ਰੇਲ ਮੰਤਰਾਲਾ
ਰੇਲਵੇ ਨੇ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਲਈ ਆਰਐੱਫਕਿਊ ਮੁੱਲਾਂਕਣ ਪੂਰਾ ਕੀਤਾ
120 ਵਿਚੋਂ, 102 ਅਰਜ਼ੀਆਂ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਦੇ ਯੋਗ ਪਾਈਆਂ ਗਈਆਂ
Posted On:
19 NOV 2020 8:08PM by PIB Chandigarh
ਭਾਰਤੀ ਰੇਲਵੇ ਨੇ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਲਈ ਆਰਐੱਫਕਿਊ ਮੁੱਲਾਂਕਣ ਨੂੰ ਪੂਰਾ ਕਰ ਲਿਆ ਹੈ।
120 ਅਰਜ਼ੀਆਂ ਵਿਚੋਂ, 102 ਅਰਜ਼ੀਆਂ ਨੂੰ ਆਰਐੱਫਪੀ ਪੜਾਅ ਵਿਚ ਹਿੱਸਾ ਲੈਣ ਦੇ ਯੋਗ ਪਾਇਆ ਗਿਆ ਹੈ।
ਰੇਲਵੇ ਮੰਤਰਾਲੇ ਨੇ 151 ਆਧੁਨਿਕ ਟ੍ਰੇਨਾਂ ਦੀ ਸ਼ੁਰੂਆਤ ਰਾਹੀਂ 150 ਤੋਂ ਵੱਧ ਸ਼ੁਰੂਆਤੀ ਮੰਜ਼ਿਲ ਜੋੜੀ ਵਾਲੇ ਰੂਟਾਂ ਦੇ 12 ਤੋਂ ਵੱਧ ਕਲਸਟਰਾਂ ਵਿੱਚ ਯਾਤਰੀ ਰੇਲ ਸੇਵਾਵਾਂ ਦੇ ਸੰਚਾਲਨ ਵਿੱਚ ਪ੍ਰਾਈਵੇਟ ਭਾਗੀਦਾਰੀ ਦੀ ਯੋਗਤਾ ਲਈ ਬੇਨਤੀਆਂ ਦੀ ਮੰਗ ਕੀਤੀ ਸੀ।
ਭਾਰਤੀ ਰੇਲਵੇ ਨੈਟਵਰਕ ਉੱਤੇ ਯਾਤਰੀ ਟ੍ਰੇਨਾਂ ਚਲਾਉਣ ਲਈ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਇਹ ਪਹਿਲੀ ਵੱਡੀ ਪਹਿਲ ਹੈ। ਇਸ ਪ੍ਰੋਜੈਕਟ ਵਿੱਚ ਨਿਜੀ ਖੇਤਰ ਦਾ 30,000 ਕਰੋੜ ਰੁਪਏ ਦਾ ਨਿਵੇਸ਼ ਹੋਏਗਾ।
ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਪ੍ਰਾਈਵੇਟ ਇਕਾਈਆਂ ਦੀ ਚੋਣ ਪਾਰਦਰਸ਼ੀ ਦੋ-ਪੜਾਅ ਦੀ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੁਆਰਾ ਕੀਤੀ ਜਾਏਗੀ, ਜਿਸ ਵਿੱਚ ਯੋਗਤਾ ਲਈ ਬੇਨਤੀ (ਆਰਐੱਫਕਿਊ) ਅਤੇ ਪ੍ਰਸਤਾਵ ਲਈ ਬੇਨਤੀ (ਆਰਐੱਫਪੀ) ਸ਼ਾਮਲ ਹੈ।
12 ਕਲਸਟਰਾਂ ਲਈ ਆਰਐੱਫਕਿਊ 01 ਜੁਲਾਈ 2020 ਨੂੰ ਪ੍ਰਕਾਸ਼ਿਤ ਹੋਈ ਸੀ।
ਸਾਰੀਆਂ ਅਰਜ਼ੀਆਂ 7 ਅਕਤੂਬਰ, 2020 ਨੂੰ ਅਰਜ਼ੀ ਦੇਣ ਦੀ ਮਿਤੀ ਤੋਂ ਬਾਅਦ ਖੋਲ੍ਹੀਆਂ ਗਈਆਂ ਸਨ। ਰੇਲਵੇ ਮੰਤਰਾਲੇ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਕੁੱਲ 16 ਅਰਜ਼ੀਕਰਤਾ ਫਰਮਾਂ ਤੋਂ, 12 ਕਲਸਟਰਾਂ ਲਈ 120 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਦੇ ਕਲਸਟਰ ਅਨੁਸਾਰ ਵੇਰਵੇ ਇਸ ਨਾਲ ਨੱਥੀ ਕੀਤੇ ਗਏ ਹਨ।
ਮੰਤਰਾਲੇ ਨੇ ਅਰਜ਼ੀਆਂ ਦਾ ਮੁੱਲਾਂਕਣ ਪੂਰਾ ਕਰ ਲਿਆ ਹੈ। 120 ਅਰਜ਼ੀਆਂ ਵਿਚੋਂ, 102 ਅਰਜ਼ੀਆਂ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਪਾਈਆਂ ਗਈਆਂ ਹਨ। ਅਰਜ਼ੀਆਂ ਦੇ ਮੁੱਲਾਂਕਣ ਦੇ ਨਤੀਜੇ ਨਾਲ ਨੱਥੀ ਕੀਤੇ ਹੋਏ ਹਨ। ਆਰਐੱਫਪੀ ਦੇ ਦਸਤਾਵੇਜ਼ ਬਹੁਤ ਜਲਦੀ ਯੋਗਤਾ ਪ੍ਰਾਪਤ ਬਿਨੈਕਾਰਾਂ ਨੂੰ ਉਪਲਬਧ ਕਰਵਾਏ ਜਾਣਗੇ।
1. ਕਲਸਟਰ 1 (ਮੁੰਬਈ 1)
ਹੇਠ ਦਿੱਤੇ 08 (ਅੱਠ) ਬਿਨੈਕਾਰ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ -1 (ਮੁੰਬਈ -1) ਲਈ ਆਰਐੱਫਪੀ ਪੜਾਅ ਵਿਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇੰਫਰਾਸਟਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ; ਅਤੇ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟਿਡ
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ; ਅਤੇ
(ਬੀ) ਐਮ/ਐਸ ਟੈਕਨੋ ਇਨਫਰਾ ਡਿਵੈਲਪਰਸ ਪ੍ਰਾਈਵੇਟ ਲਿ.
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
2. ਕਲਸਟਰ 2 (ਮੁੰਬਈ 2)
ਹੇਠ ਦਿੱਤੇ 11 (ਗਿਆਰਾਂ) ਬਿਨੈਕਾਰ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ -2 (ਮੁੰਬਈ -2) ਲਈ ਆਰਐੱਫਪੀ ਪੜਾਅ ਵਿਚ ਹਿੱਸਾ ਲੈਣ ਲਈ ਯੋਗ ਹਨ:
1) ਸਾਂਝਾ ਸਮੂਹ
(ਏ) ਮੈਸਰਜ਼ ਕੰਸਟਰਸੱਕਸੀਨੇਸ ਵਾਈ ਆਕਸੀਲੇਅਰ ਡੀ ਫੇਰੋਕਰੈਲੀਸ, ਐੱਸਏ
(ਬੀ) ਮੈਸਰਜ਼ ਸੀਏਐੱਫ ਇੰਡੀਆ ਪ੍ਰਾਈਵੇਟ ਲਿਮਿਟਿਡ
(ਸੀ) ਮੈਸਰਜ਼ ਸੀਏਐੱਫ ਇਨਵੇਸਟਮੈਂਟ ਪ੍ਰੋਜੈਕਟਸ, ਐੱਸਏ
2) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਪੀਟੀਈ ਲਿਮਿਟਿਡ
3) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
4) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
5) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
6) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
7) ਮੈਸਰਜ਼ ਐਲ ਐਂਡ ਟੀ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਜੈਕਟ ਲਿਮਿਟਿਡ
8) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ.
9) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
10) ਸਾਂਝਾ ਸਮੂਹ
(ਏ) ਮੈਸਰਜ਼ ਆਰਕੇ ਐਸੋਸੀਏਟਸ ਐਂਡ ਹੋਟਲਅਰਜ਼ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਓਮੈਕਸ ਲਿਮਿਟਿਡ
11) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
ਕਲਸਟਰ 3 (ਦਿੱਲੀ 1)
ਹੇਠ ਦਿੱਤੇ 09 (ਨੌਂ) ਬਿਨੈਕਾਰ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 3 (ਦਿੱਲੀ 1) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ.
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਪੀਐਨਸੀ ਇੰਫਰਾਟੈਕ ਲਿ.
9) ਮੈਸਰਜ਼ ਵੈਲਸਪਨ ਐਂਟਰਪ੍ਰਾਈਜਿਜ਼ ਲਿਮਿਟਿਡ
4. ਕਲਸਟਰ 4 (ਦਿੱਲੀ 2)
ਹੇਠ ਦਿੱਤੇ 10 (ਦਸ) ਬਿਨੈਕਾਰ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 4 (ਦਿੱਲੀ 2) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ.
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਪੀਐਨਸੀ ਇੰਫਰਾਟੈਕ ਲਿ.
9) ਸਾਂਝਾ ਸਮੂਹ
(ਏ) ਮੈਸਰਜ਼ ਆਰਕੇ ਐਸੋਸੀਏਟਸ ਐਂਡ ਹੋਟਲਅਰਜ਼ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਓਮੈਕਸ ਲਿਮਿਟਿਡ
10) ਮੈਸਰਜ਼ ਵੈਲਸਪਨ ਐਂਟਰਪ੍ਰਾਈਜਿਜ਼ ਲਿਮਿਟਿਡ
5. ਕਲਸਟਰ 5 (ਚੰਡੀਗੜ੍ਹ)
ਹੇਠ ਦਿੱਤੇ 08 (ਅੱਠ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 5 (ਚੰਡੀਗੜ੍ਹ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ.
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
6. ਕਲਸਟਰ 6 (ਹਾਵੜਾ)
ਹੇਠ ਦਿੱਤੇ 08 (ਅੱਠ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 6 (ਹਾਵੜਾ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ; ਅਤੇ
(ਬੀ) ਐਮ / ਐਸ ਟੈਕਨੋ ਇਨਫਰਾ ਡਿਵੈਲਪਰਸ ਪ੍ਰਾਈਵੇਟ ਲਿ
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
7. ਕਲਸਟਰ 7 (ਪਟਨਾ)
ਹੇਠ ਦਿੱਤੇ 08 (ਅੱਠ) ਬਿਨੈਕਾਰ ਪੈਸੈਂਜਰ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 7 (ਪਟਨਾ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐੱਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ.
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
8. ਕਲਸਟਰ 8 (ਪ੍ਰਯਾਗਰਾਜ)
ਹੇਠ ਦਿੱਤੇ 09 (ਨੌਂ) ਬਿਨੈਕਾਰ ਯਾਤਰੀ ਰੇਲ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 8 (ਪ੍ਰਯਾਗਰਾਜ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਐਮ / ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿਮਿਟਿਡ
8) ਮੈਸਰਜ਼ ਪੀਐਨਸੀ ਇੰਫਰਾਟੈਕ ਲਿ.
9) ਮੈਸਰਜ਼ ਵੈਲਸਪਨ ਐਂਟਰਪ੍ਰਾਈਜਿਜ਼ ਲਿਮਿਟਿਡ
9. ਕਲਸਟਰ 9 (ਸਿਕੰਦਰਬਾਦ)
ਹੇਠ ਦਿੱਤੇ 09 (ਨੌ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 9 (ਸਿਕੰਦਰਬਾਦ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਮੈਸਰਜ਼ ਐਲ ਐਂਡ ਟੀ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਜੈਕਟ ਲਿਮਿਟਿਡ
7) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ
8) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
9) ਮੈਸਰਜ਼ ਵੈਲਸਪਨ ਐਂਟਰਪ੍ਰਾਈਜਿਜ਼ ਲਿਮਿਟਿਡ
10. ਕਲਸਟਰ 10 (ਜੈਪੁਰ)
ਹੇਠ ਦਿੱਤੇ 9 (ਨੌਂ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 10 (ਜੈਪੁਰ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਸਾਂਝਾ ਸਮੂਹ
(ਏ) ਮੈਸਰਜ਼ ਗੇਟਵੇ ਰੇਲ ਫ੍ਰੇਟ ਲਿਮਿਟਿਡ
(ਬੀ) ਮੈਸਰਜ਼ ਗੇਟਵੇ ਡਿਸਟ੍ਰੀਪਾਰਕਸ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿ.
5) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿਮਟਡ
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਪੀਐਨਸੀ ਇੰਫਰਾਟੈਕ ਲਿ.
9) ਮੈਸਰਜ਼ ਵੈਲਸਪਨ ਐਂਟਰਪ੍ਰਾਈਜਿਜ਼ ਲਿਮਿਟਿਡ
11. ਕਲਸਟਰ 11 (ਚੇਨਈ)
ਹੇਠ ਦਿੱਤੇ 05 (ਪੰਜ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 11 (ਚੇਨਈ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
2) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
3) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
4) ਮੈਸਰਜ਼ ਐਲ ਐਂਡ ਟੀ ਬੁਨਿਆਦੀ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਜੈਕਟ ਲਿਮਿਟਿਡ
5) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
12. ਕਲਸਟਰ 12 (ਬੈਂਗਲੁਰੂ)
ਹੇਠ ਦਿੱਤੇ 08 (ਅੱਠ) ਬਿਨੈਕਾਰ ਯਾਤਰੀ ਟ੍ਰੇਨ ਅਪ੍ਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਦੇ ਕਲਸਟਰ 12 (ਬੰਗਲੁਰੂ) ਲਈ ਆਰਐੱਫਪੀ ਪੜਾਅ ਵਿੱਚ ਹਿੱਸਾ ਲੈਣ ਲਈ ਯੋਗ ਹਨ:
1) ਮੈਸਰਜ਼ ਭਾਰਤ ਹੈਵੀ ਇਲੈਕਟ੍ਰਿਕਸ ਲਿਮਿਟਿਡ
2) ਮੈਸਰਜ਼ ਕਿਊਬ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ III ਪੀਟੀਈ ਲਿਮਿਟਿਡ
3) ਮੈਸਰਜ਼ ਜੀਐਮਆਰ ਹਾਈਵੇਅ ਲਿਮਿਟਿਡ
4) ਮੈਸਰਜ਼ ਆਈਆਰਬੀ ਇਨਫ੍ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ
5) ਮੈਸਰਜ਼ ਐਲ ਐਂਡ ਟੀ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਜੈਕਟ ਲਿਮਿਟਿਡ
6) ਸਾਂਝਾ ਸਮੂਹ
(ਏ) ਮੈਸਰਜ਼ ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ
(ਬੀ) ਮੈਸਰਜ਼ ਟੈਕਨੋ ਇੰਫਰਾ ਡਿਵੈਲਪਰਸ ਪ੍ਰਾਈਵੇਟ ਲਿ
7) ਮੈਸਰਜ਼ ਮੇਘਾ ਇੰਜੀਨੀਅਰਿੰਗ ਅਤੇ ਇਨਫ੍ਰਾਸਟ੍ਰਕਚਰ ਲਿ.
8) ਮੈਸਰਜ਼ ਵੈਲਸਪਨ ਐਂਟਰਪ੍ਰਾਈਜ਼ਿਜ਼ ਲਿਮਿਟਿਡ
***
ਡੀਜੇਐੱਨ
(Release ID: 1674245)
Visitor Counter : 166