੁਲਿਸ ਬਲਾਂ ਦੀ ਸਮਰੱਥਾ ਉਸਾਰੀ , ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਅਤੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅੱਤਵਾਦੀਆਂ ਵਜੋਂ ਡੈਜ਼ੀਗਨੇਟ ਕਰਨ ਸਮੇਤ ਕਈ ਵੱਖ ਵੱਖ ਕਦਮ ਚੁੱਕੇ ਹਨ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਗ੍ਰਿਹ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਦਿੱਤੀ ਹੈ ।
ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ / ਪੀ ਜੇ /
(Release ID: 1707098)
Visitor Counter : 59