ਵਿੱਤ ਮੰਤਰਾਲਾ

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 41 / 2020 - ਕਸਟਮਸ (ਐੱਨਟੀ)

Posted On: 06 MAY 2020 6:26PM by PIB Chandigarh

ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ, ਅਤੇ 16 ਅਪ੍ਰੈਲ, 2020 ਨੂੰ ਨੋਟੀਫਿਕੇਸ਼ਨ ਨੰਬਰ 39/2020 - ਕਸਟਮਸ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਅਨੁਸਾਰ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਇਹ ਨਿਰਧਾਰਿਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਿਤ ਦੇਸ਼ਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸ ਤੋਂ ਵਾਪਸ ਵਟਾਉਣ ਲਈ, 7 ਮਈ, 2020 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸਬੰਧਿਤ ਹੋਵੇਗਾ

ਅਨੁਸੂਚੀ - I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

  1.  

(2)

(3)

 

 

(a)

(b)

 

 

(ਆਯਾਤ ਵਸਤਾਂ ਲਈ)

(ਨਿਰਯਾਤ ਵਸਤਾਂ ਲਈ)

1.

ਔਸਟ੍ਰੇਲੀਅਨ ਡਾਲਰ

49.95

47.75

2.

ਬਹਿਰੀਨ ਦਿਨਾਰ

207.20

194.20

3.

ਕਨੇਡੀਅਨ ਡਾਲਰ

54.90

53.05

4.

ਚੀਨੀ ਯੂਆਨ

10.85

10.55

5.

ਦਾਨਿਸ਼ ਕਰੋਨਰ

11.20

10.80

6.

ਯੂਰੋ

83.70

80.70

7.

ਹੋਂਗ ਕੌਂਗ ਡਾਲਰ

9.95

9.60

8.

ਕੁਵੈਤੀ ਦਿਨਾਰ

253.55

237.75

9.

ਨਿਊਜ਼ੀਲੈਂਡ ਡਾਲਰ

47.20

45.05

10.

ਨੋਰਵੀਅਨ ਕਰੋਨਰ

7.50

7.25

11.

ਪੌਂਡ ਸਟਰਲਿੰਗ

95.95

92.65

12.

ਕਤਾਰ ਰਿਆਲ

21.50

20.20

13.

ਸਾਊਦੀ ਅਰਬ ਰਿਆਲ

20.85

19.55

14.

ਸਿੰਗਾਪੁਰ ਡਾਲਰ

54.40

52.60

15.

ਸਾਉਥ ਅਫ਼ਰੀਕਨ ਰਾਂਡ

4.25

3.95

16.

ਸਵੀਡਿਸ਼ ਕਰੋਨਰ

7.85

7.60

17.

ਸਵਿੱਸ ਫ੍ਰੈਂਕ

79.50

76.50

18.

ਤੁਰਕਿਸ਼ ਲੀਰਾ

11.00

10.35

19.

ਯੂਏਈ ਦਿਰਹਮ

21.30

20.00

20.

ਯੂਐੱਸ ਡਾਲਰ

76.70

75.00

 

ਅਨੁਸੂਚੀ - II

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

  1.  

(2)

(3)

 

 

(a)

(b)

 

 

(ਆਯਾਤ ਵਸਤਾਂ ਲਈ)

(ਨਿਰਯਾਤ ਵਸਤਾਂ ਲਈ)

1.

ਜਪਾਨੀ ਯੈਨ

72.65

70.00

2.

ਕੋਰੀਅਨ ਵੌਨ

6.40

6.00

 

****

ਆਰਐੱਮ / ਕੇਐੱਮਐੱਨ


(Release ID: 1621649) ਵਿਜ਼ੀਟਰ ਕਾਊਂਟਰ : 191