ਖੇਤੀਬਾੜੀ ਮੰਤਰਾਲਾ
ਕੇਂਦਰੀ ਕੈਬਨਿਟ ਨੇ ਵਿੱਤੀ ਵਰ੍ਹੇ 2030-31 ਤੱਕ ਆਤਮਨਿਰਭਰਤਾ ਹਾਸਲ ਕਰਨ ਲਈ 11,440 ਕਰੋੜ ਰੁਪਏ ਦੇ ਖਰਚੇ ਦੇ ਨਾਲ ‘ਦਾਲਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ’ ਨੂੰ ਮਨਜ਼ੂਰੀ ਦਿੱਤੀ
Posted On:
17 MAR 2026 7:11PM by PIB Chandigarh
ਕੇਂਦਰੀ ਕੈਬਨਿਟ ਨੇ 1 ਅਕਤੂਬਰ 2025 ਨੂੰ ‘ਦਾਲਾ ਵਿੱਚ ਆਤਮਨਿਰਭਰਤਾ ਲਈ ਮਿਸ਼ਨ’ ਨਾਮਕ ਇੱਕ ਕੇਂਦਰੀ ਸਪਾਂਸਰਡ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੀ ਯੋਜਨਾ ਦਾ ਉਦੇਸ਼ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਾ ਅਤੇ ਛੇ ਵਰ੍ਹਿਆਂ ਦੀ ਮਿਆਦ (2025-26 ਤੋਂ 2030-31) ਦੌਰਾਨ ਦਾਲਾਂ ਵਿੱਚ ਆਤਮਨਿਰਭਰਤਾ ਹਾਸਲ ਕਰਨ ਹੈ। ਇਸ ਯੋਜਨਾ ਦੇ ਲਈ 11,440 ਕਰੋੜ ਦਾ ਵਿੱਤੀ ਪ੍ਰਾਵਧਾਨ ਕੀਤਾ ਗਿਆ ਹੈ।
ਮਿਸ਼ਨ ਦੇ ਫਸਲ ਦੀ ਵਾਢੀ ਤੋਂ ਬਾਅਦ ਦੇ ਇਨਫ੍ਰਾਸਟ੍ਰਕਚਰ ਵਾਲੇ ਕੰਪੋਨੈਂਟ ਦੇ ਤਹਿਤ, ਮਿਸ਼ਨ ਮਿਆਦ ਲਈ ਕੁੱਲ 1000 ਪ੍ਰੋਸੈੱਸਿੰਗ ਯੂਨਿਟਾਂ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ 1000-ਪ੍ਰੈਸੈੱਸਿੰਗ ਯੂਨਿਟਾਂ ਵਿੱਚੋਂ ਪਹਿਲੇ ਪੜਾਅ ਵਿੱਚ 528 ਪ੍ਰੋਸੈੱਸਿੰਗ ਯੂਨਿਟਾਂ ਦਾ ਟੀਚਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕੀਤਾ ਗਿਆ ਹੈ। ਰਾਜ ਵਾਰ ਸ਼ੁਰੂਆਤੀ ਟੀਚੇ ਦਾ ਵੇਰਵਾ ਅਨੁਬੰਧ-1 ਵਿੱਚ ਦਿੱਤਾ ਗਿਆ ਹੈ।
ਝੋਨੇ ਦੀ ਖੇਤੀ ਤੋਂ ਬਾਅਦ ਖਾਲੀ ਰਹਿਣ ਵਾਲੇ ਇਲਾਕਿਆਂ ਅਤੇ ਹੋਰ ਅਜਿਹੇ ਖੇਤਰਾਂ ਵਿੱਚ, ਜਿੱਥੇ ਦੂਜੀਆਂ ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ, ਦਾਲਾਂ ਦੇ ਖੇਤਰ ਅਤੇ ਉਤਪਾਦਨ ਵਧਾਉਣ ਲਈ, ਮੁਫ਼ਤ ਬੀਜ ਕਿੱਟ ਵੰਡ ਕੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮਿਸ਼ਨ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੇਸ਼ ਸਲਾਨਾ ਕਾਰਜ ਯੋਜਨਾ (ਏਏਪੀ) ਦੇ ਅਨੁਸਾਰ 6 ਵਰ੍ਹਿਆਂ ਵਿੱਚ 87.5 ਲੱਖ ਬੀਜ ਕਿੱਟਾਂ ਵੰਡਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਰਬੀ 2025-26 ਦੌਰਾਨ ਰਾਜਾਂ ਨੂੰ ਕੁੱਲ 10.36 ਲੱਖ ਬੀਜ ਕਿੱਟਾਂ ਅਲਾਟ ਕੀਤੀਆਂ ਗਈਆਂ ਹਨ। ਰਾਜ ਵਾਰ ਅਲਾਟ ਦਾ ਵੇਰਵਾ ਅਨੁਬੰਧ—II ਵਿੱਚ ਦਿੱਤਾ ਗਿਆ ਹੈ। ਵਰ੍ਹੇ 2026-27, 2027-28, 2028-29, 2029-30 ਅਤੇ 2030-31 ਲਈ ਸੀਡ ਕਿੱਟਾਂ ਦੇ ਸੰਭਾਵਿਤ ਟੀਚੇ ਕ੍ਰਮਵਾਰ 15.00 ਲੱਖ, 16.25 ਲੱਖ, 17.50 ਲੱਖ, 13.75 ਲੱਖ ਅਤੇ 12.5 ਲੱਖ ਨਿਰਧਾਰਿਤ ਕੀਤੇ ਗਏ ਹਨ।
ਦਾਲਾਂ ਮਿਸ਼ਨ ਦੇ ਤਹਿਤ ਕਲਸਟਰ ਲਈ ਕੁੱਲ 489 ਜ਼ਿਲ੍ਹਿਆਂ ਨੂੰ ਕੇਂਦ੍ਰਿਤ ਜ਼ਿਲ੍ਹਿਆਂ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ। ਸਥਾਨਕ ਜ਼ਰੂਰਤਾਂ ਅਤੇ ਬਦਲਦੀਆਂ ਸਥਿਤੀਆਂ ਦੇ ਅਧਾਰ ‘ਤੇ ਇਨ੍ਹਾਂ ਚਿੰਨ੍ਹਿਤ ਜ਼ਿਲ੍ਹਿਆਂ ਵਿੱਚ ਭਵਿੱਖ ਵਿੱਚ ਸੋਧ ਕੀਤੀ ਜਾ ਸਕਦੀ ਹੈ। ਦੇਸ਼ ਵਿੱਚ ਕੇਂਦ੍ਰਿਤ ਜ਼ਿਲ੍ਹਿਆਂ ਦੀ ਸੂਚੀ ਅਨੁਬੰਧ-III ਵਿੱਚ ਦਿੱਤੀ ਗਈ ਹੈ।
ਦਾਲਾਂ ਦੀ ਖੇਤੀ ਦੇ ਤਹਿਤ ਕੁੱਲ ਰਕਬੇ ਵਿੱਚ 35 ਲੱਖ ਹੈਕਟੇਅਰ ਦੇ ਵਾਧੇ ਦਾ ਅਨੁਮਾਨ ਹੈ, ਜਿਸ ਵਿੱਚ 24.5 ਲੱਖ ਹੈਕਟੇਅਰ ਰਵਾਇਤੀ ਖੇਤਰਾਂ ਵਿੱਚ ਅਤੇ 10.5 ਲੱਖ ਹੈਕਟੇਅਰ ਗੈਰ-ਰਵਾਇਤੀ ਖੇਤਰਾਂ ਵਿੱਚ ਹੋਵੇਗਾ, ਜੋ ਵਰ੍ਹੇ 2030-31 ਤੱਕ ਪੂਰਾ ਹੋ ਜਾਵੇਗਾ। ਇਸ ਮਿਸ਼ਨ ਦੇ ਤਹਿਤ ਖੇਤਰ ਵਿਸਤਾਰ ਦਾ ਅਨੁਮਾਨ ਅਨੁਬੰਧ -IV ਵਿੱਚ ਦਿੱਤਾ ਗਿਆ ਹੈ।
ਅਨੁਬੰਧ-I
‘ਦਾਲਾਂ ਵਿੱਚ ਆਤਮਨਿਰਭਰਤਾ ਲਈ ਮਿਸ਼ਨ’ ਦੇ ਤਹਿਤ ਫਸਲ ਵਾਢੀ ਤੋਂ ਬਾਅਦ ਦੇ ਇਨਫ੍ਰਾਸਟ੍ਰਕਚਰ ਵਾਲੇ ਕੰਪੋਨੈਂਟ ਦੇ ਤਹਿਤ ਪਹਿਲੇ ਪੜਾਅ ਵਿੱਚ ਪ੍ਰੋਸੈੱਸਿੰਗ ਯੂਨਿਟਾਂ ਦੇ ਰਾਜ ਵਾਰ ਟੀਚੇ ਇਸ ਤਰ੍ਹਾਂ ਹਨ:
(ਸੰਖਿਆਵਾਂ ਵਿੱਚ)
|
ਲੜੀ ਨੰਬਰ
|
ਰਾਜ
|
ਪ੍ਰੋਸੈੱਸਿੰਗ ਯੂਨਿਟਾਂ (ਦਾਲ ਮਿੱਲਾਂ)
|
|
1
|
ਆਂਧਰਾ ਪ੍ਰਦੇਸ਼
|
22
|
|
2
|
ਅਰੁਣਾਚਲ ਪ੍ਰਦੇਸ਼
|
10
|
|
3
|
ਅਸਾਮ
|
25
|
|
4
|
ਬਿਹਾਰ
|
37
|
|
5
|
ਛੱਤੀਸਗੜ੍ਹ
|
22
|
|
6
|
ਗੋਆ
|
5
|
|
7
|
ਗੁਜਰਾਤ
|
28
|
|
8
|
ਹਰਿਆਣਾ
|
5
|
|
9
|
ਹਿਮਾਚਲ ਪ੍ਰਦੇਸ਼
|
5
|
|
10
|
ਜੰਮੂ ਅਤੇ ਕਸ਼ਮੀਰ
|
5
|
|
11
|
ਝਾਰਖੰਡ
|
22
|
|
12
|
ਲੱਦਾਖ
|
5
|
|
13
|
ਕਰਨਾਟਕ
|
30
|
|
14
|
ਕੇਰਲ
|
5
|
|
15
|
ਮੱਧ ਪ੍ਰਦੇਸ਼
|
55
|
|
16
|
ਮਹਾਰਾਸ਼ਟਰ
|
34
|
|
17
|
ਮਣੀਪੁਰ
|
5
|
|
18
|
ਮੇਘਾਲਿਆ
|
5
|
|
19
|
ਮਿਜ਼ੋਰਮ
|
5
|
|
20
|
ਨਾਗਾਲੈਂਡ
|
11
|
|
21
|
ਓਡੀਸ਼ਾ
|
16
|
|
22
|
ਪੰਜਾਬ
|
5
|
|
23
|
ਪੁਡੂਚੇਰੀ
|
5
|
|
24
|
ਰਾਜਸਥਾਨ
|
30
|
|
25
|
ਸਿੱਕਮ
|
5
|
|
26
|
ਤਮਿਲ ਨਾਡੂ
|
21
|
|
27
|
ਤੇਲੰਗਾਨਾ
|
16
|
|
28
|
ਤ੍ਰਿਪੁਰਾ
|
8
|
|
29
|
ਉੱਤਰ ਪ੍ਰਦੇਸ਼
|
56
|
|
30
|
ਉੱਤਰਾਖੰਡ
|
9
|
|
31
|
ਪੱਛਮੀ ਬੰਗਾਲ
|
16
|
|
|
ਕੁੱਲ
|
528
|
ਅਨੁਬੰਧ -II
ਰਬੀ 2025-26 ਦੌਰਾਨ ਸੀਡਕਿੱਟਾਂ ਦਾ ਰਾਜ-ਵਾਰ ਵੰਡ
|
ਰਾਜ
|
ਬੀਜ ਕਿੱਟਾਂ ਦੀ ਗਿਣਤੀ
|
|
ਆਂਧਰਾ ਪ੍ਰਦੇਸ਼
|
96,200
|
|
ਅਸਾਮ
|
25,000
|
|
ਬਿਹਾਰ
|
20,000
|
|
ਛੱਤੀਸਗੜ੍ਹ
|
68,100
|
|
ਗੁਜਰਾਤ
|
4,500
|
|
ਹਰਿਆਣਾ
|
17,580
|
|
ਝਾਰਖੰਡ
|
12,000
|
|
ਕਰਨਾਟਕ
|
8,000
|
|
ਮੱਧ ਪ੍ਰਦੇਸ਼
|
2,22,700
|
|
ਮਹਾਰਾਸ਼ਟਰ
|
95,000
|
|
ਓਡੀਸ਼ਾ
|
18,500
|
|
ਪੰਜਾਬ
|
5,000
|
|
ਰਾਜਸਥਾਨ
|
1,28,700
|
|
ਤਮਿਲ ਨਾਡੂ
|
82,500
|
|
ਤੇਲੰਗਾਨਾ
|
5,000
|
|
ਤ੍ਰਿਪੁਰਾ
|
2,000
|
|
ਉੱਤਰ ਪ੍ਰਦੇਸ਼
|
2,11,000
|
|
ਪੱਛਮੀ ਬੰਗਾਲ
|
15,000
|
|
ਕੁੱਲ
|
10,36,780
|
ਅਨੁਬੰਧ-III
ਦਾਲਾਂ ਮਿਸ਼ਨ ਦੇ ਤਹਿਤ ਕੇਂਦ੍ਰਿਤ ਜ਼ਿਲ੍ਹਿਆਂ ਦੀ ਸੂਚੀ
|
ਰਾਜ
|
ਫੋਕਸ ਜ਼ਿਲ੍ਹੇ (ਨੰਬਰ)
|
|
ਆਂਧਰਾ ਪ੍ਰਦੇਸ਼
|
22
|
|
ਅਰੁਣਾਚਲ ਪ੍ਰਦੇਸ਼
|
10
|
|
ਅਸਾਮ
|
25
|
|
ਬਿਹਾਰ
|
37
|
|
ਛੱਤੀਸਗੜ੍ਹ
|
22
|
|
ਗੁਜਰਾਤ
|
28
|
|
ਹਰਿਆਣਾ
|
3
|
|
ਹਿਮਾਚਲ ਪ੍ਰਦੇਸ਼
|
2
|
|
ਜੰਮੂ ਅਤੇ ਕਸ਼ਮੀਰ
|
2
|
|
ਝਾਰਖੰਡ
|
22
|
|
ਲੱਦਾਖ
|
1
|
|
ਕਰਨਾਟਕ
|
30
|
|
ਮੱਧ ਪ੍ਰਦੇਸ਼
|
55
|
|
ਮਹਾਰਾਸ਼ਟਰ
|
34
|
|
ਮੇਘਾਲਿਆ
|
3
|
|
ਨਾਗਾਲੈਂਡ
|
11
|
|
ਓਡੀਸ਼ਾ
|
16
|
|
ਪੁਡੂਚੇਰੀ
|
3
|
|
ਪੰਜਾਬ
|
7
|
|
ਰਾਜਸਥਾਨ
|
30
|
|
ਤਮਿਲ ਨਾਡੂ
|
21
|
|
ਤੇਲੰਗਾਨਾ
|
16
|
|
ਤ੍ਰਿਪੁਰਾ
|
8
|
|
ਉੱਤਰ ਪ੍ਰਦੇਸ਼
|
56
|
|
ਉੱਤਰਾਖੰਡ
|
9
|
|
ਪੱਛਮੀ ਬੰਗਾਲ
|
16
|
|
ਕੁੱਲ
|
489
|
ਅਨੁਬੰਧ -IV
ਦਾਲਾਂ ਦੇ ਰਕਬੇ ਵਿਸਤਾਰ ਦਾ ਅਨੁਮਾਨ
(ਲੱਖ ਹੈਕਟੇਅਰ ਵਿੱਚ)
|
ਲੜੀ ਨੰਬਰ
|
ਰਾਜ
|
2024-25
|
2025-26
|
2026-27
|
2027-28
|
2028-29
|
2029-30
|
2030-31
|
|
1
|
ਆਂਧਰਾ ਪ੍ਰਦੇਸ਼
|
11.39
|
11.67
|
11.80
|
12.00
|
12.29
|
12.58
|
12.79
|
|
2
|
ਅਰੁਣਾਚਲ ਪ੍ਰਦੇਸ਼
|
0.14
|
0.14
|
0.15
|
0.15
|
0.15
|
0.15
|
0.16
|
|
3
|
ਅਸਾਮ
|
1.66
|
1.70
|
1.72
|
1.75
|
1.79
|
1.83
|
1.86
|
|
4
|
ਬਿਹਾਰ
|
4.48
|
4.59
|
4.64
|
4.72
|
4.84
|
4.95
|
5.03
|
|
5
|
ਛੱਤੀਸਗੜ੍ਹ
|
6.87
|
7.04
|
7.12
|
7.24
|
7.42
|
7.59
|
7.71
|
|
6
|
ਗੋਆ
|
0.04
|
0.04
|
0.04
|
0.04
|
0.04
|
0.04
|
0.04
|
|
7
|
ਗੁਜਰਾਤ
|
13.16
|
13.49
|
13.63
|
13.87
|
14.20
|
14.54
|
14.78
|
|
8
|
ਹਰਿਆਣਾ
|
0.75
|
0.77
|
0.78
|
0.79
|
0.81
|
0.83
|
0.84
|
|
9
|
ਹਿਮਾਚਲ ਪ੍ਰਦੇਸ਼
|
0.29
|
0.30
|
0.30
|
0.31
|
0.31
|
0.32
|
0.33
|
|
10
|
ਜੰਮੂ ਅਤੇ ਕਸ਼ਮੀਰ
|
0.32
|
0.33
|
0.33
|
0.34
|
0.35
|
0.35
|
0.36
|
|
11
|
ਝਾਰਖੰਡ
|
8.96
|
9.18
|
9.28
|
9.44
|
9.67
|
9.90
|
10.06
|
|
12
|
ਕਰਨਾਟਕ
|
34.07
|
34.92
|
35.29
|
35.91
|
36.77
|
37.64
|
38.26
|
|
13
|
ਕੇਰਲ
|
0.01
|
0.01
|
0.01
|
0.01
|
0.01
|
0.01
|
0.01
|
|
14
|
ਲੱਦਾਖ
|
0.01
|
0.01
|
0.01
|
0.01
|
0.01
|
0.01
|
0.01
|
|
15
|
ਮੱਧ ਪ੍ਰਦੇਸ਼
|
45.55
|
46.69
|
47.18
|
48.01
|
49.17
|
50.32
|
51.15
|
|
16
|
ਮਹਾਰਾਸ਼ਟਰ
|
49.79
|
51.03
|
51.58
|
52.48
|
53.74
|
55.01
|
55.91
|
|
17
|
ਮਣੀਪੁਰ
|
0.31
|
0.32
|
0.32
|
0.33
|
0.33
|
0.34
|
0.35
|
|
18
|
ਮੇਘਾਲਿਆ
|
0.09
|
0.09
|
0.09
|
0.09
|
0.10
|
0.10
|
0.10
|
|
19
|
ਮਿਜ਼ੋਰਮ
|
0.03
|
0.03
|
0.03
|
0.03
|
0.03
|
0.03
|
0.03
|
|
20
|
ਨਾਗਾਲੈਂਡ
|
0.32
|
0.33
|
0.33
|
0.34
|
0.35
|
0.35
|
0.36
|
|
21
|
ਓਡੀਸ਼ਾ
|
5.41
|
5.55
|
5.60
|
5.70
|
5.84
|
5.98
|
6.07
|
|
22
|
ਪੁਡੂਚੇਰੀ
|
0.01
|
0.01
|
0.01
|
0.01
|
0.01
|
0.01
|
0.01
|
|
23
|
ਪੰਜਾਬ
|
0.6
|
0.62
|
0.62
|
0.63
|
0.65
|
0.66
|
0.67
|
|
24
|
ਰਾਜਸਥਾਨ
|
54.02
|
55.37
|
55.96
|
56.94
|
58.31
|
59.68
|
60.66
|
|
25
|
ਸਿੱਕਮ
|
0.05
|
0.05
|
0.05
|
0.05
|
0.05
|
0.06
|
0.06
|
|
26
|
ਤਮਿਲ ਨਾਡੂ
|
7.5
|
7.69
|
7.77
|
7.90
|
8.10
|
8.29
|
8.42
|
|
27
|
ਤੇਲੰਗਾਨਾ
|
3.54
|
3.63
|
3.67
|
3.73
|
3.82
|
3.91
|
3.97
|
|
28
|
ਤ੍ਰਿਪੁਰਾ
|
0.21
|
0.22
|
0.22
|
0.22
|
0.23
|
0.23
|
0.24
|
|
29
|
ਉੱਤਰ ਪ੍ਰਦੇਸ਼
|
21.77
|
22.31
|
22.55
|
22.95
|
23.50
|
24.05
|
24.45
|
|
30
|
ਉੱਤਰਾਖੰਡ
|
0.49
|
0.50
|
0.51
|
0.52
|
0.53
|
0.54
|
0.55
|
|
31
|
ਪੱਛਮੀ ਬੰਗਾਲ
|
4.39
|
4.50
|
4.55
|
4.63
|
4.74
|
4.85
|
4.93
|
|
|
ਆਲ ਇੰਡੀਆ
|
276
|
283
|
286
|
291
|
298
|
305
|
310
|
ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਸੀ/ਐੱਮਐੱਸ/ਡੀਕੇ
(Release ID: 2241858)
ਵਿਜ਼ੀਟਰ ਕਾਊਂਟਰ : 2