ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਵਰਲਡ ਪੈਨੋਰਮਾ ਸੈਕਸ਼ਨ ਦੀਆਂ ਫਿਲਮਾਂ ਦਾ ਐਲਾਨ ਕੀਤਾ
ਇਸ ਸੂਚੀ ਦੀਆਂ ਫਿਲਮਾਂ ਕੁਝ ਇਸ ਪ੍ਰਕਾਰ ਹਨ:
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੱਜ “ਵਰਲਡ ਪੈਨੋਰਮਾ” ਸੈਕਸ਼ਨ ਦੀਆਂ ਫਿਲਮਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ। ਇਸ ਵਿੱਚ ਦੁਨੀਆ ਭਰ ਦੀਆਂ 50 ਫਿਲਮਾਂ ਸ਼ਾਮਲ ਹਨ।
|
ਫਿਲਮ ਦਾ ਨਾਮ
|
ਨਿਰਦੇਸ਼ਕ
|
ਦੇਸ਼
|
|
ਔਨਲੀ ਹਿਊਮਨ
|
ਇਗੋਰ ਇਵਾਨੋਵ
|
ਮੈਸੇਡੋਨੀਆ
|
|
ਦ ਲਾਇਰ
|
ਰੋਮਾਸ ਜ਼ੈਬਰਾਸਕਾਸ
|
ਲਿਥੂਆਨੀਆ
|
|
ਰੂਪਸਾ ਨੋਦੀਰ ਬੋਂਕੇ
|
ਤਨਵੀਰ ਮੋਕਾਮੇਲ
|
ਬੰਗਲਾਦੇਸ਼
|
|
ਬਾਉਟੇਨ ਇਜ਼ ਹੈੱਟ ਫੀਸਟ
|
ਯੇਲੇ ਨੇਸਨਾ
|
ਨੀਦਰਲੈਂਡਸ
|
|
3 ਪਫ
|
ਸਮਨ ਸਾਲੋਰ
|
ਐਂਡੋਰਾ
|
|
ਦ ਐਟਲਾਂਟਿਕ ਸਿਟੀ ਸਟੋਰੀ
|
ਹੈਨਰੀ ਬੁਟਾਸ਼
|
ਅਮੇਰੀਕਾ
|
|
ਜੈਸਚਰ
|
ਪੂਯਾ ਪਰਸਮਘਮ
|
ਇਰਾਨ
|
|
ਜ਼ਾਨਿਮ ਤੇ ਨੀ ਪਾਵਯੇਰਿਸ਼
|
ਏਰਨਾਰ ਨੂਰਗਾਲੇਵ
|
ਕਜ਼ਾਕਿਸਤਾਨ
|
|
ਰਨਿੰਗ ਅਗੈਂਸਟ ਦ ਵਿੰਡ
|
ਜਾਨ ਫਿਲਿਪ ਵੇਇਲ
|
ਜਰਮਨੀ, ਇਥੀਓਪੀਆ
|
|
ਸਪ੍ਰਿੰਗ ਬਲੌਸਮ
|
ਸੂਜ਼ੈਨ ਲਿੰਡਨ
|
ਫਰਾਂਸ
|
|
ਦ ਔਡੀਸ਼ਨ
|
ਈਨਾ ਵਾਇਸ
|
ਜਰਮਨੀ
|
|
ਮੌਰਲ ਆਰਡਰ
|
ਮਾਰਿਯੋ ਬਾਰੋਸੋ
|
ਪੁਰਤਗਾਲ
|
|
ਅਨਆਈਡੈਂਟੀਫਾਈਡ
|
ਬੌਗਡਨ ਜਾਰਜ ਏਪੇਟ੍ਰੀ
|
ਰੋਮਾਨੀਆ
|
|
ਦ ਫਸਟ ਡੈੱਥ ਆਵ੍ ਜੋਆਨਾ
|
ਕ੍ਰਿਸਟਿਯੇਨ ਓਲਿਵੇਰਾ
|
ਬ੍ਰਾਜ਼ੀਲ
|
|
ਦ ਟ੍ਰਬਲ ਵਿਦ ਨੇਚਰ
|
ਇਲੁਮ ਜੈਕੋਬੀ
|
ਡੈਨਮਾਰਕ, ਫਰਾਂਸ
|
|
ਦ ਕਾਸਲ
|
ਲੀਨਾ ਲੁਜ਼ੀਟੇ
|
ਲਿਥੂਆਨੀਆ, ਆਇਰਲੈਂਡ
|
|
ਮੈਟਰਨਲ
|
ਮੌਰਾ ਡੈਲਪੈਰੋ
|
ਇਟਲੀ
|
|
ਏ ਫਿਸ਼ ਸਵਿਮਿੰਗ ਅਪਸਾਈਡ ਡਾਊਨ
|
ਏਰਲੀਜ਼ਾ ਪੇਟਕੋਵਾ
|
ਜਰਮਨੀ
|
|
ਫ਼ਾਨਾ
|
ਨਿਕੋਲਸ ਪੈਰੇਡਾ
|
ਸਪੈਨਿਸ਼
|
|
ਸੁਕ ਸੁਕ
|
ਰੇ ਯਾਂਗ
|
ਹੌਂਗ ਕੌਂਗ
|
|
ਲੌਗ ਟਾਈਮ ਨੋ ਸੀ
|
ਪਿਯੇਰ ਫਿਲਮਾਨ
|
ਫਰਾਂਸ
|
|
ਸਮਰ ਰੈਬਲਸ
|
ਮਾਰਟਿਨਾ ਸਕੋਵਾ
|
ਸਲੋਵਾਕੀਆ
|
|
ਇਨ ਦ ਡਸਕ
|
ਸਰੂਨਸ ਬਰਤਾਸ
|
ਲਿਥੂਆਨੀਆ
|
|
ਅ ਕੌਮਨ ਕ੍ਰਾਈਮ
|
ਫ੍ਰਾਂਸਿਸਕੋ ਮਾਰਕੇਜ਼
|
ਅਰਜੇਂਟੀਨਾ
|
|
ਲੋਲਾ
|
ਲੌਰੇਂਟ ਮਿਚੇਲੀ
|
ਬੈਲਜ਼ੀਅਮ, ਫਰਾਂਸ
|
|
ਦ ਵਾਇਸਲੈੱਸ
|
ਪਾਸਕਲ ਰਾਬੇਟ
|
ਫਰਾਂਸ
|
|
ਦ ਟੇਸਟ ਆਵ੍ ਫੋ
|
ਮੈਰਿਕੋ ਬੌਬਰਿਕ
|
ਪੋਲੈਂਡ, ਜਰਮਨੀ
|
|
ਸਟਾਰਡਸਟ
|
ਗੈਂਬਰੀਅਲ ਰੇਂਜ
|
ਬ੍ਰਿਟੇਨ
|
|
ਫਨੀ ਫੇਸ
|
ਟਿਮ ਸੱਟਨ
|
ਅਮੇਰੀਕਾ
|
|
ਨੇਕਡ ਐਨੀਮਲਸ
|
ਮੈਲੇਨੀ ਵਾਲਡੇ
|
ਜਰਮਨੀ
|
|
ਲਾਸ ਨੀਨਾਸ
|
ਪਿਲਰ ਪਾਲੋਮੈਰੋ
|
ਸਪੇਨ
|
|
ਕਾਲਾ ਅਜ਼ਾਰ
|
ਜਾਨਿਸ ਰਫਾ
|
ਨੀਦਰਲੈਂਡਸ, ਗ੍ਰੀਸ
|
|
ਦ ਸਟੋਰੀ ਆਵ੍ ਅ ਪੇਂਟਿੰਗ
|
ਰੂਸਲਾਨ ਮਗੋਮਾਦੋਵ
|
ਰੂਸ
|
|
ਪੈਰਾਡੀਜ਼
|
ਇਮੈਨੁਅਲ ਐੱਸਰ
|
ਜਰਮਨੀ
|
|
ਬੌਰਡਰਲਾਈਨ
|
ਏੰਨਾ ਏਲਫਿਏਰੀ
|
ਬ੍ਰਿਟੇਨ
|
|
ਅ ਸਿੰਪਲ ਮੈਨ
|
ਟਾਸੋਸ ਗੈਰਾਕਿਨਿਸ
|
ਗ੍ਰੀਸ
|
|
180 ਡਿਗ੍ਰੀ ਰੂਲ
|
ਫਾਰਨੂਸ਼ ਸਮਾਦੀ
|
ਇਰਾਨ
|
|
ਹਿਅਰ ਵੀ ਆਰ
|
ਨੀਰ ਬਰਗਮੈਨ
|
ਇਜ਼ਰਾਈਲ, ਇਟਲੀ
|
|
ਦ ਬਾਰਡਰ
|
ਦਾਵੀਦੇ ਦਾਵੀਦ ਕਰੇਰਾ
|
ਕੋਲੰਬੀਆ
|
|
ਐਂਡ ਆਵ੍ ਸੀਜ਼ਨ
|
ਏਲਮਾਰ ਇਮਾਨੋਵ
|
ਅਜਰਬੈਜਾਨ, ਜਰਮਨੀ, ਜੌਰਜੀਆ
|
|
ਦਿਸ ਇਜ਼ ਮਾਈ ਡਿਜ਼ਾਇਰ
|
ਏਰੀ ਏਸੀਰੀ, ਚੂਕੋ ਏਸੀਰੀ
|
ਨਾਈਜੀਰੀਆ, ਅਮੇਰੀਕਾ
|
|
ਕਾਰਨਾਵਲ
|
ਜੁਆਨ ਪਾਬਲੋ ਫੇਲਿਕਸ
|
ਅਰਜੈਂਟੀਨਾ
|
|
ਪੇਰੈਂਟਸ
|
ਏਰਿਕ ਬਰਗਕ੍ਰਾਟ, ਰੂਥ ਸ਼ਵਾਇਕਰਟ
|
ਸਵਿਜ਼ਰਲੈਂਡ
|
|
ਦ ਵਾਇਸ
|
ਆਗਨਯੇਨ ਸਵਿਲਿੱਚ
|
ਕ੍ਰੋਏਸ਼ੀਆ
|
|
ਸਪਾਯਰਲ... ਫੀਅਰ ਇਜ਼ ਐਵਰੀਵੇਅਰ
|
ਕਰਟਿਸ ਡੈਵਿਡ ਹਾਰਡਰ
|
ਕੈਨੇਡਾ
|
|
ਆਈਜ਼ੈਕ
|
ਐਂਜਲਸ ਹਰਨਾਡੇਸ ਅਤੇ ਦਾਵੀਦ ਮਤਾਮੋਰੋਸ
|
ਸਪੇਨ
|
|
ਫੇਅਰਵੈੱਲ ਅਮੂਰ
|
ਏਕਵਾ ਮਸਾਂਗੀ
|
ਅਮੇਰੀਕਾ
|
|
ਦ ਮੈਨ ਹੂ ਸੋਲਡ ਹਿਜ਼ ਸਕਿਨ
|
ਕਾਉਦਰ ਵੇਨ ਹਾਨੀਆ
|
ਟਯੂਨੀਸ਼ੀਆ, ਫਰਾਂਸ
|
|
ਰੋਲੈਂਡ ਰਿਬਰਸ ਕੈਬਰੇ ਆਵ੍ ਡੈੱਥ
|
ਰੋਲੈਂਡ ਰਿਬਰ
|
ਜਰਮਨੀ
|
|
ਚਿਲਡ੍ਰਨ ਆਵ੍ ਦ ਸਨ
|
ਪ੍ਰਸੰਨਾ ਵਿਥਾਂਗੇ
|
ਸ਼੍ਰੀਲੰਕਾ
|
*****
ਸੌਰਭ ਸਿੰਘ
(रिलीज़ आईडी: 1688359)
आगंतुक पटल : 290