ਵਿੱਤ ਮੰਤਰਾਲਾ

ਖਾਣ ਵਾਲੇ ਤੇਲਾਂ, ਪਿੱਤਲ ਦੇ ਸਕ੍ਰੈਪ, ਪੋਸਤ ਦਾਣਾ, ਸੁਪਾਰੀ, ਸੋਨਾ ਅਤੇ ਚਾਂਦੀ ਦੇ ਟੈਰੀਫ਼ ਮੁੱਲਾਂ ਦੇ ਨਿਰਧਾਰਣ ਨਾਲ ਜੁੜੀ ਟੈਰਿਫ ਨੋਟੀਫਿਕੇਸ਼ਨ ਨੰਬਰ 62/2020 - ਕਸਟਮਜ਼ (ਐੱਨਟੀ)

Posted On: 27 JUL 2020 6:29PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੀ ਉਪ-ਧਾਰਾ (2) ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀਬੀਆਈਸੀ) ਨੇ ਲਾਜ਼ਮੀ ਸਮਝਦੇ ਹੋਏ ਵਿੱਤ ਮੰਤਰਾਲੇ (ਰੈਵੀਨਿਊ ਵਿਭਾਗ) ਵਿੱਚ ਭਾਰਤ ਸਰਕਾਰ ਦੀ ਨੋਟੀਫ਼ੀਕੇਸ਼ਨ ਨੰਬਰ 36/2001 - ਕਸਟਮਜ਼ (ਐੱਨਟੀ), ਮਿਤੀ 3 ਅਗਸਤ, 2001, ਜਿਸਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਣ, ਐੱਸਓ 748 (ਈ) ਦੇ ਨਾਮ ਨਾਲ ਭਾਗ-II, ਅਨੁਭਾਗ -3, ਉਪ-ਅਨੁਭਾਗ (ii) ਵਿੱਚ ਮਿਤੀ 3 ਅਗਸਤ, 2001 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ, ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ: -

ਉਪਰੋਕਤ ਨੋਟੀਫਿਕੇਸ਼ਨ ਵਿੱਚ, ਟੇਬਲ -1, ਟੇਬਲ -2, ਅਤੇ ਟੇਬਲ -3 ਨੂੰ ਹੇਠਾਂ ਦਿੱਤੀਆਂ ਸਾਰਣੀਆਂ ਨਾਲ ਪ੍ਰਤੀਸਥਾਪਨ ਕੀਤਾ ਜਾਵੇਗਾ: -

“ਟੇਬਲ-1

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰੀਫ਼ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ ਮੁੱਲ

(ਯੂਐੱਸ ਡਾਲਰ ਪ੍ਰਤੀ ਮੀਟਰਿਕ ਟਨ)

(1)

(2)

(3)

(4)

1

1511 10 00

ਕੱਚਾ ਪਾਮ ਤੇਲ

622

2

1511 90 10

ਆਰਬੀਡੀ ਪਾਮ ਤੇਲ

641

3

1511 90 90

ਹੋਰ – ਪਾਮ ਤੇਲ

632

4

1511 10 00

ਕੱਚਾ ਪਾਮੋਲਿਨ

647

5

1511 90 20

ਆਰਬੀਡੀ ਪਾਮੋਲਿਨ

650

6

1511 90 90

ਹੋਰ – ਪਾਮੋਲਿਨ

649

7

1507 10 00

ਕੱਚਾ ਸੋਇਆਬੀਨ ਤੇਲ

747

8

7404 00 22

ਪਿੱਤਲ ਸਕਰੈਪ (ਸਾਰੇ ਗ੍ਰੇਡ)

3561

9

1207 91 00

ਪੋਸਤ ਦਾਣਾ

3623

 

ਟੇਬਲ - 2

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰੀਫ਼ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ ਮੁੱਲ

(ਯੂਐੱਸ ਡਾਲਰ ਪ੍ਰਤੀ ਮੀਟਰਿਕ ਟਨ)

(1)

(2)

(3)

(4)

1.

71 ਜਾਂ 98

ਕਿਸੇ ਵੀ ਰੂਪ ਵਿੱਚ ਸੋਨਾ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017 – ਕਸਟਮਜ਼ ਮਿਤੀ 30.06.2017 ਦੇ ਲੜੀ ਨੰਬਰ 356 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ

612 ਪ੍ਰਤੀ 10 ਗ੍ਰਾਮ

2.

71 ਜਾਂ 98

ਕਿਸੇ ਵੀ ਰੂਪ ਵਿੱਚ ਚਾਂਦੀ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017 – ਕਸਟਮਜ਼ ਮਿਤੀ 30.06.2017 ਦੇ ਲੜੀ ਨੰਬਰ 357 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ

717 ਪ੍ਰਤੀ ਕਿੱਲੋਗ੍ਰਾਮ

 

3.

71

  1. ਤਮਗਿਆਂ ਅਤੇ ਚਾਂਦੀ ਦੇ ਸਿੱਕਿਆਂ ਨੂੰ ਛੱਡ ਕੇ ਕਿਸੇ ਵੀ ਰੂਪ ਵਿੱਚ ਚਾਂਦੀ, ਜਿਸ ਵਿੱਚ ਚਾਂਦੀ ਸਮੱਗਰੀ 99.9 ਫ਼ੀਸਦੀ ਤੋਂ ਘੱਟ ਨਾ ਹੋਵੇ, ਅਰਥਾਤ ਚਾਂਦੀ ਦੇ ਅਜਿਹੇ ਅਰਧ ਨਿਰਮਿਤ ਸਵਰੂਪ ਜੋ ਉੱਪ-ਮੁੱਖੜੇ 7106 92 ਦੇ ਅੰਤਰਗਤ ਆਉਂਦੇ ਹੋਣ;

  2. ਤਮਗਿਆਂ ਅਤੇ ਚਾਂਦੀ ਦੇ ਸਿੱਕੇ, ਜਿਨ੍ਹਾਂ ਵਿੱਚ ਚਾਂਦੀ ਸਮੱਗਰੀ 99.9 ਫ਼ੀਸਦੀ ਤੋਂ ਘੱਟ ਨਾ ਹੋਵੇ, ਅਰਥਾਤ ਚਾਂਦੀ ਦੇ ਅਜਿਹੇ ਅਰਧ ਨਿਰਮਿਤ ਸਵਰੂਪ ਜੋ 7106 92 ਦੇ ਅੰਤਰਗਤ ਆਉਂਦੇ ਹੋਣ, ਡਾਕ ਜਾਂ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤੂਆਂ ਦੇ ਆਯਾਤ ਦੇ ਤੋਂ ਇਲਾਵਾ

ਵਿਆਖਿਆ – ਇਸ ਐਂਟਰੀ ਦੇ ਉਦੇਸ਼ ਦੇ ਲਈ ਕਿਸੇ ਵੀ ਰੂਪ ਵਿੱਚ ਚਾਂਦੀ ਵਿੱਚ ਵਿਦੇਸ਼ੀ ਮੁਦਰਾ ਵਾਲੇ ਸਿੱਕੇ, ਚਾਂਦੀ ਦੇ ਬਣੇ ਗਹਿਣੇ ਅਤੇ ਚਾਂਦੀ ਦੀ ਬਣੀ ਸਮੱਗਰੀ ਸ਼ਾਮਲ ਨਹੀਂ ਹੋਵੇਗੀ|

717 ਪ੍ਰਤੀ ਕਿੱਲੋਗ੍ਰਾਮ

 

4.

71

(i) ਟੋਲਾ ਬਾਰ ਨੂੰ ਛੱਡ ਕੇ ਸੋਨੇ ਦੀ ਛੜ (ਗੋਲਡ ਬਾਰ) ਜਿਨਾਹਨ ਵਿੱਚ ਨਿਰਮਾਤਾ ਅਤੇ ਰਿਫਾਇਨਰੀ ਕਰਨ ਵਾਲੇ ਦਾ ਲੜੀ ਨੰਬਰ ਅਤੇ ਮੀਟਰਿਕ ਯੂਨਿਟ ਵਿੱਚ ਦਰਸ਼ਾਇਆ ਗਿਆ ਵਜਨ ਦਰਜ ਹੋਵੇ;

(ii) ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨਾ ਸਮੱਗਰੀ 99.5 ਫ਼ੀਸਦੀ ਤੋਂ ਘੱਟ ਨਾ ਹੋਵੇ ਅਤੇ ਗੋਲਡ ਫਾਈਡਿੰਗਸ, ਡਾਕ ਅਤੇ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤੂਆਂ ਦੇ ਨਿਰਯਾਤ ਤੋਂ ਇਲਾਵਾ

ਵਿਆਖਿਆ – ਇਸ ਐਂਟਰੀ ਦੇ ਉਦੇਸ਼ ਦੇ ਲਈ ‘ਗੋਲਡ ਫਾਈਡਿੰਗਸ’ ਦੇ ਹਿੱਸੇ ਇੱਕ ਅਜਿਹੇ ਛੋਟੇ ਉਪਕਰਣ ਜਿਵੇਂ ਹੁੱਕ, ਬੱਕਲ, ਕਲੈਂਪ, ਪਿੰਨ, ਕੈਚ, ਸਕਰੂ ਬੈਕ, ਤੋਂ ਹੈ ਜਿਸਦੀ ਵਰਤੋਂ ਪੂਰੇ ਗਹਿਣੇ ਅਤੇ ਉਸਦੇ ਇੱਕ ਹਿੱਸੇ ਨੂੰ ਆਪਸ ਵਿੱਚ ਜੋੜੀ ਰੱਖਣ ਦੇ ਲਈ ਕੀਤੀ ਜਾਂਦੀ ਹੈ|

612 ਪ੍ਰਤੀ 10 ਗ੍ਰਾਮ

ਟੇਬਲ-3

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰੀਫ਼ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ ਮੁੱਲ

(ਯੂਐੱਸ ਡਾਲਰ ਪ੍ਰਤੀ ਮੀਟਰਿਕ ਟਨ)

(1)

(2)

(3)

(4)

1

080280

ਸੁਪਾਰੀ

3746”

 

ਨੋਟ: - ਮੁੱਖ ਨੋਟੀਫਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ -2, ਅਨੁਭਾਗ -3, ਉਪ-ਧਾਰਾ (ii), ਵਿੱਚ ਨੋਟੀਫਿਕੇਸ਼ਨ ਨੰ. 36/2001 - ਕਸਟਮਜ਼ (ਐੱਨਟੀ) ਦੇ ਅਨੁਸਾਰ, ਮਿਤੀ 3 ਅਗਸਤ, 2001 ਵਾਈਡ ਨੰਬਰ ਐੱਸਓ 748 (ਈ), ਮਿਤੀ 3 ਅਗਸਤ, 2001 ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ, ਅਤੇ ਆਖਰੀ ਸੋਧ ਨੋਟੀਫਿਕੇਸ਼ਨ ਨੰ. 60/2020 - ਕਸਟਮਜ਼ (ਐੱਨਟੀ) 23 ਜੁਲਾਈ, 2020 ਦੁਆਰਾ ਕੀਤਾ ਗਿਆ ਸੀ ਜਿਸਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਣ, ਭਾਗ- II, ਧਾਰਾ -3, ਉਪ-ਧਾਰਾ (ii), ਨੰਬਰ ਐੱਸਓ 2423 (ਈ), ਮਿਤੀ 23 ਜੁਲਾਈ, 2020 ਨੂੰ ਈ-ਪ੍ਰਕਾਸ਼ਤ ਕੀਤਾ ਗਿਆ ਸੀ|

****

ਆਰਐੱਮ / ਕੇਐੱਮਐੱਨ



(Release ID: 1641931) Visitor Counter : 167