ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 84/2020 - ਕਸਟਮਜ਼ (ਐੱਨਟੀ)
Posted On:
03 SEP 2020 7:12PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 20 ਅਗਸਤ, 2020 ਨੂੰ ਨੋਟੀਫਿਕੇਸ਼ਨ ਨੰਬਰ 80/2020 - ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ| ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 4 ਸਤੰਬਰ, 2020 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ| ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ|
ਅਨੁਸੂਚੀ - I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
-
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਔਸਟ੍ਰੇਲੀਅਨ ਡਾਲਰ
|
54.85
|
52.50
|
2.
|
ਬਹਿਰੀਨ ਦਿਨਾਰ
|
200.60
|
188.25
|
3.
|
ਕਨੇਡੀਅਨ ਡਾਲਰ
|
57.10
|
55.05
|
4.
|
ਚੀਨੀ ਯੂਆਨ
|
10.90
|
10.55
|
5.
|
ਦਾਨਿਸ਼ ਕਰੋਨਰ
|
11.85
|
11.40
|
6.
|
ਯੂਰੋ
|
88.20
|
85.05
|
7.
|
ਹੋਂਗ ਕੌਂਗ ਡਾਲਰ
|
9.60
|
9.25
|
8.
|
ਕੁਵੈਤੀ ਦਿਨਾਰ
|
247.65
|
232.00
|
9.
|
ਨਿਊਜ਼ੀਲੈਂਡ ਡਾਲਰ
|
50.85
|
48.55
|
10.
|
ਨੋਰਵੀਅਨ ਕਰੋਨਰ
|
8.40
|
8.10
|
11.
|
ਪੌਂਡ ਸਟਰਲਿੰਗ
|
99.35
|
95.95
|
12.
|
ਕਤਾਰ ਰਿਆਲ
|
20.75
|
19.50
|
13.
|
ਸਾਊਦੀ ਅਰਬ ਰਿਆਲ
|
20.15
|
18.90
|
14.
|
ਸਿੰਗਾਪੁਰ ਡਾਲਰ
|
54.70
|
52.85
|
15.
|
ਸਾਉਥ ਅਫ਼ਰੀਕਨ ਰਾਂਡ
|
4.50
|
4.20
|
16.
|
ਸਵੀਡਿਸ਼ ਕਰੋਨਰ
|
8.55
|
8.25
|
17.
|
ਸਵਿੱਸ ਫ੍ਰੈਂਕ
|
81.90
|
78.70
|
18.
|
ਤੁਰਕਿਸ਼ ਲੀਰਾ
|
10.20
|
9.60
|
19.
|
ਯੂਏਈ ਦਿਰਹਮ
|
20.60
|
19.30
|
20.
|
ਯੂਐੱਸ ਡਾਲਰ
|
74.10
|
72.40
|
ਅਨੁਸੂਚੀ - II
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
-
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਜਾਪਾਨੀ ਯੈਨ
|
70.25
|
67.65
|
2.
|
ਕੋਰੀਅਨ ਵੌਨ
|
6.35
|
6.00
|
****
ਆਰਐੱਮ / ਕੇਐੱਮਐੱਨ
(Release ID: 1651195)
Visitor Counter : 145