ਇਸਪਾਤ ਮੰਤਰਾਲਾ

ਇਸਪਾਤ ਪਲਾਂਟਾਂ ਦੀ ਉਤਪਾਦਨ ਸਮਰੱਥਾ

Posted On: 21 SEP 2020 3:22PM by PIB Chandigarh

ਅਪ੍ਰੈਲ-ਜੁਲਾਈ, 2020 ਦੌਰਾਨ ਦੇਸ਼ ਵਿੱਚ ਇਸਪਾਤ ਪਲਾਂਟਾਂ ਅਤੇ ਉਨ੍ਹਾਂ ਦੀ ਸਮਰੱਥਾ, ਉਤਪਾਦਨ ਅਤੇ ਸਮਰੱਥਾ ਦੀ ਵਰਤੋਂ ਦੇ ਵੇਰਵੇ ਅਨੁਲਗ - 1 ਵਿੱਚ ਦਿੱਤੇ ਗਏ ਹਨ ਇਸਪਾਤ ਇੱਕ ਗ਼ੈਰ-ਨਿਯਮਿਤ ਖੇਤਰ ਹੈ ਸਰਕਾਰ ਨੀਤੀਗਤ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਦੀ ਹੈ ਅਤੇ ਇਸਪਾਤ ਖੇਤਰ ਦੀ ਕਾਰਜਕੁਸ਼ਲਤਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਢੁੱਕਵੇਂ ਵਾਤਾਵਰਣ ਨੂੰ ਬਣਾਉਣ ਲਈ ਸੰਸਥਾਗਤ ਵਿਧੀ / ਢਾਂਚੇ ਦੀ ਸਥਾਪਨਾ ਕਰਦੀ ਹੈ

 

ਅਨੁਲਗ I

ਅਪ੍ਰੈਲ-ਜੁਲਾਈ, 2020 ਦੀ ਮਿਆਦ ਲਈ ਕੱਚੇ ਇਸਪਾਤ ’ਤੇ ਰਾਜ ਅਨੁਸਾਰ ਵੇਰਵੇ (ਇਕਾਈਆਂ ਦੀ ਸੰਖਿਆ, ਸਮਰੱਥਾ, ਉਤਪਾਦਨ ਅਤੇ ਸਮਰੱਥਾ ਦੀ ਵਰਤੋਂ)

ਰਾਜ

ਇਕਾਈਆਂ

ਸਮਰੱਥਾ #

(ਹਜ਼ਾਰ ਟਨ ਵਿੱਚ )

ਉਤਪਾਦਨ

(ਹਜ਼ਾਰ ਟਨ ਵਿੱਚ )

ਸਮਰੱਥਾ ਦੀ ਵਰਤੋਂ **

(ਫ਼ੀਸਦੀ ਵਿੱਚ; ਪ੍ਰੋ ਰਾਟਾ ਦੇ ਅਧਾਰ ’ਤੇ)

ਪੂਰਬੀ ਖੇਤਰ

 

ਅਰੁਣਾਚਲ ਪ੍ਰਦੇਸ਼

3

125.0

0.0

0

ਅਸਾਮ

6

131.0

14.2

32

ਬਿਹਾਰ

15

803.0

118.2

44

ਝਾਰਖੰਡ

45

19707.0

4133.3

63

ਮੇਘਾਲਿਆ

5

181.0

7.7

8

ਓਡੀਸ਼ਾ

53

25370.0

5377.6

64

ਤ੍ਰਿਪੁਰਾ

1

30.0

4.4

24

ਪੱਛਮ ਬੰਗਾਲ

42

9934.6

1639.9

50

ਕੁੱਲ ਪੂਰਬੀ ਖੇਤਰ

170

56281.6

11290.2

60

ਪੱਛਮੀ ਖੇਤਰ

 

ਛੱਤੀਸਗੜ੍ਹ

79

18785.2

3224.7

51

ਦਾਦਰ ਅਤੇ ਨਗਰ ਹਵੇਲੀ

19

296.0

41.5

42

ਦਮਨ ਅਤੇ ਦਿਉ

3

46.0

5.5

36

ਗੋਆ

12

481.0

105.1

66

ਗੁਜਰਾਤ

59

12754.0

2168.7

51

ਮੱਧ ਪ੍ਰਦੇਸ਼

9

553.0

79.4

43

ਮਹਾਰਾਸ਼ਟਰ

55

11960.5

1816.1

46

ਕੁੱਲ ਪੱਛਮੀ ਖੇਤਰ

236

44875.7

7441.1

50

ਉੱਤਰੀ ਖੇਤਰ

 

ਦਿੱਲੀ

2

16.0

1.8

33

ਹਰਿਆਣਾ

10

952.6

88.0

28

ਹਿਮਾਚਲ ਪ੍ਰਦੇਸ਼

25

1139.0

128.1

34

ਜੰਮੂ ਕਸ਼ਮੀਰ

8

189.0

23.3

37

ਪੰਜਾਬ

119

4924.0

503.0

31

ਰਾਜਸਥਾਨ

36

1176.0

97.5

25

ਉੱਤਰ ਪ੍ਰਦੇਸ਼

46

1617.0

212.0

39

ਉੱਤਰਾਖੰਡ

42

1559.0

163.9

32

ਕੁੱਲ ਉੱਤਰੀ ਖੇਤਰ

288

11572.6

1217.7

32

ਦੱਖਣੀ ਖੇਤਰ

 

ਆਂਧਰ ਪ੍ਰਦੇਸ਼

27

8391.0

1127.4

40

ਕਰਨਾਟਕ

29

15149.0

3163.7

63

ਕੇਰਲ

29

480.0

55.9

35

ਪੁਦੂਚੇਰੀ

10

340.0

.1 42..1

37

ਤਮਿਲ ਨਾਡੂ

99

3766.0

438.5

35

ਤੇਲੰਗਾਨਾ

26

1443.0

282.4

59

ਕੁੱਲ ਦੱਖਣੀ ਖੇਤਰ

220

29569.0

5110.1

52

ਸਾਰੇ ਖੇਤਰ ਕੁੱਲ

914

142298.9

25059.1

53

ਸਰੋਤ: ਸਾਂਝੀ ਪਲਾਂਟ ਕਮੇਟੀ; *ਆਰਜ਼ੀ; # ਸਮਰੱਥਾ ਸਿਰਫ਼ ਪੂਰੇ ਵਿੱਤ ਵਰ੍ਹੇ ਲਈ ਰਿਪੋਰਟ ਕੀਤੀ ਜਾਂਦੀ ਹੈ; ** ਸਮਰੱਥਾ ਦੀ ਵਰਤੋਂ ਪ੍ਰੋ ਰਾਟਾ ਦੇ ਅਧਾਰ ’ਤੇ ਗਿਣੀ ਜਾਂਦੀ ਹੈ

 

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਵਾਈਕੇਬੀ / ਟੀਐੱਫ਼ਕੇ



(Release ID: 1657543) Visitor Counter : 65


Read this release in: English , Manipuri , Tamil