ਵਿੱਤ ਮੰਤਰਾਲਾ

ਸਰੋਤ ’ਤੇ ਟੈਕਸ ਕਟੌਤੀ (ਟੀਡੀਐੱਸ) ਅਤੇ ਸਰੋਤ ’ਤੇ ਟੈਕਸ ਕਲੈਕਸ਼ਨ (ਟੀਸੀਐੱਸ) ਦੀ ਦਰ ਵਿੱਚ ਕਮੀ

Posted On: 13 MAY 2020 10:30PM by PIB Chandigarh

ਕੋਵਿਡ - 19 ਮਹਾਂਮਾਰੀ ਨਾਲ ਪੈਦਾ ਹੋਈ ਆਰਥਿਕ ਸਥਿਤੀ ਨਾਲ ਨਜਿੱਠਣ ਲਈ ਕਰਦਾਤਾਵਾਂ ਨੂੰ ਵਧੇਰੇ ਫ਼ੰਡ ਮੁਹੱਈਆ ਕਰਾਉਣ ਲਈ, ਵਸਨੀਕਾਂ ਨੂੰ ਹੇਠ ਲਿਖੀਆਂ ਗੈਰ-ਤਨਖਾਹਾਂ ਲਈ ਕੀਤੀਆਂ ਜਾਂਦੀਆਂ ਅਦਾਇਗੀਆਂ ਲਈ ਸਰੋਤ ’ਤੇ ਟੈਕਸ ਕਟੌਤੀ (ਟੀਡੀਐੱਸ) ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ, ਇਹ 25 % ਦੀ ਕਟੌਤੀ 14 ਮਈ, 2020 ਤੋਂ 31 ਮਾਰਚ, 2021 ਤੱਕ ਦੇ ਸਮੇਂ ਲਈ ਕੀਤੀ ਗਈ ਹੈ :-

 

ਲੜੀ ਨੰਬਰ

ਆਮਦਨ ਕਰ ਐਕਟ ਦਾ ਸੈਕਸ਼ਨ

ਅਦਾਇਗੀ ਦੀ ਕਿਸਮ

ਟੀਡੀਐੱਸ ਦਾ ਮੌਜੂਦਾ ਰੇਟ

14/05/2020 ਤੋਂ  31/03/2021 ਤੱਕ ਘਟਿਆ ਰੇਟ

1

193

ਸਕਿਉਰਿਟੀਆਂ ’ਤੇ ਵਿਆਜ

10%

7.5%

2

194

ਡਿਵੀਡੈਂਡ

10%

7.5%

3

194A

ਸਕਿਉਰਿਟੀਆਂ ’ਤੇ ਵਿਆਜ ਤੋਂ ਬਿਨਾ ਹੋਰ ਵਿਆਜ

10%

7.5%

4

194C

ਠੇਕੇਦਾਰਾਂ ਅਤੇ ਉੱਪ ਠੇਕੇਦਾਰਾਂ ਦੀਆਂ ਅਦਾਇਗੀਆਂ

1% (ਵਿਅਕਤੀ / ਐੱਚਯੂਐੱਫ਼)

2% (ਹੋਰ)

0.75% (ਵਿਅਕਤੀ / ਐੱਚਯੂਐੱਫ਼)

1.5% (ਹੋਰ)

5

194D

ਬੀਮਾ ਕਮਿਸ਼ਨ

5%

3.75%

6

194DA

ਜੀਵਨ ਬੀਮਾ ਪਾਲਿਸੀ ਸਬੰਧੀ ਅਦਾਇਗੀ

5%

3.75%

7

194EE

ਰਾਸ਼ਟਰੀ ਬੱਚਤ ਸਕੀਮ ਅਧੀਨ ਪੇਸ਼ਗੀ ਦੀ ਅਦਾਇਗੀ

10%

7.5%

8

194F

ਮਿਉਚਲ ਫੰਡਾਂ ਜਾਂ ਯੂਟੀਆਈ ਦੀਆਂ ਯੂਨਿਟਾਂ ਨੂੰ ਦੋਬਾਰਾ ਖ਼ਰੀਦਣ ਲਈ ਅਦਾਇਗੀ

20%

15%

9

194G

ਲਾਟਰੀ ਟਿਕਟਾਂ ਦੀ ਵਿਕਰੀ ਉੱਤੇ ਕਮਿਸ਼ਨ ਇਨਾਮ ਆਦਿ

5%

3.75%

10

194H

ਦਲਾਲੀ ਜਾਂ ਕਮਿਸ਼ਨ

5%

3.75%

11

194-I(a)

ਪਲਾਂਟ ਅਤੇ ਮਸ਼ੀਨਰੀ ਦਾ ਕਿਰਾਇਆ

2%

1.5%

12

194-I(b)

ਸਥਾਈ ਜਾਇਦਾਦ ਲਈ ਕਿਰਾਇਆ

10%

7.5%

13

194-IA

ਸਥਾਈ ਜਾਇਦਾਦ ਲੈਣ ਲਈ ਅਦਾਇਗੀ

1%

0.75%

14

194-IB

ਵਿਅਕਤੀ ਜਾਂ ਐੱਚਯੂਐੱਫ਼ ਲਈ ਕਿਰਾਏ ਦੀ ਅਦਾਇਗੀ

5%

3.75%

15

194-IC

ਸਾਂਝੇ ਵਿਕਾਸ ਸਮਝੌਤਿਆਂ ਲਈ ਅਦਾਇਗੀ

10%

7.5%

16

194J

ਪੇਸ਼ੇਵਰ ਜਾਂ ਤਕਨੀਕੀ ਸੇਵਾਵਾਂ ਲਈ ਫ਼ੀਸ (ਐੱਫ਼ਟੀਐੱਸ), ਰਾਇਲਟੀ, ਆਦਿ|

2% (ਐੱਫ਼ਟੀਐੱਸ, ਖ਼ਾਸ ਰਾਇਲਟੀਆਂ, ਕਾਲ ਸੈਂਟਰ)

10% (ਹੋਰ)

1.5% (ਐੱਫ਼ਟੀਐੱਸ, ਖ਼ਾਸ ਰਾਇਲਟੀਆਂ, ਕਾਲ ਸੈਂਟਰ)

7.5% (ਹੋਰ)

17

194K

ਮਿਉਚਲ ਫੰਡਾਂ ਦੇ ਡਿਵੀਡੈਂਡ ਲਈ ਅਦਾਇਗੀ

10%

7.5%

18

194LA

ਸਥਾਈ ਜਾਇਦਾਦ ਨੂੰ ਲੈਣ ਲਈ ਮੁਆਵਜ਼ੇ ਦੀ ਅਦਾਇਗੀ

10%

7.5%

19

194LBA(1)

ਕਾਰੋਬਾਰੀ ਟ੍ਰਸਟ ਦੁਆਰਾ ਆਮਦਨੀ ਦੀ ਅਦਾਇਗੀ

10%

7.5%

20

194LBB(i)

ਨਿਵੇਸ਼ ਫ਼ੰਡ ਦੁਆਰਾ ਆਮਦਨੀ ਦੀ ਅਦਾਇਗੀ

10%

7.5%

21

194LBC(1)

ਟ੍ਰਸਟ ਸਕਿਉਰਿਟੀਆਂ ਦੁਆਰਾ ਆਮਦਨੀ

25% (ਵਿਅਕਤੀ / ਐੱਚਯੂਐੱਫ਼)

30% (ਹੋਰ)

18.75% (ਵਿਅਕਤੀ / ਐੱਚਯੂਐੱਫ਼) 22.5% (ਹੋਰ)

22

194M

ਵਿਅਕਤੀ ਅਤੇ ਐੱਚਯੂਐੱਫ਼ ਦੁਆਰਾ ਕਮਿਸ਼ਨ ਜਾਂ ਦਲਾਲੀ ਦੀ ਅਦਾਇਗੀ

5%

3.75%

23

194-O

ਈ-ਵਪਾਰ ਹਿੱਸੇਦਾਰਾਂ ਉੱਤੇ ਟੀਡੀਐੱਸ

1%

(1.10.2020 ਤੋਂ)

0.75%

 

2. ਇਸਤੋਂ ਇਲਾਵਾ, ਹੇਠ ਲਿਖੀਆਂ ਪ੍ਰਾਪਤੀਆਂ ਲਈ ਸਰੋਤ ’ਤੇ ਟੈਕਸ ਕੁਲੈਕਸ਼ਨ ਦੀ ਦਰ (ਟੀਸੀਐੱਸ) ਵੀ 14 ਮਈ, 2020 ਤੋਂ 31 ਮਾਰਚ, 2021 ਤੱਕ ਦੀ ਮਿਆਦ ਲਈ 25 % ਘਟਾ ਦਿੱਤੀ ਗਈ ਹੈ: -

ਲੜੀ ਨੰਬਰ

ਆਮਦਨ ਕਰ ਐਕਟ ਦਾ ਸੈਕਸ਼ਨ

ਅਦਾਇਗੀ ਦੀ ਕਿਸਮ

ਟੀਡੀਐੱਸ ਦਾ ਮੌਜੂਦਾ ਰੇਟ

14/05/2020 ਤੋਂ  31/03/2021 ਤੱਕ ਘਟਿਆ ਰੇਟ

1

206C(1)

ਵਿਕਰੀ

(ਏ) ਤੇਂਦੂ ਪੱਤਾ

5%

3.75%

(ਬੀ) ਜੰਗਲ ਦੇ ਪਟੇ ’ਤੇ ਪ੍ਰਾਪਤ ਕੀਤੀ ਲੱਕੜ

2.5%

1.875%

(ਸੀ) ਕਿਸੇ ਹੋਰ ਢੰਗ ਨਾਲ ਪ੍ਰਾਪਤ ਕੀਤੀ ਲੱਕੜ

2.5%

1.875%

(ਡੀ) ਲੱਕੜ / ਤੇਂਦੂ ਪੱਤੇ ਤੋਂ ਇਲਾਵਾ ਕੋਈ ਹੋਰ ਜੰਗਲੀ ਉਤਪਾਦ

2.5%

1.875%

(ਈ) ਸਕ੍ਰੈਪ

1%

0.75%

(f) ਕੋਲਾ ਜਾਂ ਲਿਗਨਾਈਟ ਜਾਂ ਲੋਹੇ ਖਣਿਜ ਦਾ ਹੋਣਾ

1%

0.75%

2

206C(1C)

(a) ਪਾਰਕਿੰਗ ਵਾਲੀ ਥਾਂ ਦੇ ਲਾਇਸਾਂਸ, ਲੀਜ਼, ਆਦਿ ਦੀ ਗ੍ਰਾਂਟ

2%

1.5%

(b) ਟੋਲ ਪਲਾਜ਼ਾ

2%

1.5%

(c) ਮਾਈਨਿੰਗ ਅਤੇ ਕੂਏਰਿੰਗ

2%

1.5%

3

206C(1F)

10 ਲੱਖ ਤੋਂ ਉੱਪਰ ਮੋਟਰ ਵਾਹਨ ਦੀ ਵਿਕਰੀ

1%

0.75%

4

206C(1H)

ਕਿਸੇ ਹੋਰ ਵਸਤੂ ਦੀ ਵਿਕਰੀ

0.1%

(01.10.2020 ਤੋਂ)

0.75%

 

3. ਇਸ ਲਈ, 14 ਮਈ, 2020 ਤੋਂ 31 ਮਾਰਚ, 2021 ਤੱਕ ਦੇ ਅਰਸੇ ਦੌਰਾਨ ਅਦਾ ਕੀਤੀ ਗਈ ਜਾਂ ਜਮ੍ਹਾਂ ਰਕਮ ਦਾ ਟੀਡੀਐੱਸ ਉੱਪਰ ਦਿੱਤੇ ਪੈਰ੍ਹਾ 1 ਵਿਚਲੀ ਸਾਰਣੀ ਵਿੱਚ ਤੈਅ ਕੀਤੇ ਗਏ ਘੱਟ ਰੇਟਾਂ ’ਤੇ ਕਟੌਤੀ ਕੀਤੀ ਜਾਵੇਗੀ| ਇਸੇ ਤਰ੍ਹਾਂ, 14 ਮਈ, 2020 ਤੋਂ 31 ਮਾਰਚ, 2021 ਤੱਕ ਦੇ ਅਰਸੇ ਦੌਰਾਨ ਪ੍ਰਾਪਤ ਕੀਤੀ ਜਾਂ ਡੈਬਿਟ ਕੀਤੀ ਗਈ ਰਕਮ ਦਾ ਟੈਕਸ ਉਪਰੋਕਤ ਪੈਰ੍ਹਾ 2 ਵਿੱਚ ਸਾਰਣੀ ਵਿੱਚ ਤੈਅ ਕੀਤੀਆਂ ਗਈਆਂ ਘੱਟ ਦਰਾਂ ’ਤੇ ਇਕੱਠਾ ਕੀਤਾ ਜਾਵੇਗਾ|

4. ਇਹ ਅੱਗੇ ਦੱਸਿਆ ਗਿਆ ਹੈ ਕਿ ਟੀਡੀਐੱਸ ਜਾਂ ਟੀਸੀਐੱਸ ਦੇ ਰੇਟਾਂ ਵਿੱਚ ਕੋਈ ਕਮੀ ਨਹੀਂ ਕੀਤੀ ਜਾਵੇਗੀ, ਜਿੱਥੇ ਪੈਨ / ਆਧਾਰ ਨਾ ਦਿੱਤੇ ਜਾਣ ਕਾਰਨ ਟੈਕਸ ਵਿੱਚ ਕਟੌਤੀ ਕਰਨ ਜਾਂ ਵਧੇਰੇ ਦਰ ’ਤੇ ਇਕੱਠਾ ਕਰਨ ਦੀ ਜ਼ਰੂਰਤ ਹੈ| ਉਦਾਹਰਣ ਦੇ ਲਈ, ਜੇ ਪੈਨ / ਆਧਾਰ ਜਾਰੀ ਨਾ ਕਰਨ ਕਾਰਨ ਆਮਦਨ - ਟੈਕਸ ਐਕਟ ਦੀ ਧਾਰਾ 206AA ਦੇ ਅਧੀਨ 20 % ’ਤੇ ਟੈਕਸ ਕਟੌਤੀ ਕਰਨ ਦੀ ਲੋੜ ਹੈ, ਤਾਂ ਇਹ 20 % ਦੀ ਦਰ ਨਾਲ ਕਟੌਤੀ ਕੀਤੀ ਜਾਵੇਗੀ, ਨਾ ਕਿ 15 % ਦੀ ਦਰ ਨਾਲ|

5. ਇਸ ਸਬੰਧੀ ਵਿਧਾਨਕ ਸੋਧਾਂ ਨੂੰ ਨਿਰਧਾਰਿਤ ਸਮੇਂ ’ਤੇ ਪ੍ਰਸਤਾਵਿਤ ਕੀਤਾ ਜਾਵੇਗਾ|

*************

ਆਰਐੱਮ / ਕੇਐੱਮਐੱਨ(Release ID: 1624202) Visitor Counter : 241


Read this release in: English , Hindi , Bengali , Telugu