ਰੱਖਿਆ ਮੰਤਰਾਲਾ

ਆਤਮਨਿਰਭਰ ਭਾਰਤ ਅਭਿਆਨ ਤਹਿਤ ਭਾਰਤੀ ਫੌਜ ਲਈ ਆਗੁਮੈਂਟਿਡ ਰੀਐਲਟੀ ਹੈਡ ਮਾਊਂਟਿਡ ਡਿਸਪਲੇ (ਏ.ਆਰ.ਐਚ.ਐਮ.ਡੀ.) ਪ੍ਰਣਾਲੀ

Posted On: 24 FEB 2021 3:21PM by PIB Chandigarh

ਆਗੁਮੈਂਟਿਡ ਰੀਐਲਟੀ ਹੈਡ ਮਾਊਂਟਿਡ ਡਿਸਪਲੇ (.ਆਰ.ਐਚ.ਐਮ.ਡੀ.) ਪ੍ਰਣਾਲੀ ਜ਼ਮੀਨ ਤੇ ਅਧਾਰਤ ਹਵਾਈ ਰੱਖਿਆ ਹਥਿਆਰ ਪ੍ਰਣਾਲੀਆਂ ਜਿਵੇਂ ਆਈ.ਜੀ.ਐਲ. . ਸ਼ੋਲਡਰ ਫਾਇਰਡ ਇਨਫਰਾ ਰੈਡੱ ਹੂਮਿੰਗ ਏਅਰ ਡਿਫੈਂਸ ਮਿਜ਼ਾਇਲ ਸਿਸਟਮ ਅਤੇ ਜੈਡੱ ਯੂ 23 ਐਮ.ਐਮ. 2 ਬੀ ਡੀ ਗਨ ਸਿਸਟਮ ਜੋ ਅਪਰੇਟਿਡ ਨੂੰ ਰਡਾਰ ਅਤੇ ਥਰਮਲ ਇਮੇਜਿੰਗ ਓਵਰ ਲੇਜ ਵਜੋਂ ਮੁਹੱਈਆ ਕਰਨਗੀਆਂ, ਲਈ ਸਮੱਰਥਾਵਾਂ ਵਧਾਉਣ ਦੇ ਤੌਰ ਤੇ ਕਲਪਨਾ ਕੀਤੀ ਗਈ ਹੈ ਪ੍ਰਸਤਾਵਿਤ ਪ੍ਰਣਾਲੀ ਖਰਾਬ ਮੌਸਮ ਦੀਆਂ ਹਾਲਤਾਂ ਅਤੇ ਰਾਤ ਦੌਰਾਨ ਸਮਰੱਥਾ ਰੁਝੇਵਿਆਂ ਨੂੰ ਵਧਾਉਂਦੀ ਹੈ ਅਤੇ ਵਧੇਰੇ ਪ੍ਰਕ੍ਰਿਆ ਸਮੇਂ ਰਾਹੀਂ ਦਿਨ ਵੇਲੇ ਵੀ ਰੁਝਾਨਾ ਨੂੰ ਵਧਾਉਂਦੀ ਹੈ ਅਤੇ ਇਸ ਤੋਂ ਇਲਾਵਾ ਥਰਮਲ ਇਮੇਜ ਸਾਈਟ ਦੀ ਆਊਟਪੁਟ ਦਾ ਏਕੀਕਰਣ ਅਤੇ ਸਮਰਥਨ ਫੈਸਲਾ ਲੈਣ ਲਈ ਡਾਟਾ ਕੰਪੂਟੇਸ਼ਨ ਨੂੰ ਵੀ ਵਧਾਉਂਦੀ ਹੈ
ਭਾਰਤੀ ਫੌਜ ਮੇਕ 2 ਸ਼੍ਰੇਣੀ ਤਹਿਤ 556 ਆਗੁਮੈਂਟਿਡ ਰੀਐਲਟੀ ਹੈਡ ਮਾਊਂਟਿਡ ਡਿਸਪਲੇ (.ਆਰ.ਐਚ.ਐਮ.ਡੀ.) ਪ੍ਰਣਾਲੀਆਂ ਦੀ ਮਿਕਦਾਰ ਖਰੀਦਣ ਲਈ ਵਿਸ਼ੇਸ਼ ਤਕਨਾਲੋਜੀ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਵਿੱਚ ਹੈ ਵਿਕਰੇਤਾ ਦੇ ਜਵਾਬਾਂ ਦੇ ਸਫਲਤਾਪੂਰਵਕ ਮੁਲਅੰਕਣ ਤੋਂ ਬਾਅਦ 22 ਫਰਵਰੀ 2021 ਨੂੰ 6 ਵਿਕਰੇਤਾਵਾਂ ਨੂੰ ਇਸ ਦੀ ਨਕਲ ਵਿਕਸਤ ਕਰਨ ਲਈ ਪ੍ਰੋਜੈਕਟ ਸੈਕਸ਼ਨ ਆਰਡਰ (ਪੀ.ਐਸ..) ਜਾਰੀ ਕੀਤੇ ਗਏ ਹਨ ਇਸ ਦਾ ਠੇਕਾ ਇਸ ਦੀ ਨਕਲ ਨੂੰ ਸਫਲਤਾਪੂਰਵਕ ਵਿਕਸਤ ਕਰਨ ਤੋਂ ਬਾਦ ਕਿਸੇ ਇਕ ਫਰਮ ਨੂੰ ਦਿੱਤਾ ਜਾਵੇਗਾ ਜੋ ਭਾਰਤੀ (ਆਈ.ਡੀ.ਡੀ.ਐੱਮ) ਖਰੀਦ ਦੀਆਂ ਵਿਵਸਥਾਵਾਂ ਅਨੁਸਾਰ ਹੋਵੇਗਾ
ਆਗੁਮੈਂਟਿਡ ਰੀਐਲਟੀ ਹੈਡ ਮਾਊਂਟਿਡ ਡਿਸਪਲੇ (.ਆਰ.ਐਚ.ਐਮ.ਡੀ.) ਸਿਸਟਮ ਭਾਰਤੀ ਸੈਨਾ ਲਈ ਮੇਕ-2 ਸ਼੍ਰੇਣੀ ਤਹਿਤ ਗੇਮ ਚੇਂਜਰ ਹੋਵੇਗਾ ਇਹ ਭਾਰਤ ਸਰਕਾਰ ਦੀ ਨੀਤੀ ''ਆਤਮਨਿਰਭਰ ਭਾਰਤ'' ਨਾਲ ਮੇਲ ਖਾਵੇਗਾ ਅਤੇ ਭਾਰਤੀ ਰੱਖਿਆ ਉਦਯੋਗ ਨੂੰ ਹੁਲਾਰਾ ਦਿੰਦਿਆਂ ''ਸਵੈ ਨਿਰਭਰਤਾ'' ਵੱਲ ਲੈ ਜਾਵੇਗਾ

 

..,ਬੀ.ਐਸ.ਸੀ,.ਕੇ.ਆਰ(Release ID: 1700528) Visitor Counter : 140


Read this release in: English , Urdu , Hindi , Tamil