ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਸਤੰਬਰ 2020 ਮਹੀਨੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਖੇਤਰ ਲਈ ਆਧਾਰ 2012 =100 ’ਤੇ ਖ਼ਪਤਕਾਰਕੀਮਤ ਸੂਚਕ ਅੰਕ

Posted On: 12 OCT 2020 5:30PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਇਸ ਪ੍ਰੈੱਸ ਨੋਟ ਵਿੱਚ ਸਤੰਬਰ 2020 (ਆਰਜ਼ੀ) ਮਹੀਨੇ ਲਈਆਧਾਰ 2012 = 100 ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਸੂਚਕ ਅੰਕ (ਸੀਪੀਆਈ) ਅਤੇ ਸੰਯੁਕਤ (ਸੀ), ਗ੍ਰਾਮੀਣ (ਆਰ), ਸ਼ਹਿਰੀ (ਯੂ) ਲਈ ਅਨੁਸਾਰਣੀਖ਼ਪਤਕਾਰ ਖੁਰਾਕ ਮੁੱਲ ਸੂਚਕ ਅੰਕ (ਸੀਐੱਫ਼ਪੀਆਈ) ਜਾਰੀ ਕਰ ਰਿਹਾ ਹੈ ਉਪ-ਸਮੂਹਾਂ ਅਤੇ ਸਮੂਹ ਭਾਰਤ ਅਤੇ ਸਮੂਹ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਸੀਪੀਆਈ ਵੀ ਜਾਰੀ ਕੀਤੇ ਜਾ ਰਹੇ ਹਨ

 

2. ਕੀਮਤ ਦੇ ਅੰਕੜੇ ਪ੍ਰਤੀਨਿਧੀਆਂ ਅਤੇ ਚੁਣੇ ਗਏ 1114 ਸ਼ਹਿਰੀ ਬਾਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ, ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪ੍ਰੇਸ਼ਨ ਡਵੀਜ਼ਨ ਦੇ ਫੀਲਡ ਸਟਾਫ਼ਦੀਆਂ ਨਿੱਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਇਹ ਅੰਕੜੇ ਇਕੱਠੇ ਕੀਤੇ ਜਾਂਦੇ ਹਨਸਤੰਬਰ, 2020 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 98.0% ਪਿੰਡਾਂ ਅਤੇ 97.8% ਸ਼ਹਿਰੀ ਬਾਜ਼ਾਰਾਂ ਤੋਂ ਕੀਮਤਾਂ ਇਕੱਤਰ ਕੀਤੀਆਂ ਜਦੋਂ ਕਿ ਇਸ ਵਿੱਚ ਗ੍ਰਾਮੀਣ ਲਈ 83.0% ਅਤੇ ਸ਼ਹਿਰਾਂ ਲਈ 87.9% ਦੇ ਅੰਕੜੇ ਜਾਰੀ ਕੀਤੇਸਨ

 

3. ਸਰਬ ਭਾਰਤੀ ਮਹਿੰਗਾਈ ਦਰ (ਪਿਛਲੇ ਸਾਲ ਦੇ ਇਸੇ ਮੌਜੂਦਾ ਮਹੀਨੇ ਭਾਵ ਪੁਆਇੰਟ ਟੂ ਪੁਆਇੰਟ ਆਧਾਰ ’ਤੇ ਭਾਵ ਸਤੰਬਰ 2019 ਉੱਤੇ ਸਤੰਬਰ 2020 ਵਿੱਚ), ਜਨਰਲ ਸੂਚਕ ਅੰਕ ਅਤੇ ਸੀਐੱਫ਼ਪੀਆਈ ਹੇਠ ਦਿੱਤੇ ਗਏ ਹਨ:

 

ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)

 

ਸੂਚਕ ਅੰਕ

ਸਤੰਬਰ 2020 (ਆਰਜ਼ੀ)

ਅਗਸਤ 2020 (ਅੰਤਮ)

ਗ੍ਰਾਮੀਣ

ਸ਼ਹਿਰੀ

ਦੋਵੇਂ

ਗ੍ਰਾਮੀਣ

ਸ਼ਹਿਰੀ

ਦੋਵੇਂ

ਸੀਪੀਆਈ (ਜਨਰਲ)

7.43

7.26

7.34

6.66

6.80

6.69

ਸੀਐੱਫ਼ਪੀਆਈ

10.60

10.94

10.68

9.11

8.82

9.05

 

4. ਜਨਰਲ ਸੂਚਕ ਅੰਕ ਅਤੇ ਸੀਐੱਫਪੀਆਈ ਵਿੱਚ ਮਹੀਨੇਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%):ਅਗਸਤ 2020 ਤੋਂ ਸਤੰਬਰ 2020

ਸੂਚਕ ਅੰਕ

ਗ੍ਰਾਮੀਣ

ਸ਼ਹਿਰੀ

ਕੰਬਾਇੰਡ

ਸੂਚਕ ਅੰਕ ਮੁੱਲ

% ਬਦਲਾਅ

ਸੂਚਕ ਅੰਕ ਮੁੱਲ

% ਬਦਲਾਅ

ਸੂਚਕ ਅੰਕ ਮੁੱਲ

% ਬਦਲਾਅ

ਸਤੰਬਰ 20

ਅਗਸਤ 20

ਸਤੰਬਰ 20

ਅਗਸਤ 20

ਸਤੰਬਰ 20

ਅਗਸਤ 20

ਸੀਪੀਆਈ (ਜਨਰਲ)

157.6

155.4

1.42

155.2

154.0

0.78

156.5

154.7

1.16

ਸੀਐੱਫ਼ਪੀਆਈ

159.7

155.7

2.57

165.3

161.6

2.29

161.6

157.8

2.41

ਨੋਟ: ਸਤੰਬਰ 2020 ਦੇ ਅੰਕੜੇ ਆਰਜ਼ੀ ਹਨ

5. ਸੀਪੀਆਈ ਲਈ ਕੀਮਤ ਦਾ ਅੰਕੜਾ ਵੈਬ ਪੋਰਟਲਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਸੰਭਾਲਿਆ ਜਾਂਦਾ ਹੈ

ਅਗਲੀ ਰੀਲਿਜ਼ ਦੀ ਤਾਰੀਖ: ਅਕਤੂਬਰ 2020 ਦੇ ਲਈ12ਨਵੰਬਰ, 2020 (ਵੀਰਵਾਰ)

ਅਨੁਸਾਰਣੀ ਦੀ ਸੂਚੀ

ਅਨੁਸਾਰਣੀ

ਸਿਰਲੇਖ

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਅਗਸਤ (ਅੰਤਮ) ਲਈ ਅਤੇ ਸਤੰਬਰ 2020 (ਆਰਜ਼ੀ) ਲਈ ਸਰਬ ਭਾਰਤੀ ਜਨਰਲ (ਸਾਰੇ – ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ

II

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਸਤੰਬਰ 2020 (ਆਰਜ਼ੀ) ਲਈ ਜਨਰਲ (ਸਾਰੇ ਸਮੂਹਾਂ), ਸਮੂਹ ਅਤੇ ਉਪ-ਸਮੂਹ ਪੱਧਰੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰਾਂ ਲਈ ਸਰਬ ਭਾਰਤੀ ਮਹਿੰਗਾਈ ਦਰ

III

ਅਗਸਤ (ਅੰਤਮ) ਅਤੇ ਸਤੰਬਰ 2020 ਲਈ ਰਾਜਾਂ ਦੇ ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਜਨਰਲ ਸੀਪੀਆਈ (ਆਰਜ਼ੀ)

IV

ਅਗਸਤ (ਅੰਤਮ) ਅਤੇ ਸਤੰਬਰ 2020 ਲਈ ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ (ਆਰਜ਼ੀ)2011 ਦੀ ਜਨਗਣਨਾਦੇ ਅਨੁਸਾਰ 50 ਲੱਖ ਤੋਂ ਵੱਧ ਆਬਾਦੀ ਵਾਲੇ ਪ੍ਰਮੁੱਖ ਰਾਜਾਂ ਦੀਆਂ ਮਹਿੰਗਾਈ ਦਰਾਂ

 

ਅਨੁਸਾਰਣੀI

ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕ

(ਆਧਾਰ: 2012 = 100)

ਸਮੂਹ ਕੋਡ

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਕੰਬਾਇੰਡ

 

ਵਜ਼ਨ

ਅਗਸਤ,20ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

ਵਜ਼ਨ

ਅਗਸਤ,20ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

ਵਜ਼ਨ

ਅਗਸਤ,20 ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

 

(1)

(2)

(3)

(4)

(5)

(6)

(7)

(8)

(9)

(10)

(11)

(12)

 

 

1.1.01

ਅਨਾਜ ਅਤੇ ਉਤਪਾਦ

12.35

146.9

146.0

6.59

151.5

150.6

9.67

148.4

147.5

 

 

1.1.02

ਮੀਟ ਅਤੇ ਮੱਛੀ

4.38

183.9

186.6

2.73

193.1

193.8

3.61

187.1

189.1

 

 

1.1.03

ਅੰਡਾ

0.49

149.5

159.0

0.36

157.3

164.7

0.43

152.5

161.2

 

 

1.1.04

ਦੁੱਧ ਅਤੇ ਉਤਪਾਦ

7.72

153.4

153.6

5.33

153.9

153.6

6.61

153.6

153.6

 

 

1.1.05

ਤੇਲ ਅਤੇ ਚਰਬੀ

4.21

140.4

142.6

2.81

134.4

135.7

3.56

138.2

140.1

 

 

1.1.06

ਫਲ

2.88

147.0

147.4

2.90

155.4

155.7

2.89

150.9

151.3

 

 

1.1.07

ਸਬਜ਼ੀਆਂ

7.46

178.8

200.5

4.41

202.0

225.9

6.04

186.7

209.1

 

 

1.1.08

ਦਾਲਾਂ ਅਤੇ ਉਤਪਾਦ

2.95

149.3

150.3

1.73

150.8

152.2

2.38

149.8

150.9

 

 

1.1.09

ਖੰਡ ਅਤੇ ਮਿਠਾਈ

1.70

115.1

115.0

0.97

118.9

117.9

1.36

116.4

116.0

 

 

1.1.10

ਮਸਾਲੇ

3.11

160.0

160.9

1.79

160.9

161.3

2.50

160.3

161.0

 

 

.1. 1.2. .1

ਗੈਰ-ਅਲਕੋਹਲਿਕ ਬਿਵ੍ਰੇਜਿਜ਼

1.37

145.4

147.3

1.13

137.7

139.2

1.26

142.2

143.9

 

 

1.1.12

ਤਿਆਰ ਖਾਣਾ,ਸਨੈਕਸ, ਮਠਿਆਈਆਂ ਆਦਿ

5.56

161.6

162.0

5.54

164.4

164.6

5.55

162.9

163.2

 

1

 

ਭੋਜਨ ਅਤੇ ਬਿਵ੍ਰੇਜਿਜ਼

54.18

156.1

159.6

36.29

161.3

164.3

45.86

158.0

161.3

 

2

 

ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ

3.26

182.9

183.0

1.36

188.7

188.8

2.38

184.4

184.5

 

 

1.1.01

ਕੱਪੜੇ

6.32

155.4

155.8

4.72

150.2

150.5

5.58

153.4

153.7

 

 

1.1.02

ਜੁੱਤੇ

1.04

149.9

150.6

0.85

136.3

136.1

0.95

144.3

144.6

 

3

 

ਕੱਪੜੇ ਅਤੇ ਜੁੱਤੇ

7.36

154.6

155.1

5.57

148.1

148.3

6.53

152.0

152.4

 

4

 

ਹਾਊਸਿੰਗ

-

-

-

21.67

156.3

156.5

10.07

156.3

156.5

 

5

 

ਬਾਲਣ ਅਤੇ ਰੋਸ਼ਨੀ

7.94

146.4

146.9

5.58

137.2

137.2

6.84

142.9

143.2

 

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

3.75

151.6

152.1

3.87

145.4

145.2

3.80

148.7

148.8

 

 

6.1.02

ਸਿਹਤ

6.83

159.1

159.6

4.81

150.0

150.9

5.89

155.6

156.3

 

 

6.1.03

ਆਵਾਜਾਈ ਅਤੇ ਸੰਚਾਰ

7.60

144.6

146.3

9.73

135.1

135.5

8.59

139.6

140.6

 

 

6.1.04

ਰੀਕਰੀਏਸ਼ਨ ਅਤੇ ਮਨੋਰੰਜਨ

1.37

152.8

152.4

2.04

141.8

142.1

1.68

146.6

146.6

 

 

6.1.05

ਸਿੱਖਿਆ

3.46

161.1

162.6

5.62

154.9

155.7

4.46

157.5

158.6

 

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

4.25

157.4

156.2

3.47

159.8

158.0

3.89

158.4

156.9

 

6

 

ਫੁਟਕਲ

27.26

153.7

154.3

29.53

146.0

146.2

28.32

150.0

150.4

 

ਜਨਰਲ ਸੂਚਕ ਅੰਕ (ਸਾਰੇ ਸਮੂਹ)

100.00

155.4

157.6

100.00

154.0

155.2

100.00

154.7

156.5

 

 

ਖਪਤਕਾਰ ਖੁਰਾਕ ਮੁੱਲ ਸੂਚਕ (ਸੀਐੱਫ਼ਪੀਆਈ)

47.25

155.7

159.7

29.62

161.6

165.3

39.06

157.8

161.6

 

 

ਨੋਟ:

  1. ਪ੍ਰੋ . : ਆਰਜ਼ੀ
  2. ਸੀਐੱਫ਼ਪੀਆਈ : 'ਫੂਡ ਐਂਡ ਬੇਵਰੇਜਜ' ਸਮੂਹ ਵਿੱਚ ਸ਼ਾਮਲ 12 ਉਪ ਸਮੂਹਾਂ ਵਿੱਚੋਂ, ਸੀਐੱਫ਼ਪੀਆਈ ‘ਗੈਰ-ਅਲਕੋਹਲਿਕ ਬਿਵ੍ਰੇਜਿਜ਼’ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਆਧਾਰਤ ਹੈ
  3. - : ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਕੰਪਾਇਲ ਨਹੀਂ ਕੀਤੀ ਗਈ ਹੈ

ਅਨੁਸਾਰਣੀII

ਸਤੰਬਰ 2020 ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%) (ਆਰਜ਼ੀ)

(ਆਧਾਰ: 2012 = 100)

ਸਮੂਹ ਕੋਡ

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਕੰਬਾਇੰਡ

 

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ, 20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ,20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ,20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

 

(1)

(2)

(3)

(4)

(5)

(6)

(7)

(8)

(9)

(10)

(11)

(12)

 

 

1.1.01

ਅਨਾਜ ਅਤੇ ਉਤਪਾਦ

140.1

146.0

4.21

142.7

150.6

5.54

140.9

147.5

4.68

 

 

1.1.02

ਮੀਟ ਅਤੇ ਮੱਛੀ

161.9

186.6

15.26

158.7

193.8

22.12

160.8

189.1

17.60

 

 

1.1.03

ਅੰਡਾ

138.3

159.0

14.97

141.6

164.7

16.31

139.6

161.2

15.47

 

 

1.1.04

ਦੁੱਧ ਅਤੇ ਉਤਪਾਦ

145.7

153.6

5.42

144.9

153.6

6.00

145.4

153.6

5.64

 

 

1.1.05

ਤੇਲ ਅਤੇ ਚਰਬੀ

125.1

142.6

13.99

120.8

135.7

12.33

123.5

140.1

13.44

 

 

1.1.06

ਫਲ

143.8

147.4

2.50

149.8

155.7

3.94

146.6

151.3

3.21

 

 

1.1.07

ਸਬਜ਼ੀਆਂ

163.4

200.5

22.71

192.4

225.9

17.41

173.2

209.1

20.73

 

 

1.1.08

ਦਾਲਾਂ ਅਤੇ ਉਤਪਾਦ

132.2

150.3

13.69

130.3

152.2

16.81

131.6

150.9

14.67

 

 

1.1.09

ਖੰਡ ਅਤੇ ਮਿਠਾਈ

112.8

115.0

1.95

114.0

117.9

3.42

113.2

116.0

2.47

 

 

1.1.10

ਮਸਾਲੇ

144.2

160.9

11.58

143.8

161.3

12.17

144.1

161.0

11.73

 

 

.1. 1.2. .1

ਗੈਰ-ਅਲਕੋਹਲਿਕ ਬਿਵ੍ਰੇਜਿਜ਼

138.5

147.3

6.35

130.0

139.2

7.08

135.0

143.9

6.59

 

 

1.1.12

ਤਿਆਰ ਖਾਣਾ, ਸਨੈਕਸ, ਮਠਿਆਈਆਂ ਆਦਿ

157.2

162.0

3.05

156.4

164.6

5.24

156.8

163.2

4.08

 

1

 

ਭੋਜਨ ਅਤੇ ਬਿਵ੍ਰੇਜਿਜ਼

145.5

159.6

9.69

149.5

164.3

9.90

147.0

161.3

9.73

 

2

 

ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ

165.7

183.0

10.44

168.6

188.8

11.98

166.5

184.5

10.81

 

 

1.1.01

ਕੱਪੜੇ

151.7

155.8

2.70

145.3

150.5

3.58

149.2

153.7

3.02

 

 

1.1.02

ਜੁੱਤੇ

146.6

150.6

2.73

132.2

136.1

2.95

140.6

144.6

2.84

 

3

 

ਕੱਪੜੇ ਅਤੇ ਜੁੱਤੇ

151.0

155.1

2.72

143.3

148.3

3.49

147.9

152.4

3.04

 

4

 

ਹਾਊਸਿੰਗ

-

-

-

152.2

156.5

2.83

152.2

156.5

2.83

 

5

 

ਬਾਲਣ ਅਤੇ ਰੋਸ਼ਨੀ

146.9

146.9

0.00

126.6

137.2

8.37

139.2

143.2

2.87

 

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

150.3

152.1

1.20

138.3

145.2

4.99

144.6

148.8

2.90

 

 

6.1.02

ਸਿਹਤ

153.4

159.6

4.04

141.9

150.9

6.34

149.0

156.3

4.90

 

 

6.1.03

ਆਵਾਜਾਈ ਅਤੇ ਸੰਚਾਰ

131.6

146.3

11.17

121.2

135.5

11.80

126.1

140.6

11.50

 

 

6.1.04

ਰੀਕਰੀਏਸ਼ਨ ਅਤੇ ਮਨੋਰੰਜਨ

148.3

152.4

2.76

135.9

142.1

4.56

141.3

146.6

3.75

 

 

6.1.05

ਸਿੱਖਿਆ

160.2

162.6

1.50

151.6

155.7

2.70

155.2

158.6

2.19

 

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

140.2

156.2

11.41

139.0

158.0

13.67

139.7

156.9

12.31

 

6

 

ਫੁਟਕਲ

145.4

154.3

6.12

135.7

146.2

7.74

140.7

150.4

6.89

 

ਜਨਰਲ ਸੂਚਕ ਅੰਕ (ਸਾਰੇ ਸਮੂਹ)

146.7

157.6

7.43

144.7

155.2

7.26

145.8

156.5

7.34

 

ਪਤਕਾਰ ਖੁਰਾਕ ਮੁੱਲ ਸੂਚਕ ਅੰਕ

144.4

159.7

10.60

149.0

165.3

10.94

146.0

161.6

10.68

 

 

ਨੋਟ:

  1. ਪ੍ਰੋ. : ਆਰਜ਼ੀ
  2. - :ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਲਈ ਕੰਪਾਇਲ ਨਹੀਂ ਕੀਤਾਗਿਆ ਹੈ

ਅਨੁਸਾਰਣੀIII

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਜਨਰਲ ਉਪਭੋਗਤਾ ਮੁੱਲ ਸੂਚਕ ਅੰਕ

(ਆਧਾਰ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਕੰਬਾਇੰਡ

 

ਵਜ਼ਨ

ਅਗਸਤ, 20ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

ਵਜ਼ਨ

ਅਗਸਤ, 20ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

ਵਜ਼ਨ

ਅਗਸਤ, 20ਸੂਚਕ ਅੰਕ
(ਅੰਤਮ)

ਸਤੰਬਰ,20 ਸੂਚਕ ਅੰਕ
(ਪ੍ਰੋ.)

 

(1)

(2)

(3)

(4)

(5)

(6)

(7)

(8)

(9)

(10)

(11)

 

1

ਆਂਧਰ ਪ੍ਰਦੇਸ਼

5.40

155.0

157.5

3.64

155.3

157.3

4.58

155.1

157.4

 

2

ਅਰੁਣਾਚਲ ਪ੍ਰਦੇਸ਼

0.14

161.8

162.9

0.06

--

--

0.10

161.8

162.9

 

3

ਅਸਾਮ

2.63

162.7

163.8

0.79

161.4

162.5

1.77

162.4

163.5

 

4

ਬਿਹਾਰ

8.21

153.3

156.4

1.62

152.9

157.9

5.14

153.2

156.6

 

5

ਛੱਤੀਸਗੜ੍ਹ

1.68

155.2

159.3

1.22

152.5

155.1

1.46

154.2

157.7

 

6

ਦਿੱਲੀ

0.28

150.8

151.8

5.64

150.6

151.3

2.77

150.6

151.3

 

7

ਗੋਆ

0.14

159.6

160.1

0.25

153.5

154.5

0.19

155.9

156.7

 

8

ਗੁਜਰਾਤ

4.54

149.6

153.1

6.82

146.4

148.4

5.60

147.8

150.4

 

9

ਹਰਿਆਣਾ

3.30

150.9

152.8

3.35

148.0

149.7

3.32

149.5

151.3

 

10

ਹਿਮਾਚਲ ਪ੍ਰਦੇਸ਼

1.03

146.1

148.6

0.26

153.0

154.5

0.67

147.4

149.7

 

11

ਝਾਰਖੰਡ

1.96

154.9

157.9

1.39

155.2

157.8

1.69

155.0

157.9

 

12

ਕਰਨਾਟਕ

5.09

156.9

158.2

6.81

158.6

160.0

5.89

157.8

159.2

 

13

ਕੇਰਲ

5.50

164.4

165.4

3.46

161.4

162.3

4.55

163.3

164.3

 

14

ਮੱਧ ਪ੍ਰਦੇਸ਼

4.93

152.6

154.2

3.97

155.4

156.6

4.48

153.8

155.2

 

15

ਮਹਾਰਾਸ਼ਟਰ

8.25

154.5

155.6

18.86

150.2

150.7

13.18

151.6

152.3

 

16

ਮਣੀਪੁਰ

0.23

185.8

184.3

0.12

169.4

171.3

0.18

180.6

180.2

 

17

ਮੇਘਾਲਿਆ

0.28

155.0

155.0

0.15

151.5

152.8

0.22

153.9

154.3

 

18

ਮਿਜ਼ੋਰਮ

0.07

156.1

156.6

0.13

150.1

150.8

0.10

152.4

153.1

 

19

ਨਾਗਾਲੈਂਡ

0.14

167.8

164.7

0.12

154.1

150.7

0.13

162.0

158.7

 

20

ਓਡੀਸ਼ਾ

2.93

159.5

162.3

1.31

152.4

154.9

2.18

157.5

160.2

 

21

ਪੰਜਾਬ

3.31

152.8

154.8

3.09

146.1

147.7

3.21

149.8

151.6

 

22

ਰਾਜਸਥਾਨ

6.63

153.6

154.8

4.23

154.0

155.1

5.51

153.7

154.9

 

23

ਸਿੱਕਮ

0.06

164.6

165.8

0.03

155.3

156.5

0.05

161.6

162.8

 

24

ਤਮਿਲ ਨਾਡੂ

5.55

158.9

160.8

9.20

159.4

160.6

7.25

159.2

160.7

 

25

ਤੇਲੰਗਾਨਾ

3.16

156.5

160.0

4.41

156.5

157.0

3.74

156.5

158.4

 

26

ਤ੍ਰਿਪੁਰਾ

0.35

171.7

176.0

0.14

158.9

160.7

0.25

168.4

172.1

 

27

ਉੱਤਰ ਪ੍ਰਦੇਸ਼

14.83

153.2

154.9

9.54

155.1

155.9

12.37

153.9

155.3

 

28

ਉੱਤਰਾਖੰਡ

1.06

153.5

155.6

0.73

150.8

152.5

0.91

152.5

154.4

 

29

ਪੱਛਮੀ ਬੰਗਾਲ

6.99

158.3

162.4

7.20

159.8

161.7

7.09

159.0

162.1

 

30

ਅੰਡੇਮਾਨ ਅਤੇ ਨਿਕੋਬਾਰ ਟਾਪੂ

0.05

169.2

168.3

0.07

160.3

158.7

0.06

164.7

163.4

 

31

ਚੰਡੀਗੜ੍ਹ

0.02

152.7

155.7

0.34

147.2

148.1

0.17

147.5

148.5

 

32

ਦਾਦਰਾ ਅਤੇ ਨਗਰ ਹਵੇਲੀ

0.02

145.3

143.2

0.04

143.4

145.0

0.03

144.0

144.4

 

33

ਦਮਨ ਅਤੇ ਦਿਉ

0.02

156.6

159.4

0.02

147.2

149.1

0.02

152.7

155.1

 

34

ਜੰਮੂ ਅਤੇ ਕਸ਼ਮੀਰ *

1.14

159.1

161.9

0.72

160.1

162.1

0.94

159.5

162.0

 

35

ਲਕਸ਼ਦੀਪ

0.01

170.4

170.6

0.01

157.2

158.2

0.01

163.7

164.3

 

36

ਪੁਦੂਚੇਰੀ

0.08

158.3

160.2

0.27

157.8

158.7

0.17

157.9

159.1

 

ਆਲ ਇੰਡੀਆ

100.00

155.4

157.6

100.00

154.0

155.2

100.00

154.7

156.5

 

 

ਨੋਟ:

1. ਪ੍ਰੋ. : ਆਰਜ਼ੀ

2. - : ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕਾਂਕਾਂ ਨੂੰ ਸੰਕਲਿਤ ਨਹੀਂ ਕੀਤਾ ਗਿਆ ਹੈ

3. * : ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ

ਅਨੁਸਾਰਣੀIV

ਮੁੱਖ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਸਾਲ-ਦਰ-ਸਾਲ ਮਹਿੰਗਾਈ ਦਰ (%) ਸਤੰਬਰ 2020 (ਆਰਜ਼ੀ)

(ਆਧਾਰ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਕੰਬਾਇੰਡ

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ, 20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ, 20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

ਸਤੰਬਰ,19 ਸੂਚਕ ਅੰਕ
(ਅੰਤਮ)

ਸਤੰਬਰ, 20

ਸੂਚਕ ਅੰਕ
(ਪ੍ਰੋ.)

ਮਹਿੰਗਾਈ ਦਰ
(%)

(1)

(2)

(3)

(4)

(5)

(6)

(7)

(8)

(9)

(10)

(11)

1

ਆਂਧਰ ਪ੍ਰਦੇਸ਼

143.5

157.5

9.76

145.9

157.3

7.81

144.4

157.4

9.00

2

ਅਸਾਮ

150.7

163.8

8.69

148.8

162.5

9.21

150.3

163.5

8.78

3

ਬਿਹਾਰ

144.0

156.4

8.61

143.4

157.9

10.11

143.9

156.6

8.83

4

ਛੱਤੀਸਗੜ੍ਹ

142.8

159.3

11.55

144.3

155.1

7.48

143.4

157.7

9.97

5

ਦਿੱਲੀ

147.7

151.8

2.78

144.2

151.3

4.92

144.4

151.3

4.78

6

ਗੁਜਰਾਤ

143.4

153.1

6.76

140.2

148.4

5.85

141.6

150.4

6.21

7

ਹਰਿਆਣਾ

144.1

152.8

6.04

139.9

149.7

7.01

142.1

151.3

6.47

8

ਹਿਮਾਚਲ ਪ੍ਰਦੇਸ਼

142.1

148.6

4.57

142.6

154.5

8.35

142.2

149.7

5.27

9

ਝਾਰਖੰਡ

147.9

157.9

6.76

145.1

157.8

8.75

146.8

157.9

7.56

10

ਕਰਨਾਟਕ

149.3

158.2

5.96

152.4

160.0

4.99

151.0

159.2

5.43

11

ਕੇਰਲ

156.1

165.4

5.96

151.8

162.3

6.92

154.6

164.3

6.27

12

ਮੱਧ ਪ੍ਰਦੇਸ਼

143.2

154.2

7.68

144.5

156.6

8.37

143.7

155.2

8.00

13

ਮਹਾਰਾਸ਼ਟਰ

146.7

155.6

6.07

140.5

150.7

7.26

142.6

152.3

6.80

14

ਓਡੀਸ਼ਾ

147.4

162.3

10.11

142.8

154.9

8.47

146.1

160.2

9.65

15

ਪੰਜਾਬ

147.3

154.8

5.09

139.1

147.7

6.18

143.6

151.6

5.57

16

ਰਾਜਸਥਾਨ

148.0

154.8

4.59

146.2

155.1

6.09

147.4

154.9

5.09

17

ਤਮਿਲ ਨਾਡੂ

149.9

160.8

7.27

148.5

160.6

8.15

149.1

160.7

7.78

18

ਤੇਲੰਗਾਨਾ

144.4

160.0

10.80

144.8

157.0

8.43

144.6

158.4

9.54

19

ਉੱਤਰ ਪ੍ਰਦੇਸ਼

144.3

154.9

7.35

146.4

155.9

6.49

145.1

155.3

7.03

20

ਉੱਤਰਾਖੰਡ

142.9

155.6

8.89

141.5

152.5

7.77

142.4

154.4

8.43

21

ਪੱਛਮੀ ਬੰਗਾਲ

147.7

162.4

9.95

145.5

161.7

11.13

146.7

162.1

10.50

22

ਜੰਮੂ ਅਤੇ ਕਸ਼ਮੀਰ *

152.4

161.9

6.23

150.7

162.1

7.56

151.8

162.0

6.72

ਆਲ ਇੰਡੀਆ

146.7

157.6

7.43

144.7

155.2

7.26

145.8

156.5

7.34

ਨੋਟ:

  1. ਪ੍ਰੋ. : ਆਰਜ਼ੀ.
  2. * : ਇਸ ਕਤਾਰ ਦੇ ਅੰਕੜੇ ਜੰਮੂ- ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ

***

ਵੀਆਰਆਰਕੇ / ਵੀਜੇ


(Release ID: 1663959) Visitor Counter : 163