ਪੇਂਡੂ ਵਿਕਾਸ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ

Posted On: 15 SEP 2020 7:32PM by PIB Chandigarh

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਇੱਕ 125 ਦਿਨਾਂ ਦਾ ਅਭਿਯਾਨ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 20 ਜੂਨ, 2020 ਨੂੰ ਸ਼ੁਰੂ ਕੀਤਾ ਗਿਆ ਸੀ ਇਸ ਦਾ ਮਿਸ਼ਨ ਸੀ ਕਿ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਇਸੇ ਤਰ੍ਹਾਂ ਕੋਵਿਡ-19 ਮਹਾਮਾਰੀ ਦੁਆਰਾ ਪ੍ਰਭਾਵਿਤ ਗ੍ਰਾਮੀਣ ਆਬਾਦੀ ਦੇ ਮਸਲਿਆਂ ਨੂੰ ਰਣਨੀਤੀ ਦੁਆਰਾ ਪ੍ਰੇਸ਼ਾਨ ਲੋਕਾਂ ਨੂੰ ਤੁਰੰਤ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਮੁਹੱਈਆ ਕਰਵਾਏ ਜਾਣ। ਇਸ ਅਧੀਨ ਆਮ ਜਨਤਕ ਬੁਨਿਆਦੀ ਢਾਂਚੇ ਵਾਲੇ ਪਿੰਡਾਂ ਨੂੰ ਸੰਤੁਸ਼ਟ ਕਰਨ ਅਤੇ ਆਮਦਨੀ ਪੈਦਾਵਾਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲੰਬੇ ਸਮੇਂ ਦੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਵਧਾਉਣ ਲਈ 6 ਰਾਜਾਂ ਵਿੱਚ ਚੁਣੇ ਗਏ 116 ਜ਼ਿਲ੍ਹਿਆਂ ਵਿੱਚ 25 ਕੰਮਾਂ ਤੇ ਧਿਆਨ ਕੇਂਦ੍ਰਿਤ ਕਰਕੇ 50,000 ਕਰੋੜ ਰੁਪਏ ਦੇ ਸਰੋਤ ਉਪਲਬਧ ਕਰਾਏ ਹਨ।

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਹੁਣ ਤੱਕ ਵੱਖ-ਵੱਖ ਰਾਜਾਂ ਵਿੱਚ ਮਾਨਵ ਦਿਵਸ ਲਈ ਰੋਜ਼ਗਾਰ ਅਤੇ ਜਨਤਕ ਤੌਰ ਤੇ ਖ਼ਰਚੇ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ:

 

#

ਰਾਜ

ਮਾਨਵ ਦਿਵਸ ਦਾ ਰੋਜਗਾਰ ਪੈਦਾ ਹੋਇਆ

ਖ਼ਰਚਾ

(ਰੁਪਏ ਕਰੋੜਾਂ ਵਿੱਚ)

1

ਬਿਹਾਰ

42,46,1946

6712.82

2

ਝਾਰਖੰਡ

40,10,287

662.24

3

ਮੱਧ ਪ੍ਰਦੇਸ਼

47,78,7323

4233.49

4

ਓਡੀਸ਼ਾ

74,42,323

1000.84

5

ਰਾਜਸਥਾਨ

1,11,34,3237

6044.25

6

ਉੱਤਰ ਪ੍ਰਦੇਸ਼

5,90,72124

4905.56

 

ਕੁੱਲ

27,21,17240

23559.20

 

ਹਾਲੇ ਤੱਕ ਅਭਿਯਾਨ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਫ਼ਲ ਰਿਹਾ ਹੈ ਅਭਿਯਾਨ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਅਤੇ ਇਸੇ ਤਰਾਂ ਪ੍ਰਭਾਵਿਤ ਨਾਗਰਿਕਾਂ ਨੂੰ ਰੋਜਗਾਰ ਮੁਹੱਈਆ ਕਰਵਾਉਣਾ ਹੈ। ਅਭਿਯਾਨ ਦੇ ਤਹਿਤ ਹੁਣ ਤੱਕ ਲਗਭਗ 27.21 ਕਰੋੜ ਮਾਨਵ ਦਿਵਸ ਲਈ ਰੋਜਗਾਰ ਮੁਹੱਈਆ ਕਰਾਇਆ ਗਿਆ ਹੈ

 

ਅਭਿਯਾਨ ਦੇ ਉਦੇਸ਼ਾਂ ਦੀ ਪੂਰਤੀ ਵਿੱਚ, ਹੁਣ ਤੱਕ ਵੱਡੀ ਗਿਣਤੀ ਵਿੱਚ ਬੁਨਿਆਦੀ ਢਾਂਚੇ ਬਣਾਏ ਗਏ ਹਨ ਉਨ੍ਹਾਂ ਵਿੱਚ ਸ਼ਾਮਲ ਹਨ:

ਲੜੀ ਨੰਬਰ

ਗਤੀਵਿਧੀਆਂ

 

1.

ਕਮਿਨਿਟੀ ਸੈਨਿਟਰੀ ਕੰਪਲੈਕਸ (ਗਿਣਤੀ ਵਿੱਚ)

6,655

2.

ਗ੍ਰਾਮੀਣ ਮਕਾਨ (ਗਿਣਤੀ ਵਿੱਚ)

3,21,058

3.

ਪਸ਼ੂ ਸ਼ੈੱਡ (ਗਿਣਤੀ ਵਿੱਚ)

23,705

4.

ਖੇਤ ਦੇ ਤਲਾਅ (ਗਿਣਤੀ ਵਿੱਚ)

16,571

5.

ਬੱਕਰੀ ਦੇ ਸ਼ੈੱਡ (ਗਿਣਤੀ ਵਿੱਚ)

4,856

6.

ਜਲ ਸੰਭਾਲ਼ ਅਤੇ ਵਾੀ ਦੇ ਕੰਮ (ਗਿਣਤੀ ਵਿੱਚ)

1,01,094

7.

ਪੌਦੇ ਲਗਾਉਣਾ (ਸੀਏਐੱਮਪੀਏ ਫੰਡਾਂ ਸਮੇਤ)

72,748 hectare

8.

ਸ਼ਿਆਮਾ ਪ੍ਰਸਾਦ ਮੁਖਰਜੀ ਰੂਰਬਨ ਮਿਸ਼ਨ ਗਤੀਵਿਧੀ (ਗਿਣਤੀ ਵਿੱਚ)

6,759

9.

ਠੋਸ ਅਤੇ ਤਰਲ ਕਚਰਾ ਪ੍ਰਬੰਧਨ ਦਾ ਕੰਮ (ਗਿਣਤੀ ਵਿੱਚ)

16,219

10.

ਗ੍ਰਾਮ ਪੰਚਾਇਤ ਭਵਨ (ਗਿਣਤੀ ਵਿੱਚ)

1,063

11.

ਭਾਰਤਨੈੱਟ ਪ੍ਰੋਜੈਕਟ ਦੇ ਤਹਿਤ ਗ੍ਰਾਮ ਪੰਚਾਇਤ ਨੇ ਇੰਟਰਨੈਟ ਕਨੈਕਟੀਵਿਟੀ ਰਾਹੀਂ ਲਾਈਵ ਕੀਤਾ(ਗਿਣਤੀ ਵਿੱਚ)

1,254

 

ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਹੋਰ 11 ਭਾਗੀਦਾਰ ਮੰਤਰਾਲੇ ਅਤੇ ਛੇ ਰਾਜ ਸਰਕਾਰ ਨਿਯਮਿਤ ਤੌਰ ’ਤੇ ਅਭਿਯਾਨ ਦੇ ਲਾਗੂ ਕਰਨ ਦੀ ਨਿਗਰਾਨੀ ਕਰ ਰਹੇ ਹਨ ਹਰੇਕ ਅਭਿਯਾਨ ਜ਼ਿਲ੍ਹੇ ਲਈ ਇੱਕ ਕੇਂਦਰੀ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਜ਼ਿਲ੍ਹਿਆਂ ਨੂੰ ਮਾਰਗ ਦਰਸ਼ਨ ਅਤੇ ਸੁਵਿਧਾ ਦਿੱਤੀ ਜਾ ਸਕੇ ਅਤੇ ਨਾਲ ਹੀ ਇਸ ਵਿੱਚ ਅਭਿਯਾਨ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਜਾ ਸਕੇ। ਅਭਿਯਾਨ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਰਾਜਾਂ ਅਤੇ ਮੰਤਰਾਲਿਆਂ ਨਾਲ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ।

ਮਨੁੱਖੀ ਰੋਜਗਾਰ ਦੇ ਦਿਨਾਂ ਦੇ ਰਾਜ ਅਨੁਸਾਰ ਵੇਰਵੇ ਹੇਠ ਦਿੱਤੇ ਅਨੁਸਾਰ ਹਨ:

#

ਰਾਜ

ਮਾਨਵ ਦਿਵਸ ਦਾ ਰੋਜਗਾਰ ਪੈਦਾ ਹੋਇਆ (ਦਿਨ ਗਿਣਤੀ ਵਿੱਚ)

1

ਬਿਹਾਰ

42461946

2

ਝਾਰਖੰਡ

4010287

3

ਮੱਧ ਪ੍ਰਦੇਸ਼

47787323

4

ਓਡੀਸ਼ਾ

7442323

5

ਰਾਜਸਥਾਨ

111343237

6

ਉੱਤਰ ਪ੍ਰਦੇਸ਼

59072124

 

ਕੁੱਲ

272117240

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਦੇ ਤਹਿਤ 50,000 ਕਰੋੜ ਰੁਪਏ ਦੇ ਖ਼ਰਚੇ ਦੇ ਰਾਜ ਅਨੁਸਾਰ ਵੇਰਵੇ ਹੇਠਾਂ ਦਿੱਤੇ ਗਏ ਹਨ:

#

ਰਾਜ

ਖ਼ਰਚੇ (ਰੁਪਏ ਕਰੋੜਾਂ ਵਿੱਚ)

1

ਬਿਹਾਰ

6712.82

2

ਝਾਰਖੰਡ

662.24

3

ਮੱਧ ਪ੍ਰਦੇਸ਼

4233.49

4

ਓਡੀਸ਼ਾ

1000.84

5

ਰਾਜਸਥਾਨ

6044.25

6

ਉੱਤਰ ਪ੍ਰਦੇਸ਼

4905.56

 

ਕੁੱਲ

23559.20

 

ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*******

 

ਏਪੀਐੱਸ / ਐੱਸਜੀ


(Release ID: 1654753) Visitor Counter : 250


Read this release in: English , Manipuri , Telugu