ਪੇਂਡੂ ਵਿਕਾਸ ਮੰਤਰਾਲਾ

ਪ੍ਰਵਾਸੀ ਮਜ਼ਦੂਰਾਂ ਅਤੇ ਰੋਜਗਾਰ ਕਾਮਿਆਂ ਨੂੰ ਨੌਕਰੀ ਕਾਰਡ

Posted On: 18 SEP 2020 3:53PM by PIB Chandigarh

ਮਨਰੇਗਾ ਇੱਕ ਮੰਗ ਨੂੰ ਬਣਾਈ ਰੱਖਣ ਵਾਲੀ ਦਿਹਾੜੀ ਰੋਜਗਾਰ ਯੋਜਨਾ ਹੈ ਗ੍ਰਾਮੀਣ ਖੇਤਰ ਦੇ ਹਰ ਜੌਬ ਕਾਰਡ (ਮਨਰੇਗਾ ਐਕਟ ਦੇ ਅਨੁਸਾਰ) ਵਾਲੇ ਪਰਿਵਾਰ ਦਾ ਹਰ ਬਾਲਗ ਮੈਂਬਰ ਯੋਜਨਾ ਦੇ ਤਹਿਤ ਨੌਕਰੀ ਦੀ ਮੰਗ ਲਈ ਯੋਗ ਹੈ ਇਸ ਯੋਜਨਾ ਵਿੱਚ ਪ੍ਰਵਾਸੀ ਮਜ਼ਦੂਰਾਂ / ਪਰਿਵਾਰਾਂ ਵਜੋਂ ਸ਼੍ਰੇਣੀਬੱਧ ਜੌਬ ਕਾਰਡ ਧਾਰਕ ਨੂੰ ਰਜਿਸਟਰ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਪ੍ਰਵਾਸੀ ਮਜ਼ਦੂਰ / ਪਰਿਵਾਰ ਨੂੰ ਹੁਣ ਐਕਟ ਦੀ ਵਿਵਸਥਾ ਦੇ ਅਨੁਸਾਰ ਇੱਕ ਜੌਬ ਕਾਰਡ ਜਾਰੀ ਕੀਤਾ ਜਾ ਸਕਦਾ ਹੈ ਵਿੱਤ ਵਰ੍ਹੇ 2019 - 20 ਦੀ ਇਸੇ ਮਿਆਦ ਦੇ ਦੌਰਾਨ 36,64,368 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਸਨ ਜਿਸਦੀ ਤੁਲਨਾ ਵਿੱਚ ਮੌਜੂਦਾ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਕੁੱਲ 86,81,928 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਹਨ। ਜੌਬ ਕਾਰਡ ਦਾ ਵੇਰਵਾ ਅਨੁਲਗ – I ਵਿੱਚ ਦਿੱਤਾ ਗਿਆ ਹੈ

 

ਰਾਜ ਅਨੁਸਾਰ ਮਨਰੇਗਾ ਅਧੀਨ 1 ਅਪ੍ਰੈਲ ਤੋਂ 12 ਸਤੰਬਰ, 2020 ਦੇ ਦੌਰਾਨ ਪੈਦਾ ਕੀਤੇ ਮਾਨਵ ਦਿਵਸਾਂ ਅਤੇ ਕੁੱਲ ਮਜ਼ਦੂਰੀ ਦੇ ਖ਼ਰਚਿਆਂ ਦੇ ਵੇਰਵੇ ਅਨੁਲਗ - II ਵਿੱਚ ਦਿੱਤੇ ਗਏ ਹਨ

 

ਮਨਰੇਗਾ ਇੱਕ ਮੰਗ ਨੂੰ ਬਣਾਈ ਰੱਖਣ ਵਾਲੀ ਦਿਹਾੜੀ ਰੋਜਗਾਰ ਯੋਜਨਾ ਹੈ ਹਰ ਵਿੱਤ ਵਰ੍ਹੇ ਵਿੱਚ ਹਰੇਕ ਪਰਿਵਾਰ ਨੂੰ ਜਿਸ ਦੇ ਬਾਲਗ ਮੈਂਬਰ ਸਵੈਇੱਛਤ ਤੌਰ ਤੇ ਗੈਰ-ਹੁਨਰ ਹੱਥੀਂ ਕੰਮ ਕਰਨ ਲਈ ਰਾਜੀ ਹਨ, ਉਨ੍ਹਾਂ ਨੂੰ ਸੌ ਦਿਨਾਂ ਤੱਕ ਗਾਰੰਟੀਸ਼ੁਦਾ ਰੋਜਗਾਰ ਦੇ ਕੇ ਇਹ ਐਕਟ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਪਰਿਵਾਰ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਵਧਾਉਣ ਦੀ ਵਿਵਸਥਾ ਕਰਦਾ ਹੈ। ਕਿਸੇ ਵੀ ਗ੍ਰਾਮੀਣ ਖੇਤਰ ਵਿੱਚ ਵਸਦੇ ਹਰੇਕ ਪਰਿਵਾਰ ਦਾ ਬਾਲਗ ਮੈਂਬਰ ਜੋ ਗੈਰ-ਹੁਨਰ ਵਾਲਾ ਹੱਥੀਂ ਕੰਮ ਕਰਨ ਨੂੰ ਤਿਆਰ ਹੈ ਉਹ ਆਪਣੇ ਪਰਿਵਾਰ ਦੀ ਰਜਿਸਟਰੀ ਲਈ ਗ੍ਰਾਮ ਪੰਚਾਇਤ (ਜਿਸ ਦੇ ਅਧਿਕਾਰ ਖੇਤਰ ਵਿੱਚ ਰਹਿੰਦਾ ਹੈ) ਵਿੱਚ ਨਾਮ, ਉਮਰ ਅਤੇ ਪਰਿਵਾਰ ਦਾ ਪਤਾ ਦਰਜ ਕਰਵਾ ਕੇ ਜੌਬ ਕਾਰਡ ਜਾਰੀ ਕਰਨ ਲਈ ਅਪਲਾਈ ਕਰ ਸਕਦਾ ਹੈ। ਮਨਰੇਗਾ ਅਧੀਨ ਪਿਛਲੇ ਰੋਜਗਾਰ ਦੇ ਕੋਈ ਅੰਕੜੇ ਨਹੀਂ ਰੱਖੇ ਜਾਂਦੇ

 

ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

ਅਨੁਲਗ - I

1 ਅਪ੍ਰੈਲ ਤੋਂ 12 ਸਤੰਬਰ ਤੱਕ ਜਾਰੀ ਕੀਤੇ ਗਏ ਨੌਕਰੀਆਂ ਦੇ ਕਾਰਡ

ਲੜੀ ਨੰਬਰ

ਰਾਜ ਦਾ ਨਾਮ

2019-20

2020-21

1

ਅੰਡੇਮਾਨ ਅਤੇ ਨਿਕੋਬਾਰ

276

408

2

ਆਂਧਰ ਪ੍ਰਦੇਸ਼

79,241

3,97,519

3

ਅਰੁਣਾਚਲ ਪ੍ਰਦੇਸ਼

10,291

12,584

4

ਅਸਾਮ

2,19,121

1,49,654

5

ਬਿਹਾਰ

6,91,562

11,76,084

6

ਛਤੀਸਗੜ੍ਹ

83,256

2,44,900

7

ਗੋਆ

29

178

8

ਗੁਜਰਾਤ

1,01,630

1,77,842

9

ਹਰਿਆਣਾ

25,686

71,391

10

ਹਿਮਾਚਲ ਪ੍ਰਦੇਸ਼

15,638

43,104

11

ਜੰਮੂ ਅਤੇ ਕਸ਼ਮੀਰ

28,817

31,537

12

ਝਾਰਖੰਡ

1,91,898

4,06,278

13

ਕਰਨਾਟਕ

2,17,125

4,15,482

14

ਕੇਰਲ

72,289

98,610

15

ਲਕਸ਼ਦੀਪ

5

5

16

ਮੱਧ ਪ੍ਰਦੇਸ਼

2,10,579

5,87,548

17

ਮਹਾਰਾਸ਼ਟਰ

1,10,769

1,27,521

18

ਮਣੀਪੁਰ

5,382

9,152

19

ਮੇਘਾਲਿਆ

23,218

21,617

20

ਮਿਜ਼ੋਰਮ

6,722

7,428

21

ਨਾਗਾਲੈਂਡ

8,610

3,413

22

ਓਡੀਸ਼ਾ

2,39,286

4,50,955

23

ਪੁਦੂਚੇਰੀ

1,109

3,324

24

ਪੰਜਾਬ

95,650

1,02,950

25

ਰਾਜਸਥਾਨ

2,42,157

6,76,309

26

ਸਿੱਕਿਮ

1,181

1,400

27

ਤਮਿਲ ਨਾਡੂ

1,59,143

2,74,719

28

ਤੇਲੰਗਾਨਾ

70,295

2,12,966

29

ਤ੍ਰਿਪੁਰਾ

7,705

11,657

30

ਉੱਤਰ ਪ੍ਰਦੇਸ਼

4,89,013

21,45,346

31

ਉੱਤਰਾਖੰਡ

19,320

59,977

32

ਪੱਛਮ ਬੰਗਾਲ

2,37,365

7,01,677

 

ਕੁੱਲ

36,64,368

86,23,535

 

ਅਨੁਲਗ – II

 

ਵਿੱਤ ਵਰ੍ਹੇ 2020-21 ਵਿੱਚ 1 ਅਪ੍ਰੈਲ ਤੋਂ 12 ਸਤੰਬਰ 2020 ਤੱਕ ਪੈਦਾ ਕੀਤਾ ਰੋਜਗਾਰ ਅਤੇ ਮਜ਼ਦੂਰੀ ਦਾ ਖ਼ਰਚ

ਲੜੀ ਨੰਬਰ

ਰਾਜ/ ਯੂਟੀ

ਮਾਨਵ ਦਿਵਸ ਪੈਦਾ ਕੀਤੇ (ਲੱਖਾਂ ਵਿੱਚ)

ਮਜ਼ਦੂਰੀ ਦਾ ਖ਼ਰਚ (ਰੁਪਏ ਲੱਖਾਂ ਵਿੱਚ)

1

ਆਂਧਰ ਪ੍ਰਦੇਸ਼

2043.16

460685.03

2

ਅਰੁਣਾਚਲ ਪ੍ਰਦੇਸ਼

55.46

20362.46

3

ਅਸਾਮ

243.23

51455.38

4

ਬਿਹਾਰ

1119.80

213347.56

5

ਛਤੀਸਗੜ੍ਹ

961.71

178460.76

6

ਗੋਆ

0.23

64.12

7

ਗੁਜਰਾਤ

317.99

61948.79

8

ਹਰਿਆਣਾ

80.79

24911.56

9

ਹਿਮਾਚਲ ਪ੍ਰਦੇਸ਼

159.23

31826.31

10

ਜੰਮੂ ਅਤੇ ਕਸ਼ਮੀਰ

95.79

51153.89

11

ਝਾਰਖੰਡ

419.74

79587.43

12

ਕਰਨਾਟਕ

835.09

221635.84

13

ਕੇਰਲ

317.86

93230.3

14

ਮੱਧ ਪ੍ਰਦੇਸ਼

1625.51

291209.07

15

ਮਹਾਰਾਸ਼ਟਰ

312.84

67698.88

16

ਮਣੀਪੁਰ

107.57

36911.13

17

ਮੇਘਾਲਿਆ

125.90

26974.84

18

ਮਿਜ਼ੋਰਮ

116.82

26315.5

19

ਨਾਗਾਲੈਂਡ

104.72

11629.66

20

ਓਡੀਸ਼ਾ

925.54

203730.77

21

ਪੰਜਾਬ

151.06

38450.21

22

ਰਾਜਸਥਾਨ

2707.38

445104.7

23

ਸਿੱਕਿਮ

17.74

3764.19

24

ਤਮਿਲ ਨਾਡੂ

1418.51

260040.03

25

ਤੇਲੰਗਾਨਾ

1216.54

196679.54

26

ਤ੍ਰਿਪੁਰਾ

189.95

35200.16

27

ਉੱਤਰ ਪ੍ਰਦੇਸ਼

2303.42

456499.61

28

ਉੱਤਰਾਖੰਡ

127.90

26003.17

29

ਪੱਛਮ ਬੰਗਾਲ

2091.69

401041.36

30

ਅੰਡੇਮਾਨ ਅਤੇ ਨਿਕੋਬਾਰ

0.91

494.98

31

ਦਾਦਰ ਅਤੇ ਨਗਰ ਹਵੇਲੀ

0.00

0

32

ਦਮਨ ਅਤੇ ਦਿਊ

0.00

0

33

ਲਕਸ਼ਦੀਪ

0.01

1.95

34

ਪੁਦੂਚੇਰੀ

8.83

1863.14

 

ਕੁੱਲ

20,202.92

40,18,282.32

****

ਏਪੀਐੱਸ/ ਐੱਸਜੀ / ਆਰਸੀ



(Release ID: 1656494) Visitor Counter : 219


Read this release in: English , Manipuri , Tamil , Telugu