ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 9 ਤੋਂ 11 ਮਾਰਚ ਤੱਕ ਤਮਿਲ ਨਾਡੂ ਦਾ ਦੌਰਾ ਕਰਨਗੇ

प्रविष्टि तिथि: 08 MAR 2021 8:35PM by PIB Chandigarh
 

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 9 ਤੋਂ 11 ਮਾਰਚ, 2021 ਤੱਕ ਤਮਿਲ ਨਾਡੂ ਦਾ ਦੌਰਾ ਕਰਨਗੇ।

 

ਰਾਸ਼ਟਰਪਤੀ 9 ਮਾਰਚ, 2021 ਦੀ ਸ਼ਾਮ ਨੂੰ ਚੇਨਈ ਦੇ ਲਈ ਰਵਾਨਾ ਹੋਣਗੇ

 

10 ਮਾਰਚ, 2021 ਨੂੰ ਰਾਸ਼ਟਰਪਤੀ ਤਿਰੂਵੱਲੁਵਰ ਯੂਨੀਵਰਸਿਟੀ ਦੀ 16ਵੀਂ ਸਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲੈਣ ਦੇ ਲਈ ਵੈੱਲੋਰ ਦੀ ਯਾਤਰਾ ਕਰਨਗੇ।

 

11 ਮਾਰਚ, 2021 ਨੂੰ ਰਾਸ਼ਟਰਪਤੀ ਚੇਨਈ ਦੀ ਅੰਨਾ ਯੂਨੀਵਰਸਿਟੀ ਦੀ 41ਵੀਂ ਸਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।

 

***********

 

ਡੀਐੱਸ/ਐੱਸਐੱਚ


(रिलीज़ आईडी: 1703493) आगंतुक पटल : 141
इस विज्ञप्ति को इन भाषाओं में पढ़ें: English , Urdu , हिन्दी