ਵਿੱਤ ਮੰਤਰਾਲਾ
ਐਕਸਚੇਂਜ ਰੇਟਸ ਨੋਟੀਫਿਕੇਸ਼ਨ ਨੰਬਰ 53 / 2020 - ਕਸਟਮਸ (ਐੱਨਟੀ)
Posted On:
18 JUN 2020 6:36PM by PIB Chandigarh
ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ, ਅਤੇ 4 ਜੂਨ, 2020 ਨੂੰ ਨੋਟੀਫਿਕੇਸ਼ਨ ਨੰਬਰ 49/2020 - ਕਸਟਮਸ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਅਨੁਸਾਰ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ।ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਇਹ ਨਿਰਧਾਰਿਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਿਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 19 ਜੂਨ, 2020 ਤੋਂ ਹੇਠਾਂ ਦਿੱਤੇ ਐਕਸਚੇਂਜ ਰੇਟ ਲਾਗੂ ਹਨ।ਇਨ੍ਹਾਂ ਐਕਸਚੇਂਜ ਰੇਟਾਂ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸਬੰਧਿਤ ਹੋਵੇਗਾ।
ਅਨੁਸੂਚੀ -I
ਸੀਰੀਅਲ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ
|
-
|
(2)
|
(3)
|
|
|
(a)
|
(b)
|
|
|
(ਆਯਾਤ ਵਸਤਾਂ ਲਈ)
|
(ਨਿਰਯਾਤ ਵਸਤਾਂ ਲਈ)
|
1.
|
ਆਸਟ੍ਰੇਲੀਅਨ ਡਾਲਰ
|
53.55
|
51.25
|
2.
|
ਬਹਿਰੀਨ ਦਿਨਾਰ
|
208.45
|
195.40
|
3.
|
ਕੈਨੇਡੀਅਨ ਡਾਲਰ
|
57.15
|
55.20
|
4.
|
ਚੀਨੀ ਯੂਆਨ
|
10.95
|
10.60
|
5.
|
ਦਾਨਿਸ਼ ਕਰੋਨਰ
|
11.70
|
11.30
|
6.
|
ਯੂਰੋ
|
87.25
|
84.20
|
7.
|
ਹੌਂਗ ਕੌਂਗ ਡਾਲਰ
|
10.00
|
9.65
|
8.
|
ਕੁਵੈਤੀ ਦਿਨਾਰ
|
255.85
|
239.90
|
9.
|
ਨਿਊਜ਼ੀਲੈਂਡ ਡਾਲਰ
|
50.40
|
48.15
|
10.
|
ਨੌਰਵੀਅਨ ਕਰੋਨਰ
|
8.15
|
7.85
|
11.
|
ਪੌਂਡ ਸਟਰਲਿੰਗ
|
97.30
|
94.00
|
12.
|
ਕਤਾਰ ਰਿਆਲ
|
21.60
|
20.30
|
13.
|
ਸਾਊਦੀ ਅਰਬ ਰਿਆਲ
|
20.95
|
19.70
|
14.
|
ਸਿੰਗਾਪੁਰ ਡਾਲਰ
|
55.65
|
53.80
|
15.
|
ਸਾਉਥ ਅਫ਼ਰੀਕਨ ਰੈਂਡ (Rand)
|
4.55
|
4.30
|
16.
|
ਸਵੀਡਿਸ਼ ਕਰੋਨਰ
|
8.30
|
8.00
|
17.
|
ਸਵਿੱਸ ਫ੍ਰੈਂਕ
|
81.85
|
78.75
|
18.
|
ਤੁਰਕਿਸ਼ ਲੀਰਾ
|
11.45
|
10.80
|
19.
|
ਯੂਏਈ ਦਿਰਹਮ
|
21.40
|
20.10
|
20.
|
ਯੂਐੱਸ ਡਾਲਰ
|
77.05
|
75.35
|
ਅਨੁਸੂਚੀ -II
ਸੀਰੀਅਲ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰਐਕਸਚੇਂਜ ਰੇਟ
|
-
|
(2)
|
(3)
|
|
|
(a)
|
(b)
|
|
|
(ਆਯਾਤ ਵਸਤਾਂ ਲਈ)
|
(ਨਿਰਯਾਤ ਵਸਤਾਂ ਲਈ)
|
1.
|
ਜਪਾਨੀ ਯੈੱਨ
|
72.60
|
70.00
|
2.
|
ਕੋਰੀਅਨ ਵੌਨ
|
6.50
|
6.10
|
****
ਆਰਐੱਮ / ਕੇਐੱਮਐੱਨ
(Release ID: 1632478)