ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 106/2020 - ਕਸਟਮਜ਼ (ਐੱਨਟੀ)
Posted On:
12 NOV 2020 6:56PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਨੇ ਇਸ ਤਰ੍ਹਾਂ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਦੇ ਮਿਤੀ 5 ਨਵੰਬਰ 2020 ਦੇ ਨੋਟੀਫਿਕੇਸ਼ਨ ਨੰ. 105 / 2020 ਕਸਟਮਜ਼ (ਐੱਨਟੀ) ਵਿੱਚ ਹੇਠ ਲਿਖੀ ਸੋਧ ਕੀਤੀ ਹੈ, ਜੋ 13 ਨਵੰਬਰ, 2020 ਤੋਂ ਲਾਗੂ ਹੋਵੇਗੀ, ਅਰਥਾਤ: -
ਅਨੁਸੂਚੀ – 1 ਵਿੱਚ ਉਪਰੋਕਤ ਕਹੀ ਗਈ ਨੋਟੀਫਿਕੇਸ਼ਨ ਦੀ ਲੜੀ ਨੰ. 18 ਅਤੇ ਇਸ ਨਾਲ ਸੰਬੰਧਿਤ ਐਂਟਰੀਆਂ ਲਈ, ਹੇਠਾਂ ਦਿੱਤਾ ਐਕਸਚੇਂਜ ਰੇਟ ਹੋਵੇਗਾ, ਅਰਥਾਤ: -
ਅਨੁਸੂਚੀ - I
|
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
-
|
(2)
|
(3)
|
|
|
|
(a)
|
(b)
|
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
|
18.
|
ਤੁਰਕਿਸ਼ ਲੀਰਾ
|
9.80
|
9.25
|
|
|
|
|
|
****
ਆਰਐੱਮ / ਕੇਐੱਮਐੱਨ
(Release ID: 1672417)
ਵਿਜ਼ੀਟਰ ਕਾਊਂਟਰ : 143