ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬਾਪੂ ਦੇ ਅਹਿੰਸਾ ਦੇ ਸੰਦੇਸ਼ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ

प्रविष्टि तिथि: 30 JAN 2026 10:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨੁੱਖਤਾ ਦੀ ਰਾਖੀ ਲਈ ਸਤਿਕਾਰਯੋਗ ਬਾਪੂ ਵੱਲੋਂ ਅਹਿੰਸਾ ਦੀ ਭਾਵਨਾ ਨੂੰ ਦਰਸਾਉਣ ਵਾਲਾ  ਸੰਸਕ੍ਰਿਤ ਵਿੱਚ ਲਿਖਿਆ ਸੁਭਾਸ਼ਤਮ ਸਾਂਝਾ ਕੀਤਾ।

"अहिंसा परमो धर्मस्तथाऽहिंसा परन्तपः।

अहिंसा परमं सत्यं यतो धर्मः प्रवर्तते॥"

ਸੁਭਾਸ਼ਤਮ ਤੋਂ ਭਾਵ ਹੈ ਕਿ ਅਹਿੰਸਾ ਸਭ ਤੋਂ ਉੱਚਾ ਫ਼ਰਜ਼ ਹੈ, ਸਭ ਤੋਂ ਉੱਚੀ ਤਪੱਸਿਆ ਹੈ। ਅਹਿੰਸਾ ਹੀ ਪਰਮ ਸੱਚ ਹੈ, ਜਿਸ ਭਾਵਨਾ ਨੂੰ ਲੈ ਕੇ ਸਾਰੇ ਧਰਮਾਂ ਦੀ ਰਚਨਾ ਹੋਈ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ;

"ਸਤਿਕਾਰਯੋਗ ਬਾਪੂ ਨੇ ਹਮੇਸ਼ਾ ਮਨੁੱਖਤਾ ਦੀ ਰਾਖੀ ਲਈ ਅਹਿੰਸਾ ’ਤੇ ਜ਼ੋਰ ਦਿੱਤਾ। ਇਸ ਵਿੱਚ ਉਹ ਸ਼ਕਤੀ ਹੈ, ਜੋ ਹਥਿਆਰਾਂ ਤੋਂ ਬਿਨਾਂ ਦੁਨੀਆ ਨੂੰ ਬਦਲ ਸਕਦੀ ਹੈ।"

अहिंसा परमो धर्मस्तथाऽहिंसा परन्तपः।

अहिंसा परमं सत्यं यतो धर्मः प्रवर्तते॥"

*********

ਐੱਮਜੇਪੀਐੱਸ/ਵੀਜੇ


(रिलीज़ आईडी: 2220733) आगंतुक पटल : 4
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Telugu , Kannada , Malayalam