ਵਿੱਤ ਮੰਤਰਾਲਾ

ਟੈਰਿਫ਼ ਨੋਟੀਫ਼ਿਕੇਸ਼ਨ ਨੰਬਰ 65/2020-ਕਸਟਮਸ (ਐੱਨਟੀ) ਖ਼ੁਰਾਕੀ ਤੇਲਾਂ, ਪਿੱਤਲ ਦੇ ਕਬਾੜ, ਖਸਖਸ, ਏਰੀਕਾ ਨਟ, ਸੋਨਾ ਤੇ ਚਾਂਦੀ ਦੀ ਦਰ ਕੀਮਤ ਤੈਅ ਕਰਨ ਸਬੰਧੀ

Posted On: 31 JUL 2020 6:21PM by PIB Chandigarh

ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਜ਼ ਐਂਡ ਕਸਟਮਸ (ਅਪ੍ਰਤੱਖ ਟੈਕਸਾਂ ਅਤੇ ਕਸਟਮਸ ਬਾਰੇ ਕੇਂਦਰੀ ਬੋਰਡ) ਨੂੰ ਕਸਟਮਸ ਐਕਟ, 1962 (1962 ਦੇ 52) ਦੇ ਸੈਕਸ਼ਨ 14 ਦੇ ਸਬਸੈਕਸ਼ਨ (2) ਦੁਆਰਾ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਜਿਹਾ ਤੁਰੰਤ ਕਰਨਾ ਜ਼ਰੂਰੀ ਹੈ, ਇਸੇ ਲਈ ਇਸ ਦੁਆਰਾ ਵਿੱਤ ਮੰਤਰਾਲੇ (ਮਾਲ ਵਿਭਾਗ) ਵਿੱਚ ਭਾਰਤ ਸਰਕਾਰ ਦੇ ਗਜ਼ਟ ਆਵ੍ ਇੰਡੀਆ, ਅਸਾਧਾਰਣ, ਭਾਗ–II, ਸੈਕਸ਼ਨ–3, ਸਬਸੈਕਸ਼ਨ (ii) ਵਿੱਚ ਨੰਬਰ ਐੱਸ.ਓ. 748 (ਈ), ਮਿਤੀ 3 ਅਗਸਤ, 2001 ਦੁਆਰਾ ਪ੍ਰਕਾਸ਼ਿਤ ਨੋਟੀਫ਼ਿਕੇਸ਼ਨ ਨੰ. 36/2001–ਕਸਟਮਸ (ਐੱਨ.ਟੀ.), ਮਿਤੀ 3 ਅਗਸਤ, 2001 ਵਿੱਚ ਨਿਮਨਲਿਖਤ ਸੋਧਾਂ ਕਰਦਾ ਹੈ, ਜੋ ਇਸ ਪ੍ਰਕਾਰ ਹਨ:

ਇੱਥੇ ਵਰਣਿਤ ਨੋਟੀਫ਼ਿਕੇਸ਼ਨ ਵਿੱਚ ਟੇਬਲ–1, ਟੇਬਲ–2 ਅਤੇ ਟੇਬਲ–3 ਦੀ ਥਾਂ ਬਦਲ ਕੇ ਨਿਮਨਲਿਖਤ ਟੇਬਲ ਹੋ ਜਾਣਗੇ, ਜੋ ਇਸ ਪ੍ਰਕਾਰ ਹਨ:

ਟੇਬਲ–1

ਲੜੀ ਨੰਬਰ

ਅਧਿਆਇ/ਸਿਰਲੇਖ/

ਉੱਪ–ਸਿਰਲੇਖ/ਟੈਰਿਫ਼ ਮੱਦ

ਵਸਤਾਂ ਦਾ ਵੇਰਵਾ

Tariff value

(US $Per Metric Tonne)

(1)

(2)

(3)

(4)

1

1511 10 00

ਕੱਚਾ ਖਜੂਰ ਤੇਲ

680

2

1511 90 10

ਆਰਬੀਡੀ ਖਜੂਰ ਤੇਲ

701

3

1511 90 90

ਹੋਰਖਜੂਰ ਤੇਲ

691

4

1511 10 00

ਕੱਚਾ ਪਾਮੋਲੀਨ

707

5

1511 90 20

ਆਰਬੀਡੀ ਪਾਮੋਲੀਨ

710

6

1511 90 90

ਹੋਰਪਾਮੋਲੀਨ

709

7

1507 10 00

ਕੱਚਾ ਸੋਇਆਬੀਨ ਤੇਲ

803

8

7404 00 22

ਪਿੱਤਲ ਕਬਾੜ (ਸਾਰੇ ਗ੍ਰੇਡ)

3717

9

1207 91 00

ਖਸਖਸ

3623

 

ਟੇਬਲ -2

ਲੜੀ ਨੰਬਰ

ਅਧਿਆਇ/ਸਿਰਲੇਖ/

ਉੱਪ–ਸਿਰਲੇਖ/ਟੈਰਿਫ਼ ਮੱਦ

ਵਸਤਾਂ ਦਾ ਵੇਰਵਾ

Tariff value

(US $)

(1)

(2)

(3)

(4)

1.

71 ਜਾਂ 98

ਸੋਨਾ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਇੰਦਰਾਜ਼ਾਂ ਦੇ

ਲਾਭ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਮਿਤੀ

30 ਜੂਨ, 2017 ਦੇ ਲੜੀ ਨੰਬਰ 356 ਉੱਤੇ ਇੰਦਰਾਜ਼ਾਂ ਦੇ ਲਾਭ

ਲਏ ਜਾਂਦੇ ਹਨ

630 per 10 grams

2.

71 ਜਾਂ 98

ਚਾਂਦੀ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਇੰਦਰਾਜ਼ਾਂ ਦੇ

ਲਾਭ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਮਿਤੀ

30 ਜੂਨ, 2017 ਦੇ ਲੜੀ ਨੰਬਰ 357 ਉੱਤੇ ਇੰਦਰਾਜ਼ਾਂ ਦੇ ਲਾਭ

ਲਏ ਜਾਂਦੇ ਹਨ

746 per kilogram

 

3.

71

  1. ਚਾਂਦੀ, ਕਿਸੇ ਵੀ ਸ਼ਕਲ ਵਿੱਚ, ਮੈਡਲੀਅਨਜ਼ ਤੋਂ ਇਲਾਵਾ

ਹੋਰ ਅਤੇ ਚਾਂਦੀ ਦੇ ਸਿੱਕੇ, ਜਿਨ੍ਹਾਂ ਵਿੱਚ 99.9% ਤੋਂ ਘੱਟ

ਚਾਂਦੀ ਦਾ ਅੰਸ਼ ਨਹੀਂ ਹੈ ਜਾਂ ਅਰਧ–ਨਿਰਮਿਤ ਹਨ

  1. ਚਾਂਦੀ ਦੀਆਂ ਕਿਸਮਾਂ ਜੋ ਉੱਪ–ਸਿਰਲੇਖ

7106 92 ਅਧੀਨ ਆਉਂਦੀਆਂ ਹਨ;

 

  1. ਮੈਡਲੀਅਨਜ਼ ਤੇ ਚਾਂਦੀ ਦੇ ਸਿੱਕੇ ਜਿਨ੍ਹਾਂ ਵਿੱਚ

99.9% ਤੋਂ ਘੱਟ ਚਾਂਦੀ ਦਾ ਅੰਸ਼ ਨਹੀਂ ਹੈ ਜਾਂ

ਚਾਂਦੀ ਦੀਆਂ ਅਰਧ–ਨਿਰਮਿਤ ਕਿਸਮਾਂ ਜੋ ਡਾਕ,

ਕੁਰੀਅਰ ਜਾਂ ਬੈਗੇਜ ਦੁਆਰਾ ਅਜਿਹੀਆਂ ਵਸਤਾਂ

ਦੀ ਦਰਾਮਦ ਤੋਂ ਇਲਾਵਾ ਉੱਪ–ਸਿਰਲੇਖ 7106 92

ਅਧੀਨ ਆਉਂਦੀਆਂ ਹਨ।

 

ਵਿਆਖਿਆ. – ਇਸ ਇੰਦਰਾਜ਼ ਦੇ ਉਦੇਸ਼ ਲਈ,

ਚਾਂਦੀ ਵਿਦੇਸ਼ੀ ਕਰੰਸੀ ਦੇ ਸਿੱਕਿਆਂ, ਚਾਂਦੀ ਦੇ

ਗਹਿਣਿਆਂ ਜਾਂ ਚਾਂਦੀ ਦੀਆਂ ਵਸਤਾਂ ਕਿਸੇ ਵੀ

ਸ਼ਕਲ ਵਿੱਚ ਸ਼ਾਮਲ ਨਹੀਂ ਕੀਤੀ ਜਾਵੇਗੀ

746 per kilogram

 

4.

71

  1. ਸੋਨੇ ਦੇ ਬਾਰ, ਤੋਲਾ ਬਾਰ ਤੋਂ ਇਲਾਵਾ, ਜਿਨ੍ਹਾਂ

ਉੱਤੇ ਨਿਰਮਾਤਾ ਦਾ ਜਾਂ ਰੀਫ਼ਾਈਨਰ ਦਾ ਲੜੀ

ਨੰਬਰ ਖੁਣਿਆ ਹੋਇਆ ਹੈ ਅਤੇ ਵਜ਼ਨ ਮੀਟ੍ਰਿਕ

ਇਕਾਈਆਂ ਵਿੱਚ ਦਰਸਾਇਆ ਗਿਆ ਹੈ;

  1. ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨੇ ਦਾ ਅੰਸ਼ 99.5%

ਤੋਂ ਘੱਟ ਨਹੀਂ ਅਤੇ ਗੋਲਡ ਫ਼ਾਈਂਡਿੰਗਜ਼, ਅਜਿਹੀਆਂ

ਵਸਤਾਂ ਦੀ ਦਰਾਮਦ ਤੋਂ ਇਲਾਵਾ ਡਾਕ, ਕੁਰੀਅਰ ਜਾਂ

ਬੈਗੇਜ ਦੁਆਰਾ

 

ਵਿਆਖਿਆ – ਇਸ ਇੰਦਰਾਜ਼ ਦੇ ਉਦੇਸ਼ ਲਈ,

‘ਗੋਲਡ ਫ਼ਾਈਂਡਿੰਗਜ਼’ ਦਾ ਅਰਥ ਹੈ ਇੱਕ ਛੋਟਾ

ਅੰਗ ਜਿਵੇਂ ਹੁੱਕ, ਬੱਕਲ, ਕਲੈਂਪ, ਪਿੰਡ, ਕੈਚ,

ਸਕ੍ਰਿਊ ਬੈਕ ਜੋ ਸਮੁੱਚੇ ਗਹਿਣੇ ਜਾਂ ਉਸ ਦੇ

ਕਿਸੇ ਟੁਕੜੇ ਦੇ ਅੰਸ਼ ਵਜੋਂ ਵਰਤਿਆ ਜਾਂਦਾ ਹੈ।

630 per 10 grams

 

ਟੇਬਲ -3

 

ਲੜੀ ਨੰਬਰ

ਅਧਿਆਇ/ਸਿਰਲੇਖ/

ਉੱਪ–ਸਿਰਲੇਖ/ਟੈਰਿਫ਼ ਮੱਦ

ਵਸਤਾਂ ਦਾ ਵੇਰਵਾ

Tariff value

(US $ Per Metric Tonne)

(1)

(2)

(3)

(4)

1

080280

ਏਰੀਕਾ ਨਟਸ

3746”

 

 

ਨੋਟ: - ਪ੍ਰਮੁੱਖ ਨੋਟੀਫ਼ਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬਸੈਕਸ਼ਨ (ii) ਵਿੱਚ ਨੋਟੀਫ਼ਿਕੇਸ਼ਨ ਨੰਬਰ 36/2001–ਕਸਟਮਸ (ਐੱਨ.ਟੀ.), ਮਿਤੀ 3 ਅਗਸਤ, 2001 ਦੁਆਰਾ, ਨੰਬਰ ਐੱਸ.ਓ. 748 (ਈ), ਮਿਤੀ 3 ਅਗਸਤ, 2001 ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਪਿਛਲੀ ਵਾਰ ਨੋਟੀਫ਼ਿਕੇਸ਼ਨ ਨੰਬਰ 62/2000–ਕਸਟਮਸ (ਐੱਨ.ਟੀ.), ਮਿਤੀ 27 ਜੁਲਾਈ, 2020 ਦੁਆਰਾ ਸੋਧਿਆ ਗਿਆ ਸੀ, ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ, ਸਬਸੈਕਸ਼ਨ (ii), ਵਿੱਚ ਨੰਬਰ ਐੱਸ.ਓ. 2448 (ਈ), ਮਿਤੀ 27 ਜੁਲਾਈ, 2020 ਦੁਆਰਾ ਈਪ੍ਰਕਾਸ਼ਿਤ ਕੀਤਾ ਗਿਆ ਸੀ।

 

****

 

ਆਰਐੱਮ/ਕੇਐੱਮਐੱਨ



(Release ID: 1642769) Visitor Counter : 163


Read this release in: English , Hindi , Manipuri , Tamil