ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਟ੍ਰਾਈ ਨੇ ਜੁਲਾਈ - ਸਤੰਬਰ, 2020 ਨੂੰ ਖਤਮ ਹੋਈ ਤਿਮਾਹੀ ਲਈ "ਇੰਡੀਅਨ ਟੈਲੀਕਾਮ ਸਰਵਿਸਿਜ਼ ਪ੍ਰਫਾਰਮੈਂਸ ਇੰਡੀਕੇਟਰ ਰਿਪੋਰਟ" ਜਾਰੀ ਕੀਤੀ

Posted On: 21 JAN 2021 6:08PM by PIB Chandigarh

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ), ਜੋ ਦੂਰਸੰਚਾਰ ਮੰਤਰਾਲਾ ਦੇ ਟੈਲੀਕਮਿਊਨਿਕੇਸ਼ਨ ਵਿਭਾਗ ਅਧੀਨ ਇਕ ਕਾਨੂੰਨੀ ਅਥਾਰਟੀ ਹੈ, ਨੇ 30 ਸਤੰਬਰ, 2020 ਨੂੰ ਖਤਮ ਹੋਈ ਤਿਮਾਹੀ ਲਈ "ਇੰਡੀਅਨ ਟੈਲੀਕਾਮ ਸਰਵਿਸਿਜ਼ ਪ੍ਰਫਾਰਮੈਂਸ ਇੰਡੀਕੇਟਰ ਰਿਪੋਰਟ" ਅੱਜ ਜਾਰੀ ਕੀਤੀ। ਇਹ ਰਿਪੋਰਟ ਭਾਰਤ ਵਿਚ ਟੈਲੀਕਾਮ ਸੇਵਾਵਾਂ ਦਾ ਇਕ ਵਿਸ਼ਾਲ ਪਰਿਪੇਖ ਉਪਲਬਧ ਕਰਵਾਉਂਦੀ ਹੈ ਅਤੇ ਮੁੱਖ ਮਾਪਦੰਡਾਂ ਅਤੇ ਟੈਲੀਕਾਮ ਸੇਵਾਵਾਂ ਦੇ ਵਧਦੇ ਹੋਏ ਰੁਝਾਨਾਂ ਦੇ ਨਾਲ ਨਾਲ ਕੇਬਲ ਟੀਵੀ, ਡੀਟੀਐਚ ਅਤੇ ਰੇਡੀਓ ਬਰਾਡਕਾਸਟਿੰਗ ਸੇਵਾਵਾਂ ਦੇ ਤਰੱਕੀ ਰੁਝਾਨਾਂ ਨੂੰ 1 ਜੁਲਾਈ, 2020 ਤੋਂ 30 ਸਤੰਬਰ, 2020 ਤੱਕ ਦੇ ਅਰਸੇ ਲਈ ਪ੍ਰਸਤੁਤ ਕਰਦੀ ਹੈ ਅਤੇ ਇਹ ਮੁੱਖ ਤੌਰ ਤੇ ਸਰਵਿਸ ਪ੍ਰੋਵਾਈਡਰਾਂ ਵਲੋਂ ਦਿੱਤੀ ਗਈ ਸੂਚਨਾ ਤੇ ਤਿਆਰ ਕੀਤੀ ਗਈ ਹੈ।

 

ਰਿਪੋਰਟ ਦੇ ਕਾਰਜਕਾਰੀ ਸੰਖੇਪ ਲਈ ਇਥੇ ਕਲਿੱਕ ਕਰੋ -

https://static.pib.gov.in/WriteReadData/userfiles/Press%20Release%20English%202021.pdf

 

ਪੂਰੀ ਰਿਪੋਰਟ ਟ੍ਰਾਈ ਦੀ ਵੈਬਸਾਈਟ - (www.trai.gov.in under the link http:/lwww. trai. gov. in ਰਿਲੀਜ਼ -ਪਬਲਿਕੇਸ਼ਨ /ਰਿਪੋਰਟਸ  /ਪ੍ਰਫਾਰਮੈਂਸ-ਇੰਡੀਕੇਟਰ-ਰਿਪੋਰਟਸ) ਉਪਲਬਧ ਹੈ।

 

 

ਐਮ ਆਰਐਨਐਮ



(Release ID: 1691056) Visitor Counter : 151


Read this release in: English , Urdu , Hindi , Tamil