ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਖਿਲਾਫ ਲੜਾਈ ਲਈ ਰਾਜਾਂ ਨੂੰ ਫੰਡਾਂ ਦੀ ਅਲਾਟਮੈਂਟ
Posted On:
15 SEP 2020 2:57PM by PIB Chandigarh
ਜਨਤਕ ਸਿਹਤ ਅਤੇ ਹਸਪਤਾਲ ਰਾਜ ਦਾ ਵਿਸ਼ਾ ਹੋਣ ਕਰਕੇ, ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਦੀ ਮੁੱਢਲੀ ਜ਼ਿੰਮੇਵਾਰੀ ਸਬੰਧਤ ਰਾਜ ਸਰਕਾਰਾਂ ਦੀ ਹੈ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਕੋਵਿਡ -19 ਪ੍ਰਬੰਧਨ ਲਈ ਆਪਣੇ ਸਰੋਤਾਂ ਦੀ ਵਰਤੋਂ ਕਰ ਰਹੇ ਹਨ, ਜਿਸ ਵਿੱਚ ਮਰੀਜ਼ਾਂ ਦੇ ਇਲਾਜ ਸ਼ਾਮਲ ਹਨ ਅਤੇ ਵੇਰਵਿਆਂ ਨੂੰ ਕੇਂਦਰੀ ਤੌਰ ਤੇ ਨਹੀਂ ਰੱਖਿਆ ਜਾਂਦਾ।
ਇਸ ਤੋਂ ਇਲਾਵਾ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਦੇ ਪ੍ਰਬੰਧਨ ਲਈ ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਅਧੀਨ ਲੋੜੀਂਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਕੋਵਿਡ -19 ਮਹਾਂਮਾਰੀ ਦੇ ਮਾਮਲਿਆਂ ਅਤੇ ਰੁਝਾਨਾਂ ਦੇ ਅਧਾਰ ਤੇ ਦਿੱਤੀ ਗਈ ਹੈ। ਇਸ ਦੇ ਅਨੁਸਾਰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੰਡੀਆ ਕੋਵਿਡ -19 ਐਮਰਜੈਂਸੀ ਪ੍ਰਤਿਕ੍ਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਦੇ ਤਹਿਤ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਪ੍ਰਬੰਧਨ ਲਈ ਜਨਤਕ ਸਿਹਤ ਸੰਭਾਲ ਪ੍ਰਣਾਲੀ ਤਿਆਰ ਕਰਨ ਲਈ ਐਨਐਚਐਮ ਅਧੀਨ ਉਪਲਬਧ ਸਰੋਤਾਂ ਦੀ ਵਰਤੋਂ ਕਰਨ ਲਈ ਲਚਕਤਾ ਦਿੱਤੀ ਗਈ ਸੀ।
ਵਿੱਤੀ ਸਾਲ 2020-21 ਦੌਰਾਨ, 03.09.2020 ਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 4230.78 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਅਤੇ ਹਰੇਕ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਮਨਜ਼ੂਰ ਅਤੇ ਜਾਰੀ ਕੀਤੀ ਗਈ ਰਾਸ਼ੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
Statement showing State-wise Central Allocation and Release under the COVID-19 Package (Phase-I and Phase-II)
|
|
|
|
|
|
(Rs. in Crore)
|
|
Sl. No.
|
State/UT
|
Central Allocation (Phase-I)
|
Central Allocation (Phase-II)
|
Central Release (Phase-I)
|
Central Release (Phase-II)
|
|
|
|
|
|
|
|
|
A. High Focus States
|
|
|
|
|
1
|
Bihar
|
80.2
|
66.23
|
80.2
|
33.11
|
|
2
|
Chhattisgarh
|
29.65
|
24.49
|
29.65
|
12.24
|
|
3
|
Jharkhand
|
26.86
|
22.18
|
26.86
|
11.09
|
|
4
|
Madhya Pradesh
|
131.21
|
108.36
|
131.21
|
54.18
|
|
5
|
Odisha
|
46.35
|
38.28
|
46.35
|
19.14
|
|
6
|
Rajasthan
|
201.72
|
166.59
|
201.72
|
83.29
|
|
7
|
Uttar Pradesh
|
236.4
|
195.23
|
236.4
|
97.61
|
|
|
|
|
|
|
|
|
B. Hilly States
|
|
|
|
|
|
8
|
Himachal Pradesh
|
24.08
|
19.89
|
24.08
|
19.89
|
|
9
|
Uttarakhand
|
30.11
|
24.87
|
30.11
|
24.87
|
|
|
|
|
|
|
|
|
C. Other States
|
|
|
|
|
|
10
|
Andhra Pradesh
|
141.46
|
116.82
|
141.46
|
58.41
|
|
11
|
Telangana
|
181.82
|
150.15
|
181.82
|
75.07
|
|
12
|
Goa
|
4.23
|
3.49
|
4.23
|
1.75
|
|
13
|
Gujarat
|
85.79
|
170
|
85.79
|
85
|
|
14
|
Haryana
|
75.58
|
62.42
|
75.58
|
31.21
|
|
15
|
Karnataka
|
128.92
|
106.47
|
128.92
|
53.23
|
|
16
|
Kerala
|
219.38
|
181.17
|
219.38
|
90.59
|
|
17
|
Maharashtra
|
393.82
|
450
|
393.82
|
0
|
|
18
|
Punjab
|
71.87
|
59.35
|
71.87
|
59.36
|
|
19
|
Tamil Nadu
|
312.64
|
400
|
312.64
|
199
|
|
20
|
West Bengal
|
81.14
|
110
|
81.14
|
110
|
|
|
Total
|
2,503.23
|
2,475.99
|
2,503.23
|
1,119.04
|
|
|
|
|
|
|
|
|
D. Union Territories without legislature
|
|
|
|
21
|
Andaman and Nicobar Isl.
|
5.38
|
4.44
|
5.38
|
4.44
|
|
22
|
Chandigarh
|
9.39
|
7.75
|
9.39
|
0
|
|
23
|
Dadra and Nagar Haveli & Daman & Diu
|
0.97
|
0.8
|
0.97
|
0.8
|
|
24
|
Lakshadweep
|
0.22
|
0.18
|
0.22
|
0
|
|
|
Total
|
15.96
|
13.17
|
15.96
|
5.24
|
|
E. Union Territories with legislature
|
|
|
|
25
|
Delhi
|
255.12
|
350.00
|
255.12
|
0
|
|
26
|
Puducherry
|
3.06
|
4.00
|
3.06
|
0
|
|
27
|
Jammu and Kashmir
|
78.37
|
64.72
|
78.37
|
64.72
|
|
28
|
Ladakh (UT w/o legislature)
|
20
|
16.52
|
20
|
0
|
|
|
Total
|
356.55
|
435.24
|
356.55
|
64.72
|
|
F. North-Eastern High Focus States
|
|
|
|
|
29
|
Arunachal Pradesh
|
9.37
|
7.74
|
9.37
|
7.74
|
|
30
|
Assam
|
84.29
|
69.61
|
84.29
|
34.81
|
|
31
|
Manipur
|
6.37
|
5.26
|
6.37
|
5.26
|
|
ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ
ਦਿਤੀ ।
*****
ਐਮਵੀ
(Release ID: 1654664)
Visitor Counter : 184