ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਸਤੰਬਰ ਅਤੇ ਅਕਤੂਬਰ 2020 ਵਿੱਚ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ
प्रविष्टि तिथि:
09 DEC 2020 4:37PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੁਆਰਾ ਸਤੰਬਰ ਅਤੇ ਅਕਤੂਬਰ 2020 ਦੇ ਦੌਰਾਨ ਨਿਮਨਲਿਖਿਤ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸਿਫਾਰਸ਼ ਕੀਤੇ ਉਮੀਦਵਾਰਾਂ ਨੂੰ ਡਾਕ ਦੁਆਰਾ ਨਿਜੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ।
ਪੂਰੀ ਸੂਚੀ ਦੇਖਣ ਲਈ ਇੱਥੇ ਕਲਿਕ ਕਰੋ
<><><><><>
ਐੱਸਐੱਨਸੀ
(रिलीज़ आईडी: 1679509)
आगंतुक पटल : 191