ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਦੇ 33ਵੇਂ ਦਿਨ ਤਾਜ਼ਾ ਜਾਣਕਾਰੀ


92 ਲੱਖ ਦੇ ਕਰੀਬ ਲੋਕਾਂ ਦਾ ਟੀਕਾਕਰਨ ਕੀਤਾ ਗਿਆ

ਅੱਜ ਸ਼ਾਮ 6 ਵਜੇ ਤੱਕ 1.8 ਲੱਖ ਤੋਂ ਵੱਧ ਨੂੰ ਵੈਕਸੀਨ ਲਗਾਈ ਗਈ; 65,739 ਐੱਚਸੀਡਬਲਿਊ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦੇ ਟੀਕੇ ਲਗਾਏ ਗਏ

ਟੀਕਾਕਰਣ ਦੇ ਕਾਰਨ ਗੰਭੀਰ/ਬਹੁਤ ਗੰਭੀਰ ਏਈਐੱਫਆਈ/ਮੌਤ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ

Posted On: 17 FEB 2021 8:18PM by PIB Chandigarh

92 ਲੱਖ ਦੇ ਕਰੀਬ ਸਿਹਤ ਸੰਭਾਲ ਅਤੇ ਅਗਲੇਰੀ ਕਤਾਰ ਦੇ ਕਰਮਚਾਰੀਆਂ ਨੂੰ ਅੱਜ ਤੱਕ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ। 

ਆਰਜ਼ੀ ਰਿਪੋਰਟ ਅਨੁਸਾਰ 1,98,352 ਸੈਸ਼ਨਾਂ ਵਿੱਚ ਅੱਜ ਸ਼ਾਮ 6 ਵਜੇ ਤੱਕ 91,86,757 ਵੈਕਸੀਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਵਿੱਚ 61,79,669 ਐਚਸੀਡਬਲਿਊ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 3,42,116 ਐਚਸੀਡਬਲਿਊ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, ਇਸ ਦੇ ਨਾਲ ਹੀ ਵੈਕਸੀਨ ਲਗਵਾਉਣ ਵਾਲੇ 26,64,972 ਐੱਫਐੱਲਡਬਲਿਊ (ਪਹਿਲੀ ਖੁਰਾਕ) ਸ਼ਾਮਲ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ, ਐੱਫਐੱਲਡਬਲਿਊ ਦਾ ਟੀਕਾਕਰਨ 2 ਫਰਵਰੀ 2021 ਤੋਂ ਸ਼ੁਰੂ ਹੋਇਆ ਸੀ।

ਐਚਸੀਡਬਲਿਊ

ਐੱਫਐੱਲਡਬਲਿਊ

1st  ਖੁਰਾਕ

2nd  ਖੁਰਾਕ

1st  ਖੁਰਾਕ

61,79,669(68.5%)

3,42,116

(42.4%)

26,64,972

(28.9%)





 

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਦੇ ਤੀਸਰੇ ਦਿਨ ਅੱਜ ਸ਼ਾਮ 6 ਵਜੇ ਤੱਕ ਕੁੱਲ 1,87,527 ਵੈਕਸੀਨ ਟੀਕੇ ਲਗਾਏ ਗਏ, ਜਿਨ੍ਹਾਂ ਵਿਚੋਂ 1,21,788 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਸੀ ਅਤੇ ਆਰਜ਼ੀ ਰਿਪੋਰਟ ਅਨੁਸਾਰ 65,739 ਐੱਚਸੀਡਬਲਿਊ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

ਅੱਜ ਸ਼ਾਮ 6 ਵਜੇ ਤੱਕ 6,979 ਸੈਸ਼ਨ ਕਰਵਾਏ ਗਏ। 

ਅੱਜ 33 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕੋਵੀਡ ਵੈਕਸੀਨ ਲਗਾਈ।

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਵੈਕਸੀਨ ਲਗਵਾ ਚੁੱਕੇ ਲਾਭਪਾਤਰੀ

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ ਖੁਰਾਕਾਂ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

4,045

182

4,227

2

ਆਂਧਰ ਪ੍ਰਦੇਸ਼

3,71,398

31,029

4,02,427

3

ਅਰੁਣਾਚਲ ਪ੍ਰਦੇਸ਼

16,613

1,574

18,187

4

ਅਸਾਮ

1,30,058

5,361

1,35,419

5

ਬਿਹਾਰ

5,02,608

15,183

5,17,791

6

ਚੰਡੀਗੜ੍ਹ

10,583

277

10,860

7

ਛੱਤੀਸਗੜ

3,03,562

9,336

3,12,898

8

ਦਾਦਰਾ ਅਤੇ ਨਗਰ ਹਵੇਲੀ

3,501

74

3,575

9

ਦਮਨ ਅਤੇ ਦਿਉ

1,308

94

1,402

10

ਦਿੱਲੀ

2,18,917

6,772

2,25,689

11

ਗੋਆ

13,692

354

14,046

12

ਗੁਜਰਾਤ

6,98,993

17,648

7,16,641

13

ਹਰਿਆਣਾ 

2,01,675

8,009

2,09,684

14

ਹਿਮਾਚਲ ਪ੍ਰਦੇਸ਼

86,686

3,859

90,545

15

ਜੰਮੂ ਅਤੇ ਕਸ਼ਮੀਰ

1,59,765

2,501

1,62,266

16

ਝਾਰਖੰਡ

2,31,693

7,391

2,39,084

17

ਕਰਨਾਟਕ

5,10,243

52,661

5,62,904

18

ਕੇਰਲ

3,78,589

16,153

3,94,742

19

ਲੱਦਾਖ

3,856

290

4,146

20

ਲਕਸ਼ਦੀਪ 

1,809

115

1,924

21

ਮੱਧ ਪ੍ਰਦੇਸ਼

5,87,567

0

5,87,567

22

ਮਹਾਰਾਸ਼ਟਰ

7,49,201

13,548

7,62,749

23

ਮਨੀਪੁਰ

31,807

719

32,526

24

ਮੇਘਾਲਿਆ

18,217

337

18,554

25

ਮਿਜ਼ੋਰਮ

12,976

585

13,561

26

ਨਾਗਾਲੈਂਡ

16,253

1,701

17,954

27

ਓਡੀਸ਼ਾ

4,18,483

12,111

4,30,594

28

ਪੁਡੂਚੇਰੀ

6,959

395

7,354

29

ਪੰਜਾਬ

1,12,231

3,051

1,15,282

30

ਰਾਜਸਥਾਨ

6,33,895

15,757

6,49,652

31

ਸਿੱਕਮ

9,352

226

9,578

32

ਤਾਮਿਲਨਾਡੂ

2,93,521

14,006

3,07,527

33

ਤੇਲੰਗਾਨਾ

2,79,497

53,350

3,32,847

34

ਤ੍ਰਿਪੁਰਾ

75,167

2,213

77,380

35

ਉੱਤਰ ਪ੍ਰਦੇਸ਼

9,16,568

18,394

9,34,962

36

ਉਤਰਾਖੰਡ

1,23,656

3,063

1,26,719

37

ਪੱਛਮੀ ਬੰਗਾਲ

5,53,890

14,229

5,68,119

38

ਫੁਟਕਲ

1,55,807

9,568

1,65,375

 

ਕੁੱਲ

88,44,641

34,2116

91,86,757


 

9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲੀ ਖੁਰਾਕ ਲਈ 75% ਤੋਂ ਵੱਧ ਰਜਿਸਟਰਡ ਐਚਸੀਡਬਲਿਊ ਦੇ ਟੀਕੇ ਲਗਾਏ ਹਨ। ਇਨ੍ਹਾਂ ਰਾਜਾਂ ਵਿੱਚ ਬਿਹਾਰ, ਤ੍ਰਿਪੁਰਾ, ਓਡੀਸ਼ਾ, ਲਕਸ਼ਦੀਪ, ਗੁਜਰਾਤ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ।

ਲੜੀ ਨੰਬਰ 

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ 

ਕਵਰੇਜ ਪ੍ਰਤੀਸ਼ਤ

1.

ਲਕਸ਼ਦੀਪ

81%

2.

ਬਿਹਾਰ

84.7%

3.

ਤ੍ਰਿਪੁਰਾ

82.3%

4.

ਓਡੀਸ਼ਾ

81.5%

5.

ਮੱਧ ਪ੍ਰਦੇਸ਼

76.7%

6.

ਗੁਜਰਾਤ

80.2%

7.

ਛੱਤੀਸਗੜ

78.8%

8.

ਉਤਰਾਖੰਡ

76.6%

9.

ਹਿਮਾਚਲ ਪ੍ਰਦੇਸ਼

75.1%

 

ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲੀ ਖੁਰਾਕ ਲਈ ਰਜਿਸਟਰਡ ਐਚਸੀਡਬਲਯੂ ਦੇ 50% ਤੋਂ ਘੱਟ ਟੀਕੇ ਲਗਾਏ ਹਨ। ਇਹ ਰਾਜ ਹਨ- ਮੇਘਾਲਿਆ, ਲੱਦਾਖ, ਤਾਮਿਲਨਾਡੂ, ਦਿੱਲੀ, ਪੰਜਾਬ, ਨਾਗਾਲੈਂਡ, ਚੰਡੀਗੜ੍ਹ, ਪੁਡੂਚੇਰੀ। 

ਬਾਰਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲੀ ਖੁਰਾਕ ਲਈ 40% ਤੋਂ ਵੱਧ ਐੱਫਐੱਲਡਬਲਿਊ ਦਾ ਟੀਕਾਕਰਣ ਕੀਤਾ ਹੈ। ਇਹ ਰਾਜ ਹਨ- ਮੱਧ ਪ੍ਰਦੇਸ਼, ਉੜੀਸਾ, ਗੁਜਰਾਤ, ਤ੍ਰਿਪੁਰਾ, ਰਾਜਸਥਾਨ, ਉਤਰਾਖੰਡ, ਲਕਸ਼ਦੀਪ, ਹਿਮਾਚਲ ਪ੍ਰਦੇਸ਼, ਝਾਰਖੰਡ, ਹਰਿਆਣਾ, ਛੱਤੀਸਗੜ੍ਹ ਅਤੇ ਬਿਹਾਰ।

10 ਰਾਜਾਂ ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਛੱਤੀਸਗੜ, ਝਾਰਖੰਡ ਅਤੇ ਬਿਹਾਰ ਵਿੱਚ ਸਭ ਤੋਂ ਵੱਧ ਟੀਕਾਕਰਨ ਕੀਤਾ ਗਿਆ ਹੈ। 

ਹੁਣ ਤੱਕ ਕੁੱਲ 37 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਕੁੱਲ ਟੀਕਾਕਰਨ ਦਾ 0.0004% ਹੈ। ਹਸਪਤਾਲ ਵਿੱਚ ਦਾਖਲ ਹੋਣ ਦੇ 37 ਮਾਮਲਿਆਂ ਵਿਚੋਂ 23 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦ ਕਿ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਕਿਸੇ ਨਵੀਂ ਘਟਨਾ ਦੀ ਖਬਰ ਨਹੀਂ ਹੈ।

ਹੁਣ ਤੱਕ ਕੁੱਲ 29 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋ ਕੁੱਲ ਕੋਵਿਡ-19 ਟੀਕਾਕਰਨ ਦਾ 0.0003% ਹੈ। 29 ਵਿਚੋਂ 12 ਵਿਅਕਤੀਆਂ ਦੀ ਮੌਤ ਹਸਪਤਾਲ ਵਿੱਚ ਹੋਈ ਜਦ ਕਿ 17 ਮੌਤਾਂ ਹਸਪਤਾਲ ਦੇ ਬਾਹਰ ਦਰਜ ਕੀਤੀਆਂ ਗਈਆਂ।

ਪਿਛਲੇ 24 ਘੰਟਿਆਂ ਵਿੱਚ, ਉਤਰਾਖੰਡ ਦੇ ਰਿਸ਼ੀਕੇਸ਼ ਦੇ ਵਸਨੀਕ, ਇੱਕ 24 ਸਾਲ ਦੇ ਪੁਰਸ਼ ਦੀ ਟੀਕਾਕਰਣ ਦੇ 12 ਦਿਨਾਂ ਬਾਅਦ ਮੌਤ ਹੋ ਗਈ। ਉਹ ਵਾਇਰਲ ਐਨਸੇਫਲਾਈਟਿਸ (ਹਰਪੀਸ ਸਿਮਪਲੇਕਸ) ਤੋਂ ਪੀੜਤ ਸੀ। 

ਅੱਜ ਤੱਕ ਟੀਕਾਕਰਨ ਦੇ ਕਾਰਨ ਗੰਭੀਰ / ਬਹੁਤ ਗੰਭੀਰ ਏਈਐਫਆਈ / ਮੌਤ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। 

****

ਐਮਵੀ / ਐਸਜੇ


(Release ID: 1698905) Visitor Counter : 174


Read this release in: Urdu , English , Hindi , Manipuri