ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਅਨਾਜ ਭੰਡਾਰਨ ਲਈ ਸੀਲੋਜ਼
Posted On:
09 FEB 2021 5:51PM by PIB Chandigarh
ਭਾਰਤੀ ਖ਼ੁਰਾਕ ਨਿਗ਼ਮ ਨੇ ਅਨਾਜ ਭੰਡਾਰਨ ਲਈ ਕਿਰਾਏ , ਲੀਜ਼ , ਸਮਝੌਤਿਆਂ ਤਹਿਤ 7.75 ਲੱਖ ਮੀਟਰਿਕ ਟਨ ਦੀ ਸਮਰੱਥਾ ਵਾਲੇ 11 ਸੀਲੋਜ਼ ਲਏ ਹਨ । ਕਿਰਾਏ / ਲੀਜ਼ ਅਤੇ ਸਮਝੌਤੇ ਅਨੁਸਾਰ ਲਏ ਗਏ ਸੀਲੋਜ਼ ਦਾ ਵਿਸਥਾਰ ਉਨ੍ਹਾਂ ਦੀ ਜਗ੍ਹਾ , ਜਿ਼ਲੇਵਾਰ ਅਤੇ ਸੂਬੇਵਾਰ ਹੇਠਾਂ ਦਿੱਤੇ ਗਏ ਹਨ ।
ਡਾਟਾ
ਇਹ ਜਾਣਕਾਰੀ ਪਖਤਕਾਰ ਮਾਮਲਿਆਂ , ਖ਼ੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਮੰਤਰੀ ਸ਼੍ਰੀ ਦਾਨਵੇ ਰਾਓਸਾਹੇਬ ਦਾਦਾਰਾਓ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
ਡੀ ਜੇ / ਐੱਮ ਐੱਸ
(Release ID: 1696626)
Visitor Counter : 94