ਸੱਭਿਆਚਾਰ ਮੰਤਰਾਲਾ
azadi ka amrit mahotsav

ਹੱਥ-ਲਿਖਤ ਕਿਤਾਬਾਂ ਅਤੇ ਰਿਕਾਰਡ ਪੇਪਰਾਂ ਦੀ ਸੰਭਾਲ

प्रविष्टि तिथि: 20 JUL 2026 4:16PM by PIB Chandigarh

ਸੱਭਿਆਚਾਰ ਮੰਤਰਾਲੇ ਦਾ ਗਿਆਨ ਭਾਰਤਮ ਪੋਰਟਲ ਵਰਤਮਾਨ ਵਿੱਚ ਆਪਣੇ ਪੋਰਟਲ ‘ਤੇ ਉਪਲਬਧ ਹੱਥ-ਲਿਖਤਾਂ ਦੇ ਰਿਕਾਰਡ ਰੱਖਦਾ ਹੈ। ਇਸ ਅਨੁਸਾਰ, ਗਿਆਨ ਭਾਰਤਮ ਪੋਰਟਲ ‘ਤੇ ਉਪਲਬਧ ਹੱਥ-ਲਿਖਤਾਂ ਦੇ ਸਮੱਗਰੀ-ਵਾਰ ਵੇਰਵੇ ਹੇਠਾਂ ਦਿੱਤੇ ਗਏ ਹਨ:

ਸੀਰੀਅਲ ਨੰਬਰ

ਸਮੱਗਰੀ

ਹੱਥ-ਲਿਖਤਾਂ ਦੀ ਗਿਣਤੀ

  1.  

ਪੇਪਰ

83045

  1.  

ਤਾੜ ਪੱਤਰ (ਖਜੂਰ ਦਾ ਪੱਤਾ)

5772

  1.  

ਭੋਜ ਪੱਤਰ

3

  1.  

ਚਰਮ ਪੱਤਰ

0


ਹਰੇਕ ਹੱਥ-ਲਿਖਤ ਵੱਖਰੇ ਇਤਿਹਾਸਿਕ ਕਾਲ ਨਾਲ ਸਬੰਧਿਤ ਹੁੰਦੀ ਹੈ ਅਤੇ ਇਸ ਦੇ ਸਮੇਂ ਕਾਲ ਦਾ ਨਿਰਧਾਰਣ, ਆਮ ਤੌਰ ‘ਤੇ ਹੱਥ-ਲਿਖਤ ਦੀ ਖੋਜ ਅਤੇ ਡੀ-ਕੋਡੀਫਿਕੇਸ਼ਨ ‘ਤੇ ਨਿਰਭਰ ਕਰਦਾ ਹੈ, ਜੋ ਇੱਕ ਟਿਕਾਊ ਪ੍ਰਕਿਰਿਆ ਹੈ।

ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ।

*********

ਐੱਮ ਅੰਨਾਦੁਰਾਈ/ਏਕੇ


(रिलीज़ आईडी: 2287011) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil