ਜਹਾਜ਼ਰਾਨੀ ਮੰਤਰਾਲਾ
ਜਹਾਜ਼ਰਾਨੀ ਉਦਯੋਗ ਦੀ ਵਿਕਾਸ ਦਰ
Posted On:
17 SEP 2020 6:15PM by PIB Chandigarh
ਭਾਰਤੀ ਸਮੁੰਦਰੀ ਕਾਮਿਆਂ ਦੀ ਕੁੱਲ ਸੰਖਿਆ ਜੋ ਭਾਰਤੀ ਜਾਂ ਵਿਦੇਸ਼ੀ ਫਲੈਗ ਜਹਾਜ਼ਾਂ ’ਤੇ ਨਿਯੋਜਿਤ ਕੀਤੀ ਗਈ ਸੀ:
ਸਾਲ
|
ਜੁੜੇ ਹੋਏ ਸਮੁੰਦਰੀ ਕਾਮਿਆਂ ਦੀ ਕੁੱਲ ਸੰਖਿਆ
|
ਵਿਕਾਸ %
|
2017
|
154349
|
7.23
|
2018
|
208799
|
35.27
|
2019
|
234886
|
12.49
|
ਭਾਰਤੀ ਫਲੈਗ ਹੇਠ ਸਮੁੰਦਰੀ ਜਹਾਜ਼ਾਂ ਦੀ ਗਿਣਤੀ 01.04.2017 ਨੂੰ 01.04.2020 ਨੂੰ 1313 ਤੋਂ ਵਧ ਕੇ 1431 ਹੋ ਗਈ ਹੈ।
ਭਾਰਤੀ ਫਲੈਗ ਤਹਿਤ ਜਹਾਜ਼ਾਂ ਦਾ ਟਨ ਭਾਰ 01.04.2017 ਦੇ 11.55 ਐੱਮਟੀ ਤੋਂ ਵਧ ਕੇ 01.04.2020 ਨੂੰ 12.68 ਐੱਮਟੀ ਹੋ ਗਿਆ। ਤੁਲਨਾਤਮਕ ਸਥਿਤੀ ਪਿਛਲੇ ਤਿੰਨ ਸਾਲਾਂ ਲਈ ਜਹਾਜ਼ਾਂ ਅਤੇ ਟਨ ਭਰ ਦੇ ਰੂਪ ਵਿੱਚ ਹੇਠ ਹੈ:
ਮਿਤੀ ਤੱਕ
|
ਤਟਵਰਤੀ
|
ਵਿਦੇਸ਼ੀ
|
ਕੁੱਲ
|
ਜਹਾਜ਼ਾਂ ਦੀ ਸੰਖਿਆ
|
ਕੁੱਲ ਟਨ ਭਾਰ
|
ਜਹਾਜ਼ਾਂ ਦੀ ਸੰਖਿਆ
|
ਕੁੱਲ ਟਨ ਭਾਰ
|
ਜਹਾਜ਼ਾਂ ਦੀ ਸੰਖਿਆ
|
ਕੁੱਲ ਟਨੇਜ਼
|
01.04.2017
|
908
|
1.52 ਐੱਮਟੀ
|
405
|
10.02 ਐੱਮਟੀ
|
1313
|
11.55 ਐੱਮਟੀ
|
01.04.2018
|
934
|
1.48 ਐੱਮਟੀ
|
448
|
11.10 ਐੱਮਟੀ
|
1382
|
12.58 ਐੱਮਟੀ
|
01.04.2019
|
947
|
1.50 ਐੱਮਟੀ
|
458
|
11.28 ਐੱਮਟੀ
|
1405
|
12.78 ਐੱਮਟੀ
|
01.04.2020
|
975
|
1.48 ਐੱਮਟੀ
|
456
|
11.20 ਐੱਮਟੀ
|
1431
|
12.68 ਐੱਮਟੀ
|
ਭਾਰਤ ਵਿੱਚ ਵਿਕਾਸ ਦਰ ਦੇ ਨਾਲ ਨਾਲ ਵਿਸ਼ਵ ਜਹਾਜ਼ਰਾਨੀ ਦੀ ਵਾਧਾ ਦਰ ਜਿਵੇਂ ਕਿ ਭਾਰਤੀ ਰਾਸ਼ਟਰੀ ਸ਼ਿਪਓਨਰਸ ਐਸੋਸੀਏਸ਼ਨ ਤੋਂ ਪਤਾ ਲਗਦਾ ਹੈ, ਨਿਮਨ ਅਨੁਸਾਰ ਹੈ:
2018-2020 ਦੌਰਾਨ ਵਿਸ਼ਵ ਅਤੇ ਭਾਰਤ ਦੀ ਵਿਕਾਸ ਦਰ ਅਤੇ ਭਾਰਤ (1000 ਡੀਡਬਲਿਊਟੀ ਵਿੱਚ)
ਦੇਸ਼
|
ਪਹਿਲੀ ਜਨਵਰੀ 2018
|
ਪਹਿਲੀ ਜਨਵਰੀ 2019
|
ਪਹਿਲੀ ਜਨਵਰੀ 2020
|
ਵਿਸ਼ਵ ਫਲੀਟ
|
1833549
|
1881589
|
1961597
|
ਵਿਕਾਸ ਦਾ ਪ੍ਰਤੀਸ਼ਤ
|
3.45
|
2.6
|
4.3
|
ਭਾਰਤੀ ਫਲੀਟ
|
18792
|
19175
|
19372
|
ਵਿਕਾਸ ਦਾ ਪ੍ਰਤੀਸ਼ਤ
|
9.86
|
2.04
|
1.03
|
ਸ਼ਿਪਿੰਗ ਉਦਯੋਗ ਨੂੰ ਜ਼ਿਆਦਾ ਆਕਰਸ਼ਕ ਅਤੇ ਮੁਕਾਬਲੇਬਾਜ਼ੀ ਵਾਲਾ ਬਣਾਉਣ ਲਈ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਉਪਾਅ ਕੀਤੇ ਹਨ।
ਇਹ ਭਾਰਤੀ ਫਲੈਗ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਬੰਕਰ ਈਂਧਣ ’ਤੇ ਜੀਐੱਸਟੀ ਵਿੱਚ 18 ਫੀਸਦੀ ਤੋਂ 5 ਫੀਸਦੀ ਤੱਕ ਦੀ ਕਮੀ ਕਰ ਰਹੇ ਹਨ, ਪਹਿਲੀ ਵਾਰ ਰਾਈਟ ਆਫ ਫਸਟ ਰਿਫਿਊਜ਼ਲ (ਆਰਓਐੱਫਆਰ) ਦੇ ਅਧਿਕਾਰ ਰਾਹੀਂ ਭਾਰਤੀ ਸ਼ਿਪਿੰਗ ਉਦਯੋਗ ਨੂੰ ਕਾਰਗੋ ਸਮਰਥਨ ਪ੍ਰਦਾਨ ਕਰਨਾ, ਭਾਰਤ ਵਿੱਚ ਸਥਿਤ ਸ਼ਿਪਿੰਗ ਉੱਦਮਾਂ ਨੂੰ ਵਿਦੇਸ਼ਾਂ ਵਿੱਚ ਜਹਾਜ਼ਾਂ ਦਾ ਅਧਿਗ੍ਰਹਿਣ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੁਵਿਧਾ ਦੇ ਦੇਸ਼ ਵਿੱਚ ਫਲੈਗ ਕਰਨ ਦੀ ਆਗਿਆ ਦੇਣੀ, ਭਾਰਤੀ ਫਲੈਗ ਜਹਾਜ਼ਾਂ ’ਤੇ ਲਗਾਏ ਗਏ ਭਾਰਤੀ ਸਮੁੰਦਰੀ ਜਹਾਜ਼ਾਂ ਦੀ ਕਰ ਵਿਵਸਥਾ ਵਿੱਚ ਸਮਾਨਤਾ ਲਿਆਉਣ, ਵਿਦੇਸ਼ੀ ਫਲੈਗ ਵਾਲੇ ਜਹਾਜ਼ਾਂ ’ਤੇ ਨਜ਼ਰ ਰੱਖਣ, ਖੇਤੀਬਾੜੀ ਅਤੇ ਹੋਰ ਵਸਤਾਂ, ਖਾਦਾਂ, ਈਐੱਕਆਈਐੱਮ ਲੱਦਣ, ਟਰਾਂਸਸ਼ਿਪਮੈਂਟ ਕੰਟੇਨਰਾਂ ਅਤੇ ਖਾਲੀ ਕੰਟੇਨਰਾਂ ਆਦਿ ਦੀ ਤਟੀ ਆਵਾਜਾਈ ਨੂੰ ਪ੍ਰੋਤਸਾਹਿਤ ਕਰਨ ਲਈ ਵਿਦੇਸ਼ੀ ਰਜਿਸਟਰਡ ਜਹਾਜ਼ਾਂ ਦੇ ਚਾਰਟਰ ਲਈ ਲਾਇਸੈਂਸਿੰਗ ਲੋੜਾਂ ਨੂੰ ਹਟਾਉਣਾ।
ਇਹ ਜਾਣਕਾਰੀ ਸ਼ਿਪਿੰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਵਾਈਬੀ/ਏਪੀ
(Release ID: 1655928)
Visitor Counter : 132