ਵਣਜ ਤੇ ਉਦਯੋਗ ਮੰਤਰਾਲਾ

ਮਾਰਚ, 2020 ਲਈ ਅੱਠ ਮੁੱਖ ਉਦਯੋਗਾਂ ਦਾ ਸੂਚਕ ਅੰਕ (ਅਧਾਰ: 2011-12 = 100)

Posted On: 30 APR 2020 5:00PM by PIB Chandigarh

1. ਅੱਠ ਮੁੱਖ ਉਦਯੋਗਾਂ ਦੇ ਸੂਚਕ ਅੰਕ (ਅਧਾਰ: 2011-12) ਦਾ ਸਾਰਾਂਸ਼ ਅਨੁਲਗ ਵਿੱਚ ਦਿੱਤਾ ਗਿਆ ਹੈ

2. ਅੱਠ ਮੁੱਖ ਉਦਯੋਗ, ਉਦਯੋਗਿਕ ਉਤਪਾਦਨ ਦੇ ਸੂਚਕ ਅੰਕ (ਆਈਆਈਪੀ) ਵਿੱਚ ਸ਼ਾਮਲ ਚੀਜ਼ਾਂ ਦੇ ਵਜ਼ਨ ਦਾ 40.27 % ਹਿੱਸਾ ਰੱਖਦੇ ਹਨ ਅੱਠ ਮੁੱਖ ਉਦਯੋਗਾਂ ਦਾ ਸਾਂਝਾ ਸੂਚਕ ਅੰਕ ਮਾਰਚ, 2020 ਵਿੱਚ 137.0ਤੇ ਰਿਹਾ, ਜੋ ਮਾਰਚ, 2019 ਦੇ ਸੂਚਕ ਅੰਕ ਦੇ ਮੁਕਾਬਲੇ 6.5 % ਘੱਟ ਰਿਹਾ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਵਾਧਾ 0.6 % ਰਿਹਾ

ਕੋਲਾ

3. ਕੋਲਾ ਉਤਪਾਦਨ (ਵਜ਼ਨ: 10.33 %) ਮਾਰਚ, 2019 ਤੋਂ ਮਾਰਚ, 2020 ਤੱਕ 4.0 % ਵਧਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 0.5 % ਘਟ ਗਿਆ

ਕੱਚਾ ਤੇਲ

4. ਕੱਚਾ ਤੇਲ ਉਤਪਾਦਨ (ਵਜ਼ਨ: 8.98 %) ਮਾਰਚ, 2019 ਤੋਂ ਮਾਰਚ, 2020 ਤੱਕ 5.5 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 5.9 % ਘਟ ਗਿਆ

ਕੁਦਰਤੀ ਗੈਸ

5. ਕੁਦਰਤੀ ਗੈਸ ਉਤਪਾਦਨ (ਵਜ਼ਨ: 6.88 %) ਮਾਰਚ, 2019 ਤੋਂ ਮਾਰਚ, 2020 ਤੱਕ 15.2 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 5.7 % ਘਟ ਗਿਆ

ਰਿਫ਼ਾਈਨਰੀ ਉਤਪਾਦ

6. ਪੈਟਰੋਲੀਅਮ ਰਿਫ਼ਾਈਨਰੀ ਉਤਪਾਦਨ (ਵਜ਼ਨ: 28.04 %) ਮਾਰਚ, 2019 ਤੋਂ ਮਾਰਚ, 2020 ਤੱਕ 0.5 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 0.2 % ਘਟ ਗਿਆ

ਖਾਦ

7. ਖਾਦ ਉਤਪਾਦਨ (ਵਜ਼ਨ: 2.63 %) ਮਾਰਚ, 2019 ਤੋਂ ਮਾਰਚ, 2020 ਤੱਕ 11.9 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 2.7 % ਘਟ ਗਿਆ

ਸਟੀਲ

8. ਸਟੀਲ ਉਤਪਾਦਨ (ਵਜ਼ਨ: 17.92 %) ਮਾਰਚ, 2019 ਤੋਂ ਮਾਰਚ, 2020 ਤੱਕ 13.0 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 4.2 % ਵਧ ਗਿਆ

ਸੀਮਿੰਟ

9. ਸੀਮਿੰਟ ਉਤਪਾਦਨ (ਵਜ਼ਨ: 5.37 %) ਮਾਰਚ, 2019 ਤੋਂ ਮਾਰਚ, 2020 ਤੱਕ 24.7 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 0.8 % ਘਟ ਗਿਆ

ਬਿਜਲੀ

10. ਬਿਜਲੀ ਉਤਪਾਦਨ (ਵਜ਼ਨ: 19.85 %) ਮਾਰਚ, 2019 ਤੋਂ ਮਾਰਚ, 2020 ਤੱਕ 7.2 % ਘਟਿਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਅਪ੍ਰੈਲ ਤੋਂ ਮਾਰਚ, 2019-20 ਦੌਰਾਨ ਇਸ ਦਾ ਇਕੱਠਾ ਸੂਚਕ ਅੰਕ 1.0 % ਵਧ ਗਿਆ

ਨੋਟ 1: ਜਨਵਰੀ, 2020, ਫ਼ਰਵਰੀ, 2020 ਅਤੇ ਮਾਰਚ, 2020 ਦਾ ਅੰਕੜਾ ਆਰਜ਼ੀ ਹੈ

ਨੋਟ 2: ਅਪ੍ਰੈਲ, 2014 ਤੋਂ, ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਉਤਪਾਦਨ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ

ਨੋਟ 3: ਉਪਰੋਕਤ ਦਰਸਾਏ ਉਦਯੋਗ - ਅਧਾਰਤ ਵਜ਼ਨ ਆਈਆਈਪੀ ਤੋਂ ਪ੍ਰਾਪਤ ਵਿਅਕਤੀਗਤ ਉਦਯੋਗ ਵਜ਼ਨ ਹਨ ਅਤੇ ਪ੍ਰੋ ਰੈਟਾ ਦੇ ਅਧਾਰ ਤੇ ਆਈਸੀਆਈ ਦੇ ਕੁੱਲ ਵਜ਼ਨ ਦੇ 100 ਦੇ ਬਰਾਬਰ ਕੱਢੇ ਗਏ ਹਨ

ਨੋਟ 4: ਮਾਰਚ 2019 ਤੋਂ, ਤਿਆਰ ਸਟੀਲ ਦੇ ਉਤਪਾਦਨ ਦੇ ਅੰਦਰ ਆਈਟਮ ਕੋਲਡ ਰੋਲਡ (ਸੀਆਰ) ਕੋਇਲਅਧੀਨ ਹਾਟ ਰੋਲਡ ਪਿਕਲਡ ਐਂਡ ਆਇਲਡ (ਐੱਚਆਰਪੀਓ) ਨਾਮ ਦਾ ਇੱਕ ਨਵਾਂ ਸਟੀਲ ਉਤਪਾਦ ਵੀ ਸ਼ਾਮਲ ਕੀਤਾ ਗਿਆ ਹੈ

ਨੋਟ 5: ਅਪ੍ਰੈਲ, 2020 ਲਈ ਸੂਚਕ ਅੰਕ 29 ਮਈ, 2020 ਸ਼ੁੱਕਰਵਾਰ ਨੂੰ ਜਾਰੀ ਹੋਵੇਗਾ

ਅਨੁਲਗ

ਅੱਠ ਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ

ਸਲਾਨਾ ਸੂਚਕ ਅੰਕ ਅਤੇ ਵਿਕਾਸ ਦਰ

ਅਧਾਰ ਸਾਲ: 2011-12 = 100

 

ਸੂਚਕ ਅੰਕ

ਖੇਤਰ

ਵਜ਼ਨ

2013-14

2014-15

2015-16

2016-17

2017-18

2018-19

2019-20

ਕੋਲਾ

10.3335

104.2

112.6

118.0

121.8

124.9

134.1

133.5

ਕੱਚਾ ਤੇਲ

8.9833

99.2

98.4

97.0

94.5

93.7

89.8

84.5

ਕੁਦਰਤੀ ਗੈਸ

6.8768

74.5

70.5

67.2

66.5

68.4

69.0

65.1

ਰਿਫ਼ਾਇਨਰੀ ਉਤਪਾਦ

28.0376

108.6

108.8

114.1

119.7

125.2

129.1

129.4

ਖਾਦ

2.6276

98.1

99.4

106.4

106.6

106.6

107.0

109.8

ਸਟੀਲ

17.9166

115.8

121.7

120.2

133.1

140.5

147.7

153.9

ਸੀਮਿੰਟ

5.3720

111.5

118.1

123.5

122.0

129.7

147.0

145.7

ਬਿਜਲੀ

19.8530

110.3

126.6

133.8

141.6

149.2

156.9

158.5

ਕੁੱਲ ਸੂਚਕ ਅੰਕ

100.0000

106.5

111.7

115.1

120.5

125.7

131.2

131.9

 

ਵਿਕਾਸ ਦਰ (% ਵਿੱਚ)

ਖੇਤਰ

ਵਜ਼ਨ

2013-14

2014-15

2015-16

2016-17

2017-18

2018-19

2019-20

ਕੋਲਾ

10.3335

1.0

8.0

4.8

3.2

2.6

7.4

-0.5

ਕੱਚਾ ਤੇਲ

8.9833

-0.2

-0.9

-1.4

-2.5

-0.9

-4.1

-5.9

ਕੁਦਰਤੀ ਗੈਸ

6.8768

-12.9

-5.3

-4.7

-1.0

2.9

0.8

-5.7

ਰਿਫ਼ਾਇਨਰੀ ਉਤਪਾਦ

28.0376

1.4

0.2

4.9

4.9

4.6

3.1

0.2

ਖਾਦ

2.6276

1.5

1.3

7.0

0.2

0.03

0.3

2.7

ਸਟੀਲ

17.9166

7.3

5.1

-1.3

10.7

5.6

5.1

4.2

ਸੀਮਿੰਟ

5.3720

3.7

5.9

4.6

-1.2

6.3

13.3

-0.8

ਬਿਜਲੀ

19.8530

6.1

14.8

5.7

5.8

5.3

5.2

1.0

ਕੁੱਲ ਸੂਚਕ ਅੰਕ

100.0000

2.6

4.9

3.0

4.8

4.3

4.4

0.6

 

ਅੱਠ ਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ

ਮਹੀਨਾਵਾਰ ਸੂਚਕ ਅੰਕ ਅਤੇ ਵਿਕਾਸ ਦਰ

ਅਧਾਰ ਸਾਲ: 2011-12 = 100

ਸੂਚਕ ਅੰਕ

ਖੇਤਰ

ਕੋਲਾ

ਕੱਚਾ ਤੇਲ

ਕੁਦਰਤੀ ਗੈਸ

ਰਿਫ਼ਾਇਨਰੀ ਉਤਪਾਦ

ਖਾਦ

ਸਟੀਲ

ਸੀਮਿੰਟ

ਬਿਜਲੀ

ਕੁੱਲ ਸੂਚਕ ਅੰਕ

ਵਜ਼ਨ

10.3335

8.9833

6.8768

28.0376

2.6276

17.9166

5.3720

19.8530

100.0000

ਮਾਰਚ -19

201.7

89.9

70.7

135.9

111.5

170.7

173.2

160.1

146.5

ਅਪ੍ਰੈਲ-19

122.6

85.6

66.6

124.3

89.0

156.4

152.5

162.8

130.7

ਮਈ-19

127.3

88.2

68.7

129.6

105.5

161.8

149.3

176.8

137.0

ਜੂਨ-19

123.5

84.7

66.0

121.4

110.0

159.3

147.9

173.6

132.8

ਜੁਲਾਈ-19

106.4

87.2

68.1

132.9

111.7

151.7

146.5

170.5

132.6

ਅਗਸਤ-19

94.8

86.6

67.4

131.0

112.6

150.0

127.7

165.7

128.5

ਸਤੰਬਰ-19

87.3

83.4

64.3

117.5

113.9

141.2

131.3

158.7

120.7

ਅਕਤੂਬਰ-19

109.6

86.3

66.3

134.2

115.5

149.5

137.0

145.8

127.4

ਨਵੰਬਰ-19

133.6

82.4

64.4

133.0

116.7

154.9

142.4

139.9

129.2

ਦਸੰਬਰ-19

152.9

83.5

65.5

130.5

120.5

165.2

159.2

150.3

135.5

ਜਨਵਰੀ-20

163.1

85.0

65.3

134.4

116.5

150.9

164.1

155.6

136.4

ਫ਼ਰਵਰੀ-20

171.0

75.6

58.3

128.9

107.8

158.0

160.7

153.8

134.9

ਮਾਰਚ-20

209.7

85.0

60.0

135.3

98.3

148.4

130.4

148.5

137.0

 

ਵਿਕਾਸ ਦਰ (% ਵਿੱਚ)

ਖੇਤਰ

ਕੋਲਾ

ਕੱਚਾ ਤੇਲ

ਕੁਦਰਤੀ ਗੈਸ

ਰਿਫ਼ਾਇਨਰੀ ਉਤਪਾਦ

ਖਾਦ

ਸਟੀਲ

ਸੀਮਿੰਟ

ਬਿਜਲੀ

ਕੁੱਲ ਸੂਚਕ ਅੰਕ

ਵਜ਼ਨ

10.3335

8.9833

6.8768

28.0376

2.6276

17.9166

5.3720

19.8530

100.0000

ਮਾਰਚ -19

9.1

-6.2

1.4

4.3

4.3

11.5

15.7

2.1

5.8

ਅਪ੍ਰੈਲ-19

3.2

-6.7

-0.8

4.3

-4.4

13.3

2.3

5.9

5.2

ਮਈ-19

1.7

-6.9

-0.1

-1.5

-1.0

13.3

2.8

7.4

3.8

ਜੂਨ-19

2.9

-6.8

-2.1

-9.3

1.5

10.8

-1.9

8.6

1.2

ਜੁਲਾਈ-19

-1.6

-4.4

-0.5

-0.9

1.5

8.1

7.7

5.2

2.6

ਅਗਸਤ-19

-8.6

-5.4

-3.9

2.6

2.9

3.8

-5.1

-0.9

-0.2

ਸਤੰਬਰ-19

-20.5

-5.4

-4.9

-6.6

5.4

-1.4

-2.0

-2.6

-5.1

ਅਕਤੂਬਰ-19

-17.6

-5.1

-5.6

0.4

11.8

-0.5

-7.7

-12.2

-5.5

ਨਵੰਬਰ-19

-3.5

-6.0

-6.4

3.1

13.6

7.0

4.3

-4.9

0.7

ਦਸੰਬਰ-19

6.1

-7.4

-9.2

3.0

10.2

8.7

5.5

0.0

3.1

ਜਨਵਰੀ-20

6.9

-5.3

-9.0

1.9

-0.1

-1.4

5.1

3.2

1.4

ਫ਼ਰਵਰੀ-20

11.2

-6.4

-9.6

7.4

2.9

6.3

7.8

11.7

7.1

ਮਾਰਚ-20

4.0

-5.5

-15.2

-0.5

-11.9

-13.0

-24.7

-7.2

-6.5

 

*****

ਵਾਈਬੀ



(Release ID: 1619851) Visitor Counter : 104


Read this release in: English , Hindi , Manipuri , Tamil