ਗ੍ਰਹਿ ਮੰਤਰਾਲਾ
ਜੰਮੂ ਅਤੇ ਕਸ਼ਮੀਰ ਲਈ ਪ੍ਰੇਰਨਾਦਾਇਕ ਪੈਕੇਜ
Posted On:
03 FEB 2021 4:40PM by PIB Chandigarh
ਜੰਮੂ ਅਤੇ ਕਸ਼ਮੀਰ ਸਰਕਾਰ ਨੇ 25 ਸਤੰਬਰ, 2020 ਨੂੰ ਕਾਰੋਬਾਰ ਦੀ ਮੁੜ ਸੁਰਜੀਤੀ ਲਈ 1352.99 ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ।
434.08 ਕਰੋੜ ਰੁਪਏ ਦੀ ਇਕ ਰਕਮ 31 ਦਸੰਬਰ, 2020 ਨੂੰ ਜਾਰੀ ਕੀਤੀ ਗਈ ਸੀ ਜਿਸ ਵਿਚੋਂ 250 ਕਰੋੜ ਰੁਪਏ ਆਰਥਿਕ ਪੈਕੇਜ ਅਤੇ 184.08 ਕਰੋੜ ਰੁਪਏ ਕੋਵਿਡ-19 ਰਾਹਤ ਲਈ ਸਨ। 434.08 ਕਰੋੜ ਰੁਪਏ ਦੀ ਰਕਮ 31 ਦਸੰਬਰ, 2020 ਤੱਕ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰ ਲਈ ਗਈ ਸੀ।
ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ।
------------------------------
ਐਨ਼ਡਬਲਿਊ/ ਆਰਕੇ/ ਪੀਕੇ/ ਡੀਡੀਡੀ
(Release ID: 1694894)
Visitor Counter : 144