ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਵੋਲਟੇਜ ਤਕਨਾਲੋਜੀ

Posted On: 09 MAR 2021 5:08PM by PIB Chandigarh

ਆਈ ਸੀ ਏ ਆਰ — ਸੈਂਟਰਲ ਅਰਿੱਡ ਜ਼ੋਨ ਰਿਸਰਚ ਇੰਸਟੀਚਿਊਟ ਜੋਧਪੁਰ ਨੇ 105 ਕਿਲੋਵਾਟ ਸਮਰੱਥਾ ਵਾਲੀ ਖੇਤੀ ਵੋਲਟੇਜ ਪ੍ਰਣਾਲੀ ਵਿਕਸਿਤ ਕੀਤੀ ਹੈ । ਇਹ ਤਕਨਾਲੋਜੀ ਬਿਜਲੀ ਪੈਦਾ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰ ਸਕਦੀ ਹੈ ਅਤੇ ਉਸੇ ਜ਼ਮੀਨ ਦੇ ਟੁਕੜੇ ਤੇ ਨਾਲੋ ਨਾਲ ਕੈਸ਼ ਕਰਾਪਸ ਉਗਾਈਆਂ ਜਾ ਸਕਦੀਆਂ ਹਨ । ਕੇ ਯੂ ਐੱਸ ਯੂ ਐੱਮ (ਕਿਸਾਨ ਊਰਜਾ ਸੁਰਕਸ਼ਾ ਉਥਾਨ ਮਹਾਅਭਿਆਨ) ਸਕੀਮ ਦੇ ਕੰਪੋਨੈਂਟ—1 ਤਹਿਤ ਕਿਸਾਨਾਂ ਦੇ ਖੇਤਾਂ ਵਿੱਚ 500 ਕਿਲੋਵਾਟ ਤੋਂ 2 ਮੈਗਾਵਾਟ ਰੇਂਜ ਦੀ ਸਮਰੱਥਾ ਵਾਲੀ ਖੇਤੀ ਵਾਲੀਟਿਕ ਪ੍ਰਣਾਲੀ ਸਥਾਪਿਤ ਕਰਨ ਦੀ ਵਿਵਸਥਾ ਹੈ । ਇਸ ਤੋਂ ਇਲਾਵਾ ਸੂਰਜੀ ਊਰਜਾ ਭਾਰਤੀ ਫੈਡਰੇਸ਼ਨ (ਐੱਨ ਐੱਸ ਈ ਐੱਫ ਆਈ) ਨੇ ਵੀ ਦੇਸ਼ ਵਿੱਚ 13 ਸੰਚਾਲਿਤ ਖੇਤੀ ਵੋਲੀਟਿਕ ਪ੍ਰਣਾਲੀਆਂ ਦਾ ਦਸਤਾਵੇਜ਼ ਤਿਆਰ ਕੀਤਾ ਹੈ । ਜਿਹਨਾਂ ਦਾ ਪ੍ਰਬੰਧ ਵੱਖ ਵੱਖ ਸੂਰਜੀ ਪੀ ਵੀ ਕਰਮਚਾਰੀ ਅਤੇ ਜਨਤਕ ਸੰਸਥਾਵਾਂ ਕਰਦੀਆਂ ਹਨ ।


ਇਹ ਜਾਣਕਾਰੀ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
 

ਏ ਪੀ ਐੱਸ



(Release ID: 1703610) Visitor Counter : 166


Read this release in: English , Urdu