ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਸਸ਼ਸਤਰ ਪੁਲਿਸ ਬਲਾਂ ਵਿੱਚ eAWAS ਸਿਸਟਮ

Posted On: 11 FEB 2026 4:38PM by PIB Chandigarh

ਕੇਂਦਰੀ ਸਸ਼ਸਤਰ ਪੁਲਿਸ ਬਲ (ਸੀਏਪੀਐੱਫ) ਅਤੇ ਅਸਾਮ ਰਾਈਫਲਸ (ਏਆਰ) ਕਰਮਚਾਰੀਆਂ ਨੂੰ ਪਰਿਵਾਰਕ ਆਵਾਸ ਦੇ ਔਨਲਾਈਨ ਅਲਾਟਮੈਂਟ ਲਈ ਸੀਏਪੀਐੱਫ eAwas ਵੈੱਬ-ਪੋਰਟਲ ਇੱਕ ਸਤੰਬਰ, 2022 ਨੂੰ ਲਾਂਚ ਕੀਤਾ ਗਿਆ ਹੈ। ਇੱਕ ਸਤੰਬਰ 2022 ਤੋਂ 5 ਫਰਵਰੀ 2026 ਤੱਕ, ਸੀਏਪੀਐੱਫ eAwas ਰਾਹੀਂ ਸੀਏਪੀਐੱਫ ਅਤੇ ਏਆਰ ਕਰਮਚਾਰੀਆਂ ਨੂੰ ਕੁੱਲ 1,46,566 ਪਰਿਵਾਰਕ ਆਵਾਸ ਅਲਾਟ ਕੀਤੇ ਗਏ ਹਨ। ਫੋਰਸ-ਵਾਰ ਵੇਰਵਾ ਅਨੁਬੰਧ-I ਵਿੱਚ ਨੱਥੀ ਕੀਤਾ ਗਿਆ ਹੈ।

ਇੰਟਰ ਫੋਰਸ ਅਲਾਟਮੈਂਟ ਰਾਹੀਂ ਸੀਏਪੀਐੱਫ ਅਤੇ ਏਆਰ ਦੇ ਕਰਮਚਾਰੀਆਂ ਨੂੰ ਕੁੱਲ 1,324 ਆਵਾਸ ਅਲਾਟ ਕੀਤੇ ਗਏ ਹਨ।

ਸੀਏਪੀਐੱਫ ਅਤੇ ਏਆਰ ਕਰਮਚਾਰੀਆਂ ਲਈ ਪਰਿਵਾਰਕ ਆਵਾਸ ਦਾ ਫੋਰਸ-ਵਾਰ ਅਲਾਟਮੈਂਟ

ਸੀਏਪੀਐੱਫ

ਸੀਏਪੀਐੱਫ ਅਤੇ ਏਆਰ ਕਰਮਚਾਰੀਆਂ ਦੀ ਗਿਣਤੀ ਜਿਨ੍ਹਾਂ ਨੂੰ ਪਰਿਵਾਰਕ ਆਵਾਸ ਅਲਾਟ ਕੀਤਾ ਗਿਆ  ਹੈ

ਅਸਾਮ ਰਾਈਫਲਸ 

7,611

ਸੀਮਾ ਸੁਰੱਖਿਆ ਬਲ

48,854

ਕੇਂਦਰੀ ਉਦਯੋਗਿਕ ਸੁਰੱਖਿਆ ਬਲ

7,066

ਕੇਂਦਰੀ ਰਿਜ਼ਰਵ ਪੁਲਿਸ ਬਲ

50,812

ਭਾਰਤ-ਤਿੱਬਤੀ ਸੀਮਾ ਪੁਲਿਸ

18,324

ਸਸ਼ਸਤਰ ਸੀਮਾ ਬਲ

13,899

ਕੁੱਲ

1,46,566

ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਰਾਜਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

*****

   ਆਰਕੇ/ਪੀਆਰ/ਪੀਐੱਸ/ਐੱਸਕੇ/ਐੱਸਸੀ/ਏਕੇ


(Release ID: 2226952) ਵਿਜ਼ੀਟਰ ਕਾਊਂਟਰ : 4