ਰੱਖਿਆ ਮੰਤਰਾਲਾ

ਚੀਫ਼ ਆਫ਼ ਆਰਮੀ ਸਟਾਫ ਨੇ ਅੰਬਾਲਾ ਛਾਉਣੀ ਦਾ ਦੌਰਾ ਕੀਤਾ

Posted On: 19 OCT 2020 8:53PM by PIB Chandigarh

ਚੀਫ਼ ਆਫ਼ ਆਰਮੀ ਸਟਾਫ ਜਨਰਲ ਮਨੋਜ ਮੁਕੰਦ ਨਰਵਨੇ ਨੇ 19 ਅਕਤੂਬਰ 2020 ਨੂੰ ਖੜਗ ਕੋਰ ਦੀ ਸੁਰੱਖਿਆ ਅਤੇ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲੈਣ ਲਈ ਅੰਬਾਲਾ ਛਾਉਣੀ ਦਾ ਦੌਰਾ ਕੀਤਾ

 

 

ਸੀਓਏਐਸ ਨੂੰ ਜਨਰਲ ਅਫਸਰ ਕਮਾਂਡਿੰਗ, ਲੈਫਟੀਨੈਂਟ ਜਨਰਲ ਐਸ ਐਸ ਮਾਹਲ ਦੁਆਰਾ ਜਾਣਕਾਰੀ ਦਿੱਤੀ ਗਈ ਅਤੇ ਬਾਅਦ ਵਿਚ ਫ਼ੌਜ ਮੁਖੀ ਨੇ ਫੋਰਮੈਸ਼ਨ ਕਮਾਂਡਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਫ਼ੌਜ ਦੀ ਉੱਚ ਪੱਧਰੀ ਕਾਰਜਸ਼ੀਲ ਤਿਆਰੀਆਂ ਲਈ ਗਠਨ ਦੀ ਪ੍ਰਸ਼ੰਸਾ ਕੀਤੀ ਅਤੇ ਕੋਵਿਡ -19 ਵਿਰੁੱਧ ਲੜਾਈ ਵਿੱਚ ਗਠਨ ਅਤੇ ਇਕਾਈਆਂ ਦੁਆਰਾ ਚੁੱਕੇ ਗਏ ਰੋਕਥਾਮ ਉਪਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਵਰਗਾਂ ਨੂੰ ਜੋਸ਼ ਨਾਲ ਕੰਮ ਕਰਦੇ ਰਹਿਣ ਅਤੇ ਭਵਿੱਖ ਦੀਆਂ ਕਿਸੇ ਵੀ ਸੰਚਾਲਨ ਚੁਣੌਤੀਆਂ ਲਈ ਤਿਆਰ ਰਹਿਣ ਲਈ ਉਤਸ਼ਾਹਤ ਕੀਤਾ। ਸੈਨਾ ਦੇ ਮੁਖੀ ਨੇ ਅੰਬਾਲਾ ਏਅਰਫੋਰਸ ਬੇਸ ਦਾ ਦੌਰਾ ਵੀ ਕੀਤਾ ਅਤੇ ਸੈਨਾ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ

 

.., ਬੀ.ਐੱਸ.ਸੀ., ਕੇ.ਆਰ.



(Release ID: 1665977) Visitor Counter : 143