ਰੱਖਿਆ ਮੰਤਰਾਲਾ

ਰੱਖਿਆ ਬਜਟ

Posted On: 08 MAR 2021 4:31PM by PIB Chandigarh

ਹਥਿਆਰਬੰਦ ਫ਼ੌਜਾਂ (ਥਲ ਸੈਨਾ , ਜਲ ਸੈਨਾ (ਸੰਯੁਕਤ ਸਟਾਫ ਸਮੇਤ) ਅਤੇ ਹਵਾਈ ਸੈਨਾ) ਦੇ ਦੋਨੋਂ ਮਾਲੀਆ (ਨੈੱਟ) ਅਤੇ ਪੂੰਜੀ ਹੈਡਸ ਦੇ ਕੁਲ ਅਨੁਮਾਨ ਅਤੇ ਨਿਰਧਾਰਿਤ ਰਾਸ਼ੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :—

 

(Rs. in crore)

Year

BE

Projected

Allocated

2014-15

2,84,079.55

2,10,403.60

2015-16

2,62,335.84

2,27,874.05

2016-17

2,69,242.84

2,33,551.93

2017-18

3,37,238.49

2,41,381.70

2018-19

3,68,786.05

2,58,887.19

2019-20

3,71,033.22

2,84,226.76

2020-21

4,03,219.61

3,01,115.86

2021-22

4,49,508.45

3,24,657.56

 

ਪੂੰਜੀ ਹੈੱਡ ਤਹਿਤ ਹਥਿਆਰਬੰਦ ਫ਼ੌਜਾਂ (ਥਲ ਸੈਨਾ , ਜਲ ਸੈਨਾ (ਸੰਯੁਕਤ ਸਟਾਫ ਸਮੇਤ) ਅਤੇ ਹਵਾਈ ਸੈਨਾ) ਲਈ ਅਨੁਮਾਨਾਂ ਅਤੇ ਨਿਰਧਾਰਿਤ ਰਾਸ਼ੀ ਹੇਠ ਲਿਖੇ ਅਨੁਸਾਰ ਹੈ :—

 

(Rs. in crore)

Year

BE

Projected

Allocated

2014-15

1,32,597.69

84,076.95

2015-16

1,04,398.76

86,032.41

2016-17

1,09,449.90

78,731.32

2017-18

1,33,126.34

78,124.04

2018-19

1,57,962.78

83,434.04

2019-20

1,56,776.11

92,014.87

2020-21

1,61,849.20

1,02,432.57

2021-22

1,99,553.44

1,23,000.22

 

ਉੱਪਰ ਦਿੱਤੇ ਅੰਕੜਿਆਂ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਵਿੱਤ ਮੰਤਰਾਲੇ ਵੱਲੋਂ ਪ੍ਰਾਪਤ ਕੀਤੀ ਗਈ ਨਿਰਧਾਰਿਤ ਰਾਸ਼ੀ ਅਨੁਮਾਨ ਅਨੁਸਾਰ ਨਹੀਂ ਹਨ । ਹਾਲਾਂਕਿ ਖਰਚੇ ਦੀ ਚਾਲ , ਲੰਬਿਤ ਵਚਨਬੱਧ ਦੇਣਦਾਰੀਆਂ ਆਦਿ , ਵਧੀਕ ਫੰਡ ਵਿੱਤੀ ਸਾਲ ਦੇ ਉਚਿਤ ਪੱਧਰਾਂ ਦੌਰਾਨ ਮੰਗੇ ਗਏ ਸਨ । ਹੋਰ ਦੱਸਿਆ ਜਾਂਦਾ ਹੈ ਕਿ ਰੱਖਿਆ ਸੇਵਾਵਾਂ ਦੀ ਸੰਚਾਲਨ ਤਿਆਰੀ ਨਾਲ ਬਿਨਾਂ ਕਿਸੇ ਕਿਸਮ ਦਾ ਸਮਝੌਤਾ ਕੀਤਿਆਂ ਜ਼ਰੂਰੀ ਅਤੇ ਮਹੱਤਵਪੂਰਨ ਸਮਰਥਾਵਾਂ ਨੂੰ ਪ੍ਰਾਪਤ ਕਰਨ ਲਈ ਮੁੜ ਤਰਜੀਹੀਕਰਨ ਵੀ ਕੀਤਾ ਜਾਂਦਾ ਹੈ । ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਕੇ ਸੀ ਵੇਨੂਗੋਪਾਲ ਅਤੇ ਸ਼੍ਰੀ ਮਲਿਕ ਅਰਜੁਨ ਖੜਗੇ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਦਨ ਵਿੱਚ ਰੱਖੀ ।
 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ(Release ID: 1703264) Visitor Counter : 43


Read this release in: English , Urdu , Marathi