ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਲਈ ‘ਫ਼ੋਕਸ ’ਚ ਦੇਸ਼’ – ਬੰਗਲਾਦੇਸ਼
प्रविष्टि तिथि:
10 JAN 2021 10:28PM by PIB Chandigarh
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਅੱਜ ਇਸ ਸੰਸਕਰਣ ਦੇ ‘ਫ਼ੋਕਸ ’ਚ ਦੇਸ਼’ ਦਾ ਐਲਾਨ ਕਰ ਦਿੱਤਾ ਹੈ। 51ਵੇਂ ਇੱਫੀ ਲਈ ‘ਫ਼ੋਕਸ ’ਚ ਦੇਸ਼’ ਬੰਗਲਾਦੇਸ਼ ਹੈ।
‘ਫ਼ੋਕਸ ’ਚ ਦੇਸ਼’ ਇੱਕ ਅਜਿਹਾ ਖ਼ਾਸ ਹਿੱਸਾ ਹੈ, ਜਿਸ ਵਿੱਚ ਉਸ ਦੇਸ਼ ਦੀਆਂ ਸ਼ਾਨਦਾਰ ਖ਼ੂਬੀਆਂ ਤੇ ਯੋਗਦਾਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਇਸ ਹਿੱਸਾ ’ਚ ਚਾਰ ਫ਼ਿਲਮਾਂ ਦਿਖਾਈਆਂ ਜਾਣਗੀਆਂ
1. ਜੀਬੋਨਧੂਲੀ, ਦੁਆਰਾ ਤਨਵੀਰ ਮੋਕੰਮਲ
2. ਮੇਘਮੱਲਾਰ, ਦੁਆਰਾ ਜ਼ਹੀਦੁਰ ਰਹੀਮ ਅੰਜਾਨ
3. ਅੰਡਰ ਕੰਸਟ੍ਰਕਸ਼ਨ, ਦੁਆਰਾ ਰੁਬਾਈਅਤ ਹੋਸੈਨ
4. ਸਿੰਸੀਅਰਲੀ ਯੂਅਰਜ਼, ਢਾਕਾ, ਦੁਆਰਾ ਨੁਹਾਸ਼ ਹੁਮਾਯੂੰ, ਸੱਯਦ ਅਹਿਮਦ ਸ਼ਾੱਕੀ, ਰਾਹਤ ਰਹਿਮਾਨ ਜੁਆਏ, ਐੱਮਡੀ ਰਬੀਉਲ ਆਲਮ, ਗੋਲਾਮ ਕਿਬਰੀਆ ਫ਼ਾਰੂਕੀ, ਮੀਰ ਮੁਕੱਰਮ ਹੁਸੈਨ, ਤਨਵੀਰ ਅਹਿਸਾਨ, ਮਹਿਮੂਦੁਲ ਇਸਲਾਮ, ਅਬਦੁੱਲ੍ਹਾ ਅਲ ਨੂਰ, ਕ੍ਰਿਸ਼ੇਂਦੂ ਚੱਟੋਪਾਧਿਆਇ, ਸੱਯਦ ਸਾਲੇਹ ਅਹਿਮਦ ਸੋਭਾਨ
****
ਸੌਰਭ ਸਿੰਘ
(रिलीज़ आईडी: 1687565)
आगंतुक पटल : 165