ਰੱਖਿਆ ਮੰਤਰਾਲਾ

ਸੂਬਿਆਂ / ਨਿਜੀ ਸਕੂਲਾਂ / ਐੱਨ ਜੀ ਓਜ਼ ਦੀ ਭਾਈਵਾਲੀ ਨਾਲ ਨਵੇਂ ਸੈਨਿਕ ਸਕੂਲ

Posted On: 22 MAR 2021 3:12PM by PIB Chandigarh

ਸਰਕਾਰ ਦੇਸ਼ ਵਿੱਚ ਸੂਬਿਆਂ / ਨਿਜੀ ਸਕੂਲਾਂ / ਐੱਨ ਜੀ ਓਜ਼ ਦੀ ਭਾਈਵਾਲੀ ਨਾਲ ਸੈਨਿਕ ਸਕੂਲ ਸਥਾਪਿਤ ਕਰਨ ਲਈ ਇੱਕ ਨਵੀਂ ਯੋਜਨਾ ਦਾ ਪ੍ਰਸਤਾਵ ਲਿਆ ਰਹੀ ਹੈ ਇਸ ਦਾ ਮਕਸਦ ਇੱਛੁਕ ਸਰਕਾਰੀ / ਨਿਜੀ ਸਕੂਲ / ਐੱਨ ਜੀ ਓਜ਼ ਨੂੰ ਆਪਣੀ ਪ੍ਰਣਾਲੀ ਦਾ ਸੈਨਿਕ ਸਕੂਲਾਂ ਦੀਆਂ ਕਦਰਾਂ ਕੀਮਤਾਂ ਵਾਲੀ ਪ੍ਰਣਾਲੀ ਅਤੇ ਕੌਮੀ ਗੌਰਵ ਨਾਲ ਮੇਲ ਕਰਕੇ ਸਾਂਝੀ ਭਾਈਵਾਲੀ ਨਾਲ "ਸੀ ਬੀ ਐੱਸ ਪਲੱਸ" ਵਰਗੇ ਵਿਦਿਅਕ ਮਾਹੌਲ ਵਿੱਚ ਸਕੂਲੀ ਮੌਕੇ ਪ੍ਰਦਾਨ ਕਰਨਾ ਹੈ ਇਸ ਵਿੱਚ ਸੈਨਿਕ ਸਕੂਲਾਂ ਦੇ ਪਾਠਕ੍ਰਮ ਅਨੁਸਾਰ ਮੌਜੂਦਾ / ਭਵਿੱਖ ਵਿੱਚ ਬਣਨ ਵਾਲੇ ਸਕੂਲਾਂ ਨੂੰ ਦਾਖ਼ਲ ਕਰਨਾ ਹੈ ਸਕੂਲਾਂ ਨੂੰ ਸੈਨਿਕ ਸਕੂਲ ਸੁਸਾਇਟੀ ਦੀ ਮਾਨਤਾ ਦੇਣ ਦਾ ਪ੍ਰਸਤਾਵ ਹੈ ਵਿਸਥਾਰਤ ਦਿਸ਼ਾ ਨਿਰਦੇਸ਼ ਅਤੇ ਲੋੜੀਂਦੀਆਂ ਪ੍ਰਵਾਨਗੀਆਂ ਸ਼ੁਰੂਆਤੀ ਪੜਾਅ ਤੇ ਹਨ
ਪਿਛਲੇ ਤਿੰਨ ਸਾਲਾਂ ਵਿੱਚ ਸਥਾਪਿਤ ਕੀਤੇ ਗਏ ਸੈਨਿਕ ਸਕੂਲਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ

 

 

S. No.

Name of School

State

Year

1.

Sainik School, Jhunjhunu

Rajasthan

2018

2.

Sainik School, East Siang

Arunachal Pradesh

2018

3.

Sainik School, Jhansi

Uttar Pradesh

2019

4.

Sainik School, Mainpuri

Uttar Pradesh

2019

5.

Sainik School, Chandrapur

Maharashtra

2019

6.

Sainik School, Amethi

Uttar Pradesh

2020

7.

Sainik School, Sambalpur

Odisha

2020

 


ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਇਸ ਵੇਲੇ ਚਲਾਏ ਜਾ ਰਹੇ ਸਕੂਲਾਂ ਦੀ ਗਿਣਤੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ

 

 

Sr. No.

Name of Sainik School

Location

  1.  

Korukonda

Andhra Pradesh

  1.  

Kalikiri-Chittoor

Andhra Pradesh

  1.  

East Siang

Arunachal Pradesh

  1.  

Goalpara

Assam

  1.  

Nalanda

Bihar

  1.  

Gopalganj

Bihar

  1.  

Ambikapur

Chhattisgarh

  1.  

Balachadi

Gujarat

  1.  

Kunjpura

Haryana

10.

Rewari

Haryana

11.

Sujanpur Tira

Himachal Pradesh

12.

Nagrota

Jammu

13.

Tilaiya

Jharkhand

14.

Bijapur

Karnataka

15.

Kodagu

Karnataka

16.

Kazhakootam

Kerala

17.

Rewa

Madhya Pradesh

18.

Satara

Maharashtra

19.

Chandrapur

Maharashtra

20.

Imphal

Manipur

21.

Chhingchhip

Mizoram

22.

Punglwa

Nagaland

23.

Sambalpur

Odisha

24.

Bhubaneswar

Orissa

25.

Kapurthala

Punjab

26.

Chittorgarh

Rajasthan

27.

Jhunjhunu

Rajasthan

28.

Amaravathinagar

Tamil Nadu

29.

Mainpuri

Uttar Pradesh

30.

Jhansi

Uttar Pradesh

31.

Amethi

Uttar Pradesh

32.

Ghorakhal

Uttarakhand

33.

Purulia

West Bengal

 


ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਡਾਕਟਰ ਬੰਦਾ ਪ੍ਰਕਾਸ਼ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਟੇਬਲ ਤੇ ਰੱਖੀ ਹੈ
 

ਐੱਨ ਐੱਮ ਪੀ ਆਈ / ਡੀ ਕੇ / ਐੱਸ ਵੀ ਵੀ ਵਾਈ / ਡੀ



(Release ID: 1706674) Visitor Counter : 118


Read this release in: English , Urdu