ਵਣਜ ਤੇ ਉਦਯੋਗ ਮੰਤਰਾਲਾ

ਦਸੰਬਰ; 2020 ਦੇ ਮਹੀਨੇ ਲਈ ਭਾਰਤ ਵਿੱਚ ਥੋਕ ਕੀਮਤਾਂ ਦਾ ਸੂਚਕ ਅੰਕ

Posted On: 14 JAN 2021 12:00PM by PIB Chandigarh

ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਦੇ ਆਰਥਿਕ ਸਲਾਹਕਾਰ ਦਾ ਦਫਤਰ ਦਸੰਬਰ; 2020(ਪ੍ਰੋਵਿਜ਼ਨਲ) ਅਤੇ ਅਕਤੂਬਰ; 2020 (ਫਾਈਨਲ) ਦੇ ਮਹੀਨੇ ਲਈ ਇਸ ਪ੍ਰੈੱਸ ਰਿਲੀਜ਼ ਵਿਚ ਭਾਰਤ ਵਿਚ ਥੋਕ ਕੀਮਤਾਂ ਦਾ ਸੂਚਕ ਅੰਕ ਜਾਰੀ ਕਰ ਰਿਹਾ ਹੈ। ਥੋਕ ਸੂਚਕ ਅੰਕ (ਡਬਲਿਊਪੀਆਈ) ਦੇ ਆਰਜ਼ੀ ਅੰਕਡ਼ੇ ਹਰ ਮਹੀਨੇ ਦੀ 14 ਤਰੀਕ ਨੂੰ (ਜਾਂ ਅਗਲੇ ਕੰਮਕਾਜੀ ਦਿਨ) ਨੂੰ ਦੋ ਹਫਤਿਆਂ ਦੇ ਸਮੇਂ ਦੀ ਵਿੱਥ ਨਾਲ ਸੰਦਰਭਤ ਮਹੀਨੇ ਵਿਚ ਜਾਰੀ ਕੀਤੇ ਅਤੇ ਦੇਸ਼ ਭਰ ਤੋਂ ਸੰਸਥਾਗਤ ਸਰੋਤਾਂ ਅਤੇ ਚੋਣਵੀਆਂ ਨਿਰਮਾਣ ਇਕਾਈਆਂ ਤੋਂ ਪ੍ਰਾਪਤ ਡਾਟੇ ਨਾਲ ਸੰਗ੍ਰਹਿ ਕੀਤੇ ਡਾਟਾ ਨਾਲ ਜਾਰੀ ਕੀਤੇ ਜਾਂਦੇ ਹਨ। 10 ਹਫਤਿਆਂ ਮਗਰੋਂ ਇਨਡੈਕਸ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਅੰਤਿਮ ਅੰਕਡ਼ੇ ਜਾਰੀ ਕੀਤੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਬੰਦ ਕਰ ਦਿੱਤੇ ਜਾਂਦੇ ਹਨ।

 

ਮਹਿੰਗਾਈ

 

ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ (ਦਸੰਬਰ; 2019 ਤੋਂ ਉੱਪਰ 2.76 % ਤੋਂ ਵੱਧ ਦੇ ਮੁਕਾਬਲੇ ਦਸੰਬਰ 2020 ਦੇ ਮਹੀਨੇ ਲਈ ਡਬਲਿਊਪੀਆਈ (1.22%) (ਪ੍ਰੋਵੀਜ਼ਨਲ) ਅਤੇ ਮਹੀਨਾਵਾਰ ਡਬਲਿਊਪੀਆਈ ਰਹੀ।

 

All Commodities/Major Groups

Weight (%)

Oct-20 (F)

Nov-20 (P)

Dec-20 (P)

Index

Inflation

Index

Inflation

Index

Inflation

ALL COMMODITIES

100

123.6

1.31

124.2

1.55

124.5

1.22

    I PRIMARY ARTICLES

22.6

151.8

4.33

151.2

2.72

146.5

-1.61

   II FUEL & POWER

13.2

90.9

-11.14

91.3

-9.87

94.2

-8.72

III MANUFACTURED PRODUCTS

64.2

120.4

2.21

121.3

2.97

123.0

4.24

FOOD INDEX

24.4

159.9

6.18

158.9

4.27

154.4

0.92

 

ਨੋਟ

ਪੀ - ਪ੍ਰੋਵੀਜ਼ਨਲ; ਐਫ - ਫਾਈਨਲ;  ਪਿਛਲੇ ਸਾਲ ਦੇ ਇਸੇ ਮਹੀਨੇ ਵਿਚ ਕੀਤੀ ਗਈ ਮਹਿੰਗਾਈ ਦਰ ਦੀ ਗਣਨਾ।

 

ਵੱਖ-ਵੱਖ ਜਿਨਸਾਂ ਦੇ ਸਮੂੰਹ ਲਈ ਸੂਚਕਅੰਕ ਦਾ ਚਲਣ

 

ਪ੍ਰਾਇਮਰੀ ਵਸਤਾਂ (ਭਾਰ 22.62%)

 

ਨਵੰਬਰ; 2020 ਦੇ ਮਹੀਨੇ ਲਈ 151.2 ਪ੍ਰੋਵਿਜ਼ਨਲ ਤੋਂ ਦਸੰਬਰ; 2020 ਵਿਚ ਇਸ ਮੁੱਖ ਗਰੁੱਪ ਲਈ ਸੂਚਕਅੰਕ (-3.11 %) ਤੋਂ 146.5 (ਪ੍ਰੋਵਿਜ਼ਨਲ) ਤੱਕ ਹੇਠਾਂ ਆਇਆ। ਕਰੂਡ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾ (5.47%) ਖਣਿਜ 5.36% ਅਤੇ ਗੈਰ ਭੋਜਨ ਵਸਤਾਂ (0.36%) ਨਵੰਬਰ; 2020 ਦੇ ਮੁਕਬਲੇ ਦਸੰਬਰ; 2020 ਵਿਚ ਵਧੀਆਂ। ਨਵੰਬਰ; 2020 ਦੇ ਮੁਕਾਬਲੇ ਦਸੰਬਰ; 2020 ਵਿਚ ਭੋਜਨ ਵਸਤਾਂ ਦੀਆਂ ਕੀਮਤਾਂ (-4.85%) ਹੇਠਾਂ ਆਈਆਂ।

 

ਈਂਧਨ ਅਤੇ ਬਿਜਲੀ (ਭਾਰ 13.15%)

 

2020 ਨਵੰਬਰ ਦੇ ਮਹੀਨੇ ਲਈ 91.3 (ਪ੍ਰੋਵਿਜ਼ਨਲ) ਦੇ ਮੁਕਾਬਲੇ ਦਸੰਬਰ; 2020 ਵਿਚ ਇਸ ਮੁੱਖ ਗਰੁੱਪ ਲਈ ਸੂਚਕਅੰਕ 3.18% ਤੋਂ 94.2 (ਪ੍ਰੋਵਿਜ਼ਨਲ) ਤੱਕ ਵਧਿਆ। 2020 ਨਵੰਬਰ;2020 ਦੇ ਮੁਕਾਬਲੇ ਦਸੰਬਰ; 2020 ਵਿਚ ਖਣਿਜ ਤੇਲਾਂ ਦੀਆਂ ਕੀਮਤਾਂ (6.01 %) ਅਤੇ ਕੋਲਾ (0.40%) ਤੱਕ ਵਧੀਆਂ।

 

ਨਿਰਮਾਣ ਕੀਤੇ ਉਤਪਾਦ (ਭਾਰ 64.23%)

 

ਇਸ ਮੁੱਖ ਗਰੁੱਪ ਲਈ ਨਵੰਬਰ; 2020 ਦੇ ਮਹੀਨੇ ਲਈ ਸੂਚਕਅੰਕ 121.3 (ਪ੍ਰੋਵਿਜ਼ਨਲ) ਦੇ ਮੁਕਾਬਲੇ ਦਸੰਬਰ; 2020 ਵਿਚ (1.40%) ਤੋਂ 123.0 (ਪ੍ਰੋਵਿਜ਼ਨਲ) ਤੱਕ ਵਧਿਆ। ਤਿਆਰਸ਼ੁਦਾ ਉਤਪਾਦਾਂ ਲਈ 22 ਐਨਆਈਸੀ ਦੋ-ਡਿਜਿਟ ਗਰੁੱਪਾਂ ਵਿਚੋਂ 16 ਗਰੁੱਪਾਂ; ਜਿਨ੍ਹਾਂ ਨੇ ਕੀਮਤਾਂ ਵਿਚ ਵਾਧਾ ਵੇਖਿਆ ਹੈ ਉਨ੍ਹਾਂ ਵਿਚ ਫਰਨੀਚਰ ਦਾ ਨਿਰਮਾਣ; ਹੋਰ ਟ੍ਰਾਂਸਪੋਰਟ ਉਪਕਰਣ; ਮੋਟਰਗੱਡੀਆਂ; ਟ੍ਰੇਲਰ ਅਤੇ ਸੈਮੀਟ੍ਰੇਲਰ. ਮਸ਼ੀਨਰੀ ਅਤੇ ਉਪਕਰਣ; ਬਿਜਲੀ ਉਪਕਰਣ; ਕੰਪਿਊਟਰ; ਇਲੈਕਟ੍ਰਾਨਿਕਸ ਅਤੇ ਆਪਟਿਕਲ ਉਤਪਾਦ; ਫੈਬਰੀਕੇਟਿਡ ਮੈਟਲ ਉਤਪਾਦ;  ਮਸ਼ੀਨਰੀ ਨੂੰ ਛੱਡ ਕੇ ਅਤੇ ਉਪਕਰਣ; ਬੁਨਿਆਦੀ ਧਾਤੂਆਂ; ਹੋਰ ਗੈਰ ਧਾਤੂ ਖਣਿਜ ਉਤਪਾਦ; ਰਬਡ਼ ਅਤੇ ਪਲਾਸਟਿਕ ਉਤਪਾਦ; ਰਸਾਇਣ ਅਤੇ ਰਸਾਇਣ ਉਤਪਾਦ; ਪ੍ਰਿੰਟਿੰਗ ਅਤੇ ਰਿਕਾਰਡਰ ਮੀਡੀਆ ਦੀ ਰੀਪ੍ਰੋਡਕਸ਼ਨ ਅਤੇ ਪੇਪਰ ਵਸਤਾਂ; ਟੈਕਸਟਾਈਲਜ਼; ਤੰਬਾਕੂ ਉਤਪਾਦ; ਭੋਜਨ ਵਸਤਾਂ ਨਵੰਬਰ; 2020 ਦੇ ਮੁਕਾਬਲੇ ਦਸੰਬਰ; 2020 ਵਿਚ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਜਿਥੇ 6 ਗਰੁੱਪਾਂ ਨੇ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਹੈ ਉਨ੍ਹਾਂ ਵਿਚ ਹੋਰ ਚੀਜ਼ਾਂ ਦਾ ਨਿਰਮਾਣ; ਫਾਰਮਾਸਿਊਟਿਕਲਜ਼; ਮੈਡੀਸਨਲ ਕੈਮੀਕਲ ਅਤੇ ਬੌਟਨਿਕਲ ਉਤਪਾਦ; ਲਕਡ਼ੀ ਅਤੇ ਲਕਡ਼ੀ ਦੀਆਂ ਵਸਤਾਂ; ਕਾਰਕ; ਚਮਡ਼ਾ ਅਤੇ ਸੰਬੰਧਤ ਉਤਪਾਦ; ਪਾਉਣ ਵਾਲੇ ਰੈਡੀਮੇਡ ਕਪਡ਼ੇ; ਸ਼ਰਾਬ ਵਿਚ ਨਵੰਬਰ; 2020 ਦੇ ਮੁਕਾਬਲੇ ਦਸੰਬਰ; 2020 ਵਿਚ ਗਿਰਾਵਟ ਦਰਜ ਕੀਤੀ ਗਈ।

 

ਡਬਲਿਊਪੀਆਈ ਭੋਜਨ ਸੂਚਕਅੰਕ (ਭਾਰ 24.38%)

 

ਨਿਰਮਾਣ ਪ੍ਰੋ਼ਡਕਟ ਗਰੁੱਪ ਤੋਂ ਵਿਚ ਪ੍ਰਾਇਮਰੀ ਆਰਟੀਕਲ ਗਰੁੱਪ ਅਤੇ ਭੋਜਨ ਉਤਪਾਦ ਤੋਂ ਭੋਜਨ ਵਸਤਾਂ ਨਾਲ ਤਿਆਰ ਭੋਜਨ ਸੂਚਕ ਅੰਕ ਨਵੰਬਰ; 2020 ਵਿਚ 158.9 ਤੋਂ ਦਸੰਬਰ; 2020 ਵਿਚ 154.4 ਘਟਿਆ। ਡਬਲਿਊਪੀਆਈ ਭੋਜਨ ਸੂਚਕ ਅੰਕ ਤੇ ਆਧਾਰਤ ਮਹਿੰਗਾਈ ਦਰ ਨਵੰਬਰ; 2020 ਦੀ (4.27 %) ਤੋਂ ਦਸੰਬਰ; 2020 ਵਿਚ (0.92%) ਤੱਕ ਘਟੀ।

 

 

ਅਕਤੂਬਰ; 2020 ਦੇ ਮਹੀਨੇ ਲਈ ਅੰਤਿਮ ਸੂਚਕ ਅੰਕ (ਅਧਾਰ ਸਾਲ  2011-12=100)

 

ਅਕਤੂਬਰ; 2020 ਦੇ ਮਹੀਨੇ ਲਈ ਅੰਤਿਮ ਥੋਕ ਮੁੱਲ ਸੂਚਕ ਅੰਕ ਅਤੇ ਸਾਰੀਆਂ ਹੀ ਜਿਨਸਾਂ ਲਈ ਮਹਿੰਗਾਈ ਦਰ (ਅਧਾਰ 2011-12=100) ਕ੍ਰਮਵਾਰ 123.6 (1.31 %) ਤੇ ਰਹੀ।

 

ਨੋਟ

 

1.      ਦਸੰਬਰ; 2020 ਲਈ ਡਬਲਿਊਪੀਆਈ 79% ਦੀ ਭਾਰ ਜਵਾਬਦੇਹ ਦਰ ਤੇ ਸੰਗ੍ਰਿਹ ਕੀਤੀ ਗਈ ਜਦਕਿ ਅਕਤੂਬਰ; 2020 ਲਈ ਅੰਤਿਮ ਆਂਕਡ਼ਾ 91% ਦੇ ਭਾਰ ਜਵਾਬਦੇਹ ਦਰ ਤੇ ਆਧਾਰਤ ਹੈ। ਡਬਲਿਊਪੀਆਈ ਦੇ ਪ੍ਰੋਵਿਜ਼ਨਲ ਅੰਕਡ਼ੇ ਡਬਲਿਊਪੀਆਈ ਦੀ ਅੰਤਿਮ ਰਿਵਿਜ਼ਨ ਨੀਤੀ ਅਨੁਸਾਰ ਸੋਧੀ ਜਾਵੇਗੀ।

 

2.      ਚੋਣਵੇ ਸੰਸਥਾਗਤ ਸੋਮਿਆਂ ਅਤੇ ਉਦਯੋਗਿਕ ਸੰਸਥਾਵਾਂ ਤੋਂ ਪ੍ਰਾਪਤ ਮੁੱਲ ਡਾਟਾ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਵਲੋਂ ਵੈਬ ਆਧਾਰਤ ਆਲ ਇੰਡੀਆ ਥੋਕ ਸੂਚਕ ਅੰਕ ਅਤੇ ਮਹਿੰਗਾਈ ਦੀਆਂ ਦਰਾਂ (ਆਧਾਰ ਸਾਲ 2011-12=100) ਦਸੰਬਰ; 2020 ਲਈ


 

ਅਨੇਕਸ਼ਰ 


 

ਦਸੰਬਰ 2020 ਲਈ ਆਲ ਇੰਡੀਆ ਥੋਕ ਮੁੱਲ ਸੂਚਕਾਂਕ ਅਤੇ ਮਹਿੰਗਾਈ (ਆਧਾਰ ਸਾਲ :2011-12=100) 

ਜਿਨਸਾਂ/ਮੇਜਰ ਗਰੁੱਪਸ /ਗਰੁੱਪਸ /ਸਬ-ਗਰੁੱਪਸ /ਆਈਟਮਜ਼

ਭਾਰ

ਸੂਚਕ ਅੰਕ (ਲੇਟੈਸਟ ਮਹੀਨਾ)*

Latest month over month

Cumulative Inflation (YoY)

WPI Based rate of Inflation (YoY)

2019-2020

2020-2021*

2019-2020

2020-2021*

Dec-19

Dec 2020*

ਸਾਰੀਆਂ ਜਿਨਸਾਂ

100

124.5

0.57

0.24

1.55

-0.13

2.76

1.22

I. ਪ੍ਰਾਇਮਰੀ ਆਰਟੀਕਲਜ਼

22.62

146.5

1.15

-3.11

6.94

1.09

11.54

-1.61

ਉ. ਫੂਡ ਆਰਟੀਕਲਜ਼

15.26

160.8

0

-4.85

8.61

3.86

13.31

-1.11

ਅਨਾਜ

2.82

155.0

0.55

-0.45

8.25

-1.4

7.81

-6.46

ਝੋਨਾ

1.43

162.2

-0.06

-0.61

3.43

2.38

4.05

0.12

ਕਣਕ

1.03

147.3

0.73

-0.41

6.53

-1.88

8.44

-11.1

ਦਾਲਾਂ

0.64

168.6

0.72

-2.26

17.31

12.06

13.18

9.69

ਸਬਜੀਆਂ

1.87

211.1

-0.45

-23.01

31.35

7.06

69.48

-13.2

ਟਮਾਟਰ

0.28

345.2

21.47

-22.22

-14.02

78.97

50.06

37.75

ਪਿਆਜ਼

0.16

330.7

52.45

-25.25

104.33

-20.75

455.83

-54.69

ਫਲ

1.6

141.8

-4.96

0.14

4.25

-1.28

2.27

1.36

ਦੁੱਧ

4.44

154.3

1.3

-0.26

1.75

5.07

3.34

3.91

ਅੰਡੇ, ਮੀਟ ਅਤੇ ਮੱਛੀ

2.4

151.3

0.34

1.14

6.63

3.4

6.5

1.41

ਅ. ਨਾਨ-ਫੂਡ ਆਰਟੀਕਲਜ਼

4.12

138.2

5.51

0.36

4.44

-0.46

7.72

3.13

ਤੇਲ ਬੀਜ

1.12

164.4

2.21

1.48

8.52

3.91

8.52

7.52

ੲ. ਖਣਿਜ

0.83

153.3

3.51

5.36

13.64

1.27

5.96

3.86

ਸ. ਕਰੂਡ ਪੈਟਰੋਲੀਅਮ ਅਤੇ ਕੁਦਰਤੀ ਗੈਸ

2.41

67.5

2.56

5.47

-6.63

-26.50

5.88

-23.47

    ਕਰੂਡ ਪੈਟਰੋਲੀਅਮ

1.95

60.5

3.71

7.84

-11.85

-29.47

8.90

-22.73

II. ਈਂਧਨ ਅਤੇ ਬਿਜਲੀ

13.15

94.2

1.88

3.18

-2.93

-12.18

0.39

-8.72

ਐਲਪੀਜੀ

0.64

85.4

1.7

8.65

-14.07

-5.88

-14.69

2.15

ਪੈਟਰੋਲ

1.6

76.0

1.75

3.83

-4.37

-17.72

4.43

-12.94

ਐਚਐਸਡੀ

3.1

79.8

0.53

5.56

-3.63

-20.2

0.21

-15.2

III. ਨਿਰਮਾਣ ਕੀਤੇ ਉਤਪਾਦ 

64.23

123.0

0.17

1.4

0.24

1.46

-0.25

4.24

ਐਮਐਫ /ਓ ਨਿਰਮਾਤਾ ਫੂਡ ਪ੍ਰੌਡਕਟਸ

9.12

143.7

1.18

1.13

3.2

4.98

7.2

4.89

ਐਮਐਫ /ਓ ਨਿਰਮਾਤਾ ਸਬਜੀਆਂ ਅਤੇ ਪਸ਼ੂ ਤੇਲ ਅਤੇ ਫੈਟਸ

2.64

153.9

5.86

4.62

-2.19

17.27

10.97

21.76

ਐਮਐਫ /ਓ ਨਿਰਮਾਤਾ ਬੀਵਰੇਜਿਜ਼

0.91

123.2

0

-0.81

2.55

0.95

1.56

-0.4

ਐਮਐਫ/ਓ ਤੰਬਾਕੂ ਉਤਪਾਦ

0.51

156.9

-1.31

0.51

2.41

2.34

1.21

3.91

ਐਮਐਫ /ਓ ਟੈਕਸਟਾਈਲਜ਼

4.88

118.3

-0.43

1.63

0.41

-2.63

-2.44

1.98

ਐਮਐਫ /ਓ ਰੈਡੀਮੇਡ ਕਪਡੇ

0.81

139.0

0.43

-0.43

-0.43

-0.15

0.36

-0.14

ਐਮਐਫ /ਓ ਚਮਡਾ ਅਤੇ ਚਮਡਾ ਉਤਪਾਦ

0.54

118.5

-0.67

-0.25

-2.66

-0.7

-1.99

0.08

ਐਮਐਫ /ਓ ਲਕਡ਼ ਅਤੇ ਲਕਡੀ ਉਤਪਾਦ ਅਤੇ ਕਾਰਕ

0.77

134.7

-0.08

-0.15

0.75

-0.09

-1.04

1.28

ਐਮਐਫ /ਓ ਪੇਪਰ ਅਤੇ ਪੇਪਰ ਉਤਪਾਦ

1.11

120.7

-0.67

0.92

-1.3

-1.17

-5.11

1.51

ਐਮਐਫ /ਓ ਰਸਾਇਣ ਅਤੇ ਰਸਾਇਣਕ ਉਤਪਾਦ

6.47

119.3

-0.26

1.36

-0.65

-1.36

-3.17

2.67

ਐਮਐਫ /ਓ ਫਾਰਮਾਸਿਊਟਿਕਲਜ਼, ਮੈਡੀਸਿਨਲ ਕੈਮੀਕਲਜ਼ ਅਤੇ ਬੋਟੈਨਿਕਲ ਉਤਪਾਦ

1.99

131.1

0.24

-0.08

2.97

3.14

3.57

2.58

ਐਮਐਫ /ਓ ਰਬਡ਼ ਅਤੇ ਪਲਾਸਟਿਕ ਉਤਪਾਦ

2.3

113.2

0.46

2.17

-0.67

0.26

-1.81

4.62

ਐਮਐਫ /ਓ ਨਾਨ-ਮੈਟਾਲਿਕ, ਖਣਿਜ ਉਤਪਾਦ

3.2

117.3

-0.17

0.17

1.15

0.38

0.17

1.56

ਸੀਮੈਂਟ, ਲਾਈਮ ਅਤੇ ਪਲਾਸਟਰ

1.64

120.1

-0.42

0.5

5.46

1.03

4.52

1.78

ਐਮਐਫ /ਓ ਮੁਢਲੀ ਧਾਤ

9.65

115.5

0.19

4.24

-5.86

1.33

-7.75

11.49

ਐਮਐਫ /ਓ ਮਾਈਲਡ ਸਟੀਲ –ਸੈਮੀ ਫਿਨਿਸ਼ਡ ਸਟੀਲ

1.27

103.0

0.54

3.62

-5.28

2.4

-5.07

9.93

ਐਮਐਫ /ਓ ਫੈਬਰੀਕੇਟਿਡ ਮੈਟਲ ਪ੍ਰੌਡਕਟਸ, ਸਿਵਾਏ  ਮਸ਼ੀਨਰੀ ਅਤੇ ਉਪਕਰਣ

3.15

118.0

-0.43

1.9

0.93

-1.15

-0.43

2.43

ਨੋਟ: * = ਪ੍ਰੋਵਿਜ਼ਨਲ, ਐਮਐਫ /ਓ  = ਦੇ ਨਿਰਮਾਤਾ

 

 

Annexure-II

ਜਿਨਸਾਂ/ਮੇਜਰ ਗਰੁੱਪਸ /ਗਰੁੱਪਸ /ਸਬ-ਗਰੁੱਪਸ /ਆਈਟਮਜ਼

ਭਾਰ

WPI based inflation figures for last 6 months

Jul-20

Aug-20

Sep-20

Oct-20

Nov-20*

Dec-20*

ਸਾਰੀਆਂ ਜਿਨਸਾਂ

100

-0.25

0.41

1.32

1.31

1.55

1.22

I. ਪ੍ਰਾਇਮਰੀ ਆਰਟੀਕਲਜ਼

22.62

1.61

1.88

4.06

4.33

2.72

-1.61

ਉ. ਫੂਡ ਆਰਟੀਕਲਜ਼

15.26

4.54

4.42

8.37

7.05

3.94

-1.11

ਅਨਾਜ

2.82

0.69

-1.6

-3.73

-5.24

-5.52

-6.46

ਝੋਨਾ

1.43

3.69

2.86

1.91

0.61

0.68

0.12

ਕਣਕ

1.03

2.54

-1.47

-5.24

-8.1

-10.09

-11.1

ਦਾਲਾਂ

0.64

10.24

9.86

12.53

16.06

13.04

9.69

ਸਬਜੀਆਂ

1.87

8.2

7.23

38.12

26.73

12.24

-13.2

ਟਮਾਟਰ

0.28

69.07

83.44

118.66

119.25

115.12

37.75

ਪਿਆਜ਼

0.16

-25.56

-34.44

-31.64

8.49

-7.58

-54.69

ਫਲ

1.6

-3.03

-0.25

-4.59

-4.26

-3.8

1.36

ਦੁੱਧ

4.44

4.68

4.39

5.56

5.75

5.53

3.91

ਅੰਡੇ, ਮੀਟ ਅਤੇ ਮੱਛੀ

2.4

5.27

6.23

4.15

4.19

0.61

1.41

ਅ. ਨਾਨ-ਫੂਡ ਆਰਟੀਕਲਜ਼

4.12

-3.81

-3.31

-1.81

2.93

8.43

3.13

ਤੇਲ ਬੀਜ

1.12

2.66

2.7

0.65

4.36

8.29

7.52

ੲ. ਖਣਿਜ

0.83

1.77

5.81

-6.01

-0.2

2.03

3.86

ਸ. ਕਰੂਡ ਪੈਟਰੋਲੀਅਮ ਅਤੇ ਕੁਦਰਤੀ ਗੈਸ

2.41

-18.58

-16.44

-23.41

-22.95

-25.58

-23.47

    ਕਰੂਡ ਪੈਟਰੋਲੀਅਮ

1.95

-19.74

-15.40

-24.97

-21.97

-25.70

-22.73

II. ਈਂਧਨ ਅਤੇ ਬਿਜਲੀ

13.15

-9.84

-9.09

-8.65

-11.14

-9.87

-8.72

ਐਲਪੀਜੀ

0.64

-5.72

6.15

3.19

3

-4.38

2.15

ਪੈਟਰੋਲ

1.6

-14.22

-13.66

-12.4

-14.5

-14.69

-12.94

ਐਚਐਸਡੀ

3.1

-15.02

-14.33

-16.88

-20.76

-19.23

-15.2

III. ਨਿਰਮਾਣ ਉਤਪਾਦ

64.23

0.59

1.36

1.87

2.21

2.97

4.24

ਐਮਐਫ /ਓ ਨਿਰਮਾਤਾ ਫੂਡ ਪ੍ਰੌਡਕਟਸ

9.12

4.95

5.51

4.92

4.38

4.95

4.89

ਐਮਐਫ /ਓ ਨਿਰਮਾਤਾ ਸਬਜੀਆਂ ਅਤੇ ਪਸ਼ੂ ਤੇਲ ਅਤੇ ਫੈਟਸ

2.64

15.85

17.73

18.67

20.58

23.2

21.76

ਐਮਐਫ /ਓ ਨਿਰਮਾਤਾ ਬੀਵਰੇਜਿਜ਼

0.91

1.05

1.29

0

0.41

0.4

-0.4

ਐਮਐਫ/ਓ ਤੰਬਾਕੂ ਉਤਪਾਦ

0.51

3.34

-0.58

0.45

2.07

2.03

3.91

ਐਮਐਫ /ਓ ਟੈਕਸਟਾਈਲਜ਼

4.88

-5.05

-4.32

-3.4

-2.13

-0.09

1.98

ਐਮਐਫ /ਓ ਰੈਡੀਮੇਡ ਕਪਡੇ

0.81

-0.94

-0.07

-0.36

-0.07

0.72

-0.14

ਐਮਐਫ /ਓ ਚਮਡਾ ਅਤੇ ਚਮਡਾ ਉਤਪਾਦ

0.54

-0.51

-0.92

0.08

-0.68

-0.34

0.08

ਐਮਐਫ /ਓ ਲਕਡ਼ ਅਤੇ ਲਕਡੀ ਉਤਪਾਦ ਅਤੇ ਕਾਰਕ

0.77

-0.52

-0.52

-0.15

0

1.35

1.28

ਐਮਐਫ /ਓ ਪੇਪਰ ਅਤੇ ਪੇਪਰ ਉਤਪਾਦ

1.11

-1.8

-1.98

-1.33

-0.58

-0.08

1.51

ਐਮਐਫ /ਓ ਰਸਾਇਣ ਅਤੇ ਰਸਾਇਣਕ ਉਤਪਾਦ

6.47

-2.11

-1.78

-1.36

-0.26

1.03

2.67

ਐਮਐਫ /ਓ ਫਾਰਮਾਸਿਊਟਿਕਲਜ਼, ਮੈਡੀਸਿਨਲ ਕੈਮੀਕਲਜ਼ ਅਤੇ ਬੋਟੈਨਿਕਲ ਉਤਪਾਦ

1.99

3.75

3.4

3.34

2.92

2.9

2.58

ਐਮਐਫ /ਓ ਰਬਡ਼ ਅਤੇ ਪਲਾਸਟਿਕ ਉਤਪਾਦ

2.3

-1.65

-0.65

1.2

1.48

2.88

4.62

ਐਮਐਫ /ਓ ਨਾਨ-ਮੈਟਾਲਿਕ, ਖਣਿਜ ਉਤਪਾਦ

3.2

-0.17

-0.09

-0.09

0.95

1.21

1.56

ਸੀਮੈਂਟ, ਲਾਈਮ ਅਤੇ ਪਲਾਸਟਰ

1.64

1.08

1.52

-0.25

1.02

0.84

1.78

ਐਮਐਫ /ਓ ਮੁਢਲੀ ਧਾਤ

9.65

-2.9

1.82

3.64

5.32

7.16

11.49

ਐਮਐਫ /ਓ ਮਾਈਲਡ ਸਟੀਲ –ਸੈਮੀ ਫਿਨਿਸ਼ਡ ਸਟੀਲ

1.27

0

4.38

4.06

3.45

6.65

9.93

ਐਮਐਫ /ਓ ਫੈਬਰੀਕੇਟਿਡ ਮੈਟਲ ਪ੍ਰੌਡਕਟਸ, ਸਿਵਾਏ  ਮਸ਼ੀਨਰੀ ਅਤੇ ਉਪਕਰਣ

3.15

-1.39

-1.92

-1.73

-0.43

0.09

2.43

ਨੋਟ: * = ਪ੍ਰੋਵਿਜ਼ਨਲ, ਐਮਐਫ /ਓ  = ਦੇ ਨਿਰਮਾਤਾ

 

 

ਅਨੈਕਸਚਰ -III

ਜਿਨਸਾਂ/ਮੇਜਰ ਗਰੁੱਪਸ /ਗਰੁੱਪਸ /ਸਬ-ਗਰੁੱਪਸ /ਆਈਟਮਜ਼

ਭਾਰ

WPI Index for last 6 months

ਜੁਲਾਈ-20

Aug-20

Sep-20

Oct-20

Nov-20*

Dec-20*

ਸਾਰੀਆਂ ਜਿਨਸਾਂ

100

121.0

122.0

122.9

123.6

124.2

124.5

I. ਪ੍ਰਾਇਮਰੀ ਆਰਟੀਕਲਜ਼

22.62

145.1

146.7

148.8

151.8

151.2

146.5

ਉ. ਸਾਰੇ ਫੂਡ ਆਰਟੀਕਲਜ਼

15.26

161.3

163.0

168.4

171.5

169.0

160.8

ਅਨਾਜ

2.82

161.5

159.8

157.4

155.5

155.7

155.0

ਝੋਨਾ

1.43

165.8

165.4

165.0

163.7

163.2

162.2

ਕਣਕ

1.03

157.3

154.2

150.0

147.4

147.9

147.3

ਦਾਲਾਂ

0.64

159.4

159.4

163.5

169.8

172.5

168.6

ਸਬਜੀਆਂ

1.87

208.5

212.1

263.8

288.3

274.2

211.1

ਆਲੂ

0.28

297.9

322.3

372.6

410.0

443.8

345.2

ਪਿਆਜ਼

0.16

135.4

142.4

224.7

387.1

442.4

330.7

ਫਲ

1.6

150.6

158.9

149.5

148.5

141.6

141.8

ਦੁੱਧ

4.44

152.1

152.3

153.8

154.6

154.7

154.3

ਅੰਡ, ਮੀਟ ਅਤੇ ਮੱਛੀ

2.4

151.9

153.4

150.7

151.7

149.6

151.3

ਅ. ਨਾਨ-ਫੂਡ ਆਰਟੀਕਲਜ਼

4.12

123.8

125.5

124.5

129.8

137.7

138.2

ਤੇਲ ਬੀਜ

1.12

 

155.8

155.5

158.0

162.0

164.4

C. ਖਣਿਜ

0.83

166.5

167.6

145.5

153.3

145.5

153.3

D. ਕਰੂਡ ਪੈਟਰੋਲੀਅਮ ਅਤੇ ਕੁਦਰਤੀ ਗੈਸ

2.41

71.0

72.2

67.4

63.8

64.0

67.5

    ਕਰੂਡ ਪੈਟਰੋਲੀਅਮ

1.95

60.6

62.1

56.5

56.1

56.1

60.5

II. ਈਂਧਨ ਅਤੇ ਬਿਜਲੀ

13.15

90.7

92.0

91.9

90.9

91.3

94.2

ਐਲਪੀਜੀ

0.64

74.2

74.2

74.4

75.5

78.6

85.4

ਪੈਟਰੋਲ

1.6

73.0

73.3

74.2

73.7

73.2

76.0

ਐਚਐਸਡੀ

3.1

79.2

80.1

77.8

75.2

75.6

79.8

III. ਨਿਰਮਾਣ ਕੀਤੇ ਗਏ ਉਤਪਾਦ

64.23

118.7

119.4

120.1

120.4

121.3

123.0

ਐਮਐਫ /ਓ ਨਿਰਮਾਤਾ ਫੂਡ ਪ੍ਰੌਡਕਟਸ

9.12

137.8

139.8

140.7

140.5

142.1

143.7

ਐਮਐਫ /ਓ ਨਿਰਮਾਤਾ ਸਬਜੀਆਂ ਅਤੇ ਪਸ਼ੂ ਤੇਲ ਅਤੇ ਫੈਟਸ

2.64

130.1

134.1

137.3

140.6

147.1

153.9

ਐਮਐਫ /ਓ ਨਿਰਮਾਤਾ ਬੀਵਰੇਜਿਜ਼

0.91

125.0

125.3

123.9

123.7

124.2

123.2

ਐਮਐਫ /ਓ ਨਿਰਮਾਤਾ ਤੰਬਾਕੂ ਉਤਪਾਦ

0.51

157.6

153.0

155.3

157.6

156.1

156.9

ਐਮਐਫ /ਓ ਨਿਰਮਾਤਾ ਟੈਕਸਟਾਈਲ ਉਤਪਾਦ

4.88

112.9

113.0

113.6

114.8

116.4

118.3

ਐਮਐਫ /ਓ ਨਿਰਮਾਤਾ ਪਾਉਣ ਵਾਲੇ ਰੈਡੀਮੇਡ ਕਪਡੇ

0.81

136.4

137.5

138.3

138.3

139.6

139.0

ਐਮਐਫ /ਓ ਨਿਰਮਾਤਾ ਚਮਡਾ ਅਤੇ ਚਮਡਾ ਉਤਪਾਦ

0.54

117.7

118.1

118.7

117.7

118.8

118.5

ਐਮਐਫ /ਓ ਨਿਰਮਾਤਾ ਲਕਡ਼ ਅਤੇ ਲਕਡ਼ ਉਤਪਾਦ ਅਤੇ ਕੋਰਕ

0.77

134.3

133.6

133.9

133.7

134.9

134.7

ਐਮਐਫ /ਓ ਨਿਰਮਾਤਾ ਪੇਪਰ ਅਤੇ ਪੇਪਰ ਉਤਪਾਦ

1.11

119.9

119.0

119.1

119.4

119.6

120.7

ਐਮਐਫ /ਓ ਨਿਰਮਾਤਾ ਰਸਾਇਣ ਅਤੇ ਰਸਾਇਣਕ ਉਤਪਾਦ

6.47

115.9

116.1

116.1

116.8

117.7

119.3

ਐਮਐਫ /ਓ ਨਿਰਮਾਤਾ ਫਾਰਮਾਸਿਊਟਿਕਲ, ਮੈਡੀਸਿਨਲ ਕੈਮੀਕਲ ਐਂਡ ਬੋਟੈਨਿਕਲ ਉਤਪਾਦ

1.99

130.0

130.7

130.0

130.5

131.2

131.1

ਐਮਐਫ /ਓ ਨਿਰਮਾਤਾ ਰਬਡ਼ ਅਤੇ ਪਲਾਸਟਿਕ ਉਤਪਾਦ

2.3

107.3

107.6

109.5

110.0

110.8

113.2

ਐਮਐਫ /ਓ ਨਿਰਮਾਤਾ ਨਾਨ-ਮੈਟਾਲਿਕ,  ਖਣਿਜ ਉਤਪਾਦ

3.2

117.3

116.6

116.8

116.5

117.1

117.3

ਸੀਮੈਂਟ, ਲਾਈਮ ਅਤੇ ਪਲਾਸਟਰ

1.64

121.5

120.3

119.6

119.4

119.5

120.1

ਐਮਐਫ /ਓ ਨਿਰਮਾਤਾ ਮੁਢਲੀਆਂ ਧਾਤਾਂ

9.65

103.8

106.5

108.2

108.9

110.8

115.5

ਮਾਈਲਡ ਸਟੀਲ  - ਸੈਮੀਫਿਨਿਸ਼ਡ ਸਟੀਲ

1.27

94.9

97.7

97.3

96.0

99.4

103.0

ਐਮਐਫ /ਓ ਫੈਬਰੀਕੇਟਿਡ ਮੈਟਲ ਪ੍ਰੌਡਕਟਸ, ਸਿਵਾਏ  ਮਸ਼ੀਨਰੀ ਅਤੇ ਉਪਕਰਣ 

3.15

113.3

112.5

113.3

114.6

115.8

118.0

ਨੋਟ: * = ਪ੍ਰੋਵਿਜ਼ਨਲ, ਐਮਐਫ /ਓ  = ਦੇ ਨਿਰਮਾਤਾ

 

-------------------------------------------------  

ਵਾਈਬੀ/ ਐਸਐਸ


(Release ID: 1688634) Visitor Counter : 165