ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਮਾਰਚ, 2020ਲਈ ਉਦਯੋਗਿਕ ਉਤਪਾਦਨ ਸੂਚਕ ਅੰਕਅਤੇ ਵਰਤੋਂਅਧਾਰਿਤਸੂਚਕ ਅੰਕਦੇ ਤਤਕਾਲ ਅਨੁਮਾਨ (ਆਧਾਰਸਾਲ 2011-12 = 100)

Posted On: 12 MAY 2020 5:32PM by PIB Chandigarh

 

ਉਦਯੋਗਿਕ ਉਤਪਾਦਨ ਸੂਚਕ ਅੰਕ (ਆਈਆਈਪੀ)ਦੇ ਤਤਕਾਲ ਅਨੁਮਾਨ ਹਰ ਮਹੀਨੇ ਦੀ 12 ਤਰੀਕ (ਜਾਂ ਪਿਛਲੇ ਕਾਰਜਕਾਰੀ ਦਿਨ) ਨੂੰ ਛੇ ਹਫ਼ਤਿਆਂ ਦੇ ਅੰਤਰਾਲ ਨਾਲ ਜਾਰੀ ਕੀਤੇ ਜਾਂਦੇਹਨਇਸਦਾ ਸੰਗ੍ਰਹਿਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਕੀਤਾ ਜਾਂਦਾਹੈਉੱਥੇ ਹੀ ਇਹ ਏਜੰਸੀਆਂ ਉਤਪਾਦਨ ਕਰਨ ਵਾਲੀਆਂ ਫੈਕਟਰੀਆਂ / ਅਦਾਰਿਆਂ ਤੋਂ ਅੰਕੜਾ ਪ੍ਰਾਪਤ ਕਰਦੀਆਂ ਹਨਹਾਲਾਂਕਿ, ਆਲਮੀ ਕੋਵਿਡ -19ਮਹਾਮਾਰੀਅਤੇ ਇਸ ਦੇ ਨਤੀਜੇ ਵਜੋਂ ਮਾਰਚ, 2020 ਤੋਂ ਹੀ ਲਾਗੂ ਦੇਸ਼ ਵਿਆਪੀ ਲੌਕਡਾਊਨਉਪਾਵਾਂ ਦੇ ਕਾਰਨਉਤਪਾਦਕ ਇਕਾਈਆਂ ਤੋਂਅੰਕੜੇ ਦਾ ਪ੍ਰਵਾਹ ਕਾਫ਼ੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਇਕਾਈਆਂ ਵਿੱਚ ਸੰਚਾਲਨ ਹਾਲੇ ਤੱਕ ਸ਼ੁਰੂ ਨਹੀਂ ਹੋਇਆ ਹੈ, ਇਸ ਲਈ ਉੱਥੋਂ ਜਵਾਬ ਮਿਲਣ ਦੀ ਦਰ ਆਮ ਨਾਲੋਂ ਘੱਟ ਰਹੀ ਹੈਇਸਦੇ ਸਿੱਟੇ ਵਜੋਂ, ਤਤਕਾਲ ਅਨੁਮਾਨਾਂ ਵਿੱਚ ਸੰਸ਼ੋਧਨ ਹੋਣ ਦੀ ਸੰਭਾਵਨਾ ਹੈ ਅਤੇ ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਬਾਅਦ ਦੀਆਂ ਰੀਲੀਜ਼ਾਂ ਵਿੱਚ ਸ਼ਾਮਲ ਕੀਤਾ ਜਾਵੇਗਾ

ਮਾਰਚ 2020ਵਿੱਚ 2011-12ਦੇ ਆਧਾਰ ਸਾਲ ਵਾਲੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈਆਈਪੀ)ਦਾ ਤਤਕਾਲ ਅਨੁਮਾਨ 120.1ਅੰਕ ਰਿਹਾਮਾਰਚ 2020 ਮਹੀਨੇ ਵਿੱਚ ਖਨਨ, ਨਿਰਮਾਣ ਅਤੇ ਬਿਜਲੀ ਸੈਕਟਰਾਂ ਦੇ ਲਈ ਉਦਯੋਗਿਕ ਉਤਪਾਦਨ ਸੂਚਕ ਅੰਕਕ੍ਰਮਵਾਰ132.7, 114.8 ਅਤੇ 149.2ਅੰਕ ਰਿਹਾ ਹੈ

ਵਰਤੋਂ ਅਧਾਰਿਤ ਵਰਗੀਕਰਣ ਦੇ ਅਨੁਸਾਰਮਾਰਚ 2020 ਵਿੱਚਸੂਚਕ ਅੰਕ ਪ੍ਰਾਇਮਰੀ ਵਸਤਾਂਦੇ ਲਈ 135.6 ਅੰਕ, ਪੂੰਜੀਗਤ ਵਸਤਾਂਦੇ ਲਈ 76.4 ਅੰਕ, ਮੱਧਵਰਤੀ ਵਸਤਾਂਦੇ ਲਈ 125.8 ਅੰਕ ਅਤੇ ਬੁਨਿਆਦੀ ਢਾਂਚਾਗਤ/ ਨਿਰਮਾਣ ਵਸਤਾਂਦੇ ਲਈ 118.4 ਅੰਕ ਰਿਹਾ ਹੈਇਸਤੋਂ ਇਲਾਵਾ, ਟਿਕਾਊ ਉਪਭੋਗਤਾ ਸਮਾਨਅਤੇ ਗ਼ੈਰ-ਟਿਕਾਊ ਉਪਭੋਗਤਾ ਸਮਾਨ ਦੇ ਲਈ ਸੂਚਕ ਅੰਕਮਾਰਚ 2020 ਵਿੱਚ ਕ੍ਰਮਵਾਰ:88.1 ਅਤੇ 131.2 ਅੰਕ ਰਿਹਾ ਹੈ

ਮਾਰਚ 2020 ਦੇ ਲਈ ਆਈਆਈਪੀ ਦੇ ਤਤਕਾਲ ਅਨੁਮਾਨਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਫ਼ਰਵਰੀ 2020 ਦੇ ਲਈ ਸੂਚਕ ਅੰਕਾਂ ਵਿੱਚ ਪਹਿਲਾ ਸੰਸ਼ੋਧਨਕੀਤਾ ਗਿਆ ਹੈ, ਜਦੋਂ ਕਿ ਦਸੰਬਰ 2019ਦੇ ਲਈ ਸੂਚਕ ਅੰਕਾਂ ਵਿੱਚ ਆਖਰੀ ਸੰਸ਼ੋਧਨ ਕੀਤਾ ਗਿਆ ਹੈਸ਼੍ਰੋਤ ਏਜੰਸੀਆਂ ਤੋਂ ਪ੍ਰਾਪਤ ਅੱਪਡੇਟਡ ਅੰਕੜੇ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਸੰਸ਼ੋਧਨ ਕੀਤਾ ਗਿਆ ਹੈ

ਅਪ੍ਰੈਲ 2020 ਲਈ ਸੂਚਕ ਅੰਕਸ਼ੁੱਕਰਵਾਰ, 12 ਜੂਨ 2020 ਨੂੰ ਜਾਰੀ ਹੋਵੇਗਾ

ਨੋਟ: -

1. ਇਸਪ੍ਰੈੱਸ ਰੀਲੀਜ਼ਨਾਲ ਜੁੜੀ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ - http://www.mospi.nic.in ’ਤੇਵੀ ਉਪਲਬਧ ਹੈ

2. ਹਿੰਦੀ ਵਿੱਚਪ੍ਰੈੱਸਰੀਲੀਜ਼ ਇਸ ਲਿੰਕ ’ਤੇ ਉਪਲਬਧ ਹੈ: http://mospi.nic.in/hi

 

ਵਿਵਰਣ I: ਉਦਯੋਗਿਕ ਉਤਪਾਦਨ ਸੂਚਕ ਅੰਕਖੇਤਰਵਾਰ

 

(ਆਧਾਰ ਸਾਲ : 2011-12=100)

 

 

 

 

 

 

 

 

 

 

ਮਹੀਨਾ

ਖਨਨ

ਨਿਰਮਾਣ

ਬਿਜਲੀ

ਆਮ

 

(14.372472)

(77.63321)

(7.994318)

(100)

 

2018-19

2019-20

2018-19

2019-20

2018-19

2019-20

2018-19

2019-20

ਅਪ੍ਰੈਲ

102.6

107.8

123.1

126.2

153.7

162.9

122.6

126.5

ਮਈ

107.6

110.1

130.1

135.8

164.7

176.9

129.6

135.4

ਜੂਨ

104.9

106.5

128.6

129.0

159.9

173.6

127.7

129.3

ਜੁਲਾਈ

95.5

100.2

127.6

133.7

162.0

170.5

125.7

131.8

ਅਗਸਤ

92.0

92.0

130.6

128.4

167.2

165.7

128.0

126.2

ਸਤੰਬਰ

94.5

86.4

131.6

126.0

162.9

158.7

128.8

122.9

ਅਕਤੂਬਰ

108.2

99.5

133.9

126.3

166.0

145.8

132.8

124.0

ਨਵੰਬਰ

110.6

112.7

126.8

130.6

147.3

139.9

126.1

128.8

ਦਸੰਬਰ

114.4

120.9

135.8

135.4

150.4

150.3

133.9

134.5

ਜਨਵਰੀ

119.1

124.2

135.5

137.7

150.9

155.6

134.4

137.2

ਫ਼ਰਵਰੀ

112.5

123.4

129.3

133.3

137.9

153.8

127.6

133.5

ਮਾਰਚ*

132.7

132.7

144.6

114.8

160.1

149.2

144.1

120.1

ਔਸਤ

 

 

 

 

 

 

 

 

 

 

 

 

 

 

 

 

 

ਅਪ੍ਰੈਲ- ਮਾਰਚ

107.9

109.7

131.5

129.8

156.9

158.6

130.1

129.2

 

 

 

 

 

 

 

 

 

ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਵਾਧਾ ਦਰ

 

 

 

 

 

 

 

 

 

 

 

 

 

ਮਾਰਚ*

0.8

0.0

3.1

-20.6

2.2

-6.8

2.7

-16.7

 

 

 

 

 

 

 

 

 

ਅਪ੍ਰੈਲ-ਮਾਰਚ

2.9

1.7

3.9

-1.3

5.2

1.1

3.8

-0.7

 

 

 

 

 

 

 

 

 

* ਮਾਰਚ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ

 

 

 

 

 

ਨੋਟ: ਦਸੰਬਰ 2019 ਅਤੇ ਫ਼ਰਵਰੀ 2020 ਦੇ ਸੂਚਕ ਅੰਕਾਂ ਵਿੱਚ ਅੱਪਡੇਟ ਉਤਪਾਦਨ ਅੰਕੜਾ ਸ਼ਾਮਲ ਹੈ

 

                   

 

 

 

ਵਿਵਰਣ II: ਉਦਯੋਗਿਕ ਉਤਪਾਦਨ ਸੂਚਕ ਅੰਕ – (2-ਡਿਜੀਟ ਲੇਵਲ)

 

 

(ਆਧਾਰ ਸਾਲ: 2011-12=100)

 

 

ਉਦਯੋਗ

ਵਰਣਨ

ਵਜ਼ਨ

ਸੂਚਕ ਅੰਕ

ਇਕੱਠਾਸੂਚਕ ਅੰਕ

ਪ੍ਰਤੀਸ਼ਤ ਵਾਧਾ

 

 

ਕੋਡ

 

 

ਮਾਰਚ'19

ਮਾਰਚ'20*

ਅਪ੍ਰੈਲ-ਮਾਰਚ*

ਮਾਰਚ’20*

ਅਪ੍ਰੈਲ -ਮਾਰਚ*

 

 

 

 

 

 

 

2018-19

2019-20

 

2019-20

 

 

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

138.8

124.2

121.3

124.6

-10.5

2.7

 

 

11

ਪੀਣ ਵਾਲੇ ਪਦਾਰਥਾਂ ਦਾ ਨਿਰਮਾਣ

1.0354

121.0

113.2

109.2

108.2

-6.4

-0.9

 

 

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

109.5

93.7

94.2

96.9

-14.4

2.9

 

 

13

ਟੈਕਸਟਾਈਲ ਦਾ ਨਿਰਮਾਣ

3.2913

120.3

104.5

118.7

116.0

-13.1

-2.3

 

 

14

ਪਾਉਣ ਵਾਲੇ ਕੱਪੜੇ ਦਾ ਨਿਰਮਾਣ

1.3225

193.6

154.0

154.2

160.5

-20.5

4.1

 

 

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

133.4

113.0

125.0

123.8

-15.3

-1.0

 

 

16

ਫਰਨੀਚਰ ਨੂੰ ਛੱਡ ਕੇ, ਲੱਕੜ ਅਤੇ ਕਾਰਕ ਦੀ ਲੱਕੜ ਅਤੇ ਉਤਪਾਦਾਂ ਦਾ ਨਿਰਮਾਣ, ਤੂੜੀ ਅਤੇ ਪਲੇਟਿੰਗ ਸਮੱਗਰੀ ਦੇ ਆਰਟੀਕਲਜ਼ ਦਾ ਨਿਰਮਾਣ

0.1930

121.9

89.6

105.1

114.1

-26.5

8.6

 

 

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

99.6

71.0

104.1

91.0

-28.7

-12.6

 

 

18

ਰਿਕਾਰਡ ਕੀਤੇ ਮੀਡੀਆ ਦੀ ਪ੍ਰਿੰਟਿੰਗ ਅਤੇ ਪ੍ਰਜਨਨ

0.6798

107.3

80.1

97.6

91.3

-25.3

-6.5

 

 

19

ਕੋਕ ਅਤੇ ਸੋਧੇ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

134.6

132.2

126.7

126.7

-1.8

0.0

 

 

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

128.9

94.7

119.0

117.2

-26.5

-1.5

 

 

21

ਫਾਰਮਾਸਿਊਟੀਕਲ, ਚਿਕਿਤਸਕ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

227.6

184.7

215.5

216.7

-18.8

0.6

 

 

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

109.1

79.5

108.0

100.2

-27.1

-7.2

 

 

23

ਹੋਰ ਗ਼ੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

140.5

108.2

123.6

121.0

-23.0

-2.1

 

 

24

ਬੁਨਿਆਦੀ ਧਾਤ ਦਾ ਨਿਰਮਾਣ

12.8043

177.2

144.3

143.3

158.8

-18.6

10.8

 

 

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਈ ਗਈ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

112.4

75.1

106.2

90.7

-33.2

-14.6

 

 

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

178.0

103.8

168.7

149.7

-41.7

-11.3

 

 

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

108.5

74.9

110.1

105.5

-31.0

-4.2

 

 

28

ਮਸ਼ੀਨਰੀ ਅਤੇ ਉਪਕਰਣਾਂ ਦਾ ਨਿਰਮਾਣ ਐੱਨਕੇਸੀ

4.7653

139.3

95.1

123.4

108.4

-31.7

-12.2

 

 

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

125.6

63.3

122.7

100.0

-49.6

-18.5

 

 

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

122.2

108.3

145.7

136.7

-11.4

-6.2

 

 

31

ਫਰਨੀਚਰ ਦਾ ਨਿਰਮਾਣ

0.1311

223.8

172.8

212.6

198.2

-22.8

-6.8

 

 

32

ਹੋਰ ਨਿਰਮਾਣ

0.9415

114.3

63.2

92.8

81.3

-44.7

-12.4

 

 

 

 

 

 

 

 

 

 

 

 

 

05

ਮਾਈਨਿੰਗ

14.3725

132.7

132.7

107.9

109.7

0.0

1.7

 

 

10-32

ਨਿਰਮਾਣ

77.6332

144.6

114.8

131.5

129.8

-20.6

-1.3

 

 

35

ਬਿਜਲੀ

7.9943

160.1

149.2

156.9

158.6

-6.8

1.1

 

 

 

 

 

 

 

 

 

 

 

 

 

 

ਆਮ ਸੂਚਕ ਅੰਕ

100.00

144.1

120.1

130.1

129.2

-16.7

-0.7

 

 

*ਮਾਰਚ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ

 

 

 

 

 

 

 

 

 

ਵਿਵਰਣ III: ਉਦਯੋਗਿਕ ਉਤਪਾਦਨ ਸੂਚਕ ਅੰਕਵਰਤੋਂ ਅਧਾਰਿਤ

 

 

(ਆਧਾਰ ਸਾਲ:2011-12)

 

 

ਪ੍ਰਾਇਮਰੀ ਵਸਤਾਂ

ਪੂੰਜੀਗਤ ਵਸਤਾਂ

ਮੱਧਵਰਤੀ ਵਸਤਾਂ

ਬੁਨਿਆਦੀ ਢਾਂਚਾਗਤ / ਉਸਾਰੀ ਵਸਤਾਂ

ਟਿਕਾਊ ਉਪਭੋਗੀ ਵਸਤਾਂ

ਗ਼ੈਰ-ਟਿਕਾਊ ਉਪਭੋਗੀ ਵਸਤਾਂ

 

 

ਮਹੀਨਾ

(34.048612)

(8.223043)

(17.221487)

(12.338363)

(12.839296)

(15.329199)

 

 

 

2018-19

2019-20

2018-19

2019-20

2018-19

2019-20

2018-19

2019-20

2018-19

2019-20

2018-19

2019-20

 

ਅਪ੍ਰੈਲ

119.7

125.8

97.6

96.2

120.1

123.7

135.9

135.0

124.4

127.1

132.8

140.0

 

ਮਈ

129.0

131.9

106.1

103.9

123.4

138.8

140.8

145.0

133.5

133.8

138.6

149.8

 

ਜੂਨ

127.1

127.8

109.5

101.9

121.8

136.5

142.4

140.6

133.6

120.0

128.5

138.0

 

ਜੁਲਾਈ

123.6

128.1

98.7

91.8

121.4

140.4

136.1

140.1

133.5

130.3

135.1

146.6

 

ਅਗਸਤ

120.7

121.9

112.2

88.7

126.6

135.9

138.6

130.7

135.1

122.0

140.0

144.4

 

ਸਤੰਬਰ

120.0

113.8

115.0

91.4

125.6

134.1

137.2

127.6

136.9

122.5

145.6

144.0

 

ਅਕਤੂਬਰ

129.5

121.7

114.1

88.5

125.5

136.4

143.9

129.9

139.7

113.3

143.4

138.6

 

ਨਵੰਬਰ

124.8

124.5

100.0

91.1

120.2

140.9

135.5

134.5

118.3

116.7

148.6

150.2

 

ਦਸੰਬਰ

126.6

129.6

114.7

93.7

129.9

146.9

146.1

146.4

124.2

117.3

163.4

158.1

 

ਜਨਵਰੀ

131.0

133.3

107.1

102.5

127.0

147.2

147.2

143.8

128.7

123.8

159.2

158.7

 

ਫ਼ਰਵਰੀ

121.1

131.1

107.7

97.5

118.5

141.5

141.1

141.0

125.1

117.9

153.9

156.2

 

ਮਾਰਚ*

140.0

135.6

118.6

76.4

154.4

125.8

155.4

118.4

131.7

88.1

156.6

131.2

 

ਔਸਤ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਪ੍ਰੈਲ-ਮਾਰਚ

126.1

127.1

108.4

93.6

126.2

137.3

141.7

136.1

130.4

119.4

145.5

146.3

 

 

 

 

 

 

 

 

 

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

 

 

 

 

 

 

 

ਮਾਰਚ*

2.6

-3.1

-9.1

-35.6

12.4

-18.5

5.1

-23.8

-3.2

-33.1

1.4

-16.2

 

 

 

 

 

 

 

 

 

 

 

 

 

 

 

ਅਪ੍ਰੈਲ-ਮਾਰਚ

3.5

0.8

2.7

-13.7

0.9

8.8

7.3

-4.0

5.5

-8.4

4.0

0.5

 

 

 

 

 

 

 

 

 

 

 

 

 

 

 

*ਮਾਰਚ 2020 ਦੇ ਅੰਕੜੇ ਤਤਕਾਲ ਅਨੁਮਾਨ ਹਨ

 

 

 

 

ਨੋਟ: ਦਸੰਬਰ 19 ਅਤੇ ਫ਼ਰਵਰੀ 20 ਦੇ ਸੂਚਕ ਅੰਕ ਵਿੱਚ ਅੱਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

                                                                                                                         

 

******

ਵੀਆਰਆਰਕੇ / ਵੀਜੇ



(Release ID: 1623442) Visitor Counter : 145


Read this release in: Telugu , English , Urdu , Hindi , Tamil