ਵਿੱਤ ਮੰਤਰਾਲਾ

ਟੈਰਿਫ ਨੋਟੀਫਿਕੇਸ਼ਨ ਨੰਬਰ03/2021 - ਕਸਟਮਜ਼ (ਐੱਨਟੀ)

Posted On: 07 JAN 2021 5:46PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 17 ਦਸੰਬਰ, 2020 ਨੂੰ ਨੋਟੀਫਿਕੇਸ਼ਨ ਨੰਬਰ 113/2020- ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰਅੰਦਾਜ਼ ਕੀਤੀਆਂ ਜਾਣਗੀਆਂ| ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 8 ਜਨਵਰੀ, 2021 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ| ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ|

ਅਨੁਸੂਚੀ -I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ

(1)    

(2)

(3)

 

 

               (a)

                (b)

 

 

(ਆਯਾਤ ਵਸਤੂਆਂ ਲਈ)

(ਨਿਰਯਾਤ ਵਸਤੂਆਂ ਲਈ)

1.

ਔਸਟ੍ਰੇਲੀਅਨ ਡਾਲਰ

58.30

55.90

2.

ਬਹਿਰੀਨ ਦਿਨਾਰ

200.35

188.05

3.

ਕਨੇਡੀਅਨ ਡਾਲਰ

58.75

56.70

4.

ਚੀਨੀ ਯੂਆਨ

11.50

11.15

5.

ਦਾਨਿਸ਼ ਕਰੋਨਰ

12.35

11.90

6.

ਯੂਰੋ

91.80

88.60

7.

ਹੋਂਗ ਕੌਂਗ ਡਾਲਰ

9.60

9.25

8.

ਕੁਵੈਤੀ ਦਿਨਾਰ

249.20

233.60

9.

ਨਿਊਜ਼ੀਲੈਂਡ ਡਾਲਰ

54.75

52.35

10.

ਨੋਰਵੀਅਨ ਕਰੋਨਰ

8.85

8.55

11.

ਪੌਂਡ ਸਟਰਲਿੰਗ

101.20

97.80

12.

ਕਤਾਰ ਰਿਆਲ

20.75

19.45

13.

ਸਾਊਦੀ ਅਰਬ ਰਿਆਲ

20.15

18.90

14.

ਸਿੰਗਾਪੁਰ ਡਾਲਰ

56.45

54.55

15.

ਸਾਉਥ ਅਫ਼ਰੀਕਨ ਰਾਂਡ

5.00

4.70

16.

ਸਵੀਡਿਸ਼ ਕਰੋਨਰ

9.15

8.80

17.

ਸਵਿੱਸ ਫ੍ਰੈਂਕ

85.00

81.50

18.

ਤੁਰਕਿਸ਼ ਲੀਰਾ

10.30

9.70

19.

ਯੂਏਈ ਦਿਰਹਮ

20.55

19.30

20.

ਯੂਐੱਸ ਡਾਲਰ

74.00

72.30

                                                                                                     

 ਅਨੁਸੂਚੀ -II

 ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ

(1)    

(2)

(3)

 

 

(a)

(b)

 

 

(ਆਯਾਤ ਵਸਤੂਆਂ ਲਈ)

(ਨਿਰਯਾਤ ਵਸਤੂਆਂ ਲਈ)

1.

ਜਾਪਾਨੀ ਯੈਨ

72.30

69.60

2.

ਕੋਰੀਅਨ ਵੌਨ

6.95

6.50

 ****

ਆਰਐੱਮ / ਕੇਐੱਮਐੱਨ



(Release ID: 1686860) Visitor Counter : 87