ਵਿੱਤ ਮੰਤਰਾਲਾ
ਕੇਂਦਰੀ ਬਜਟ 2025-26 ਦੇ ਐਲਾਣ ਦੀ ਪਾਲਣਾ ਵਿੱਚ, ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਨੇ ਤਿੰਨ ਵਰ੍ਹਿਆਂ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਪ੍ਰੋਜੈਕਟ ਪਾਈਪਲਾਈਨ ਬਣਾਈ ਹੈ
PPP ਪ੍ਰੋਜੈਕਟ ਪਾਈਪਲਾਈਨ ਵਿੱਚ ਕੇਂਦਰੀ ਬੁਨਿਆਦੀ ਢਾਂਚਾ ਮੰਤਰਾਲਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 852 ਪ੍ਰੋਜੈਕਟਸ ਸ਼ਾਮਲ ਹਨ, ਜਿਨ੍ਹਾਂ ਦੀ ਸੰਯੁਕਤ ਕੁੱਲ ਪ੍ਰੋਜੈਕਟ ਲਾਗਤ 17 ਲੱਖ ਕਰੋੜ ਰੁਪਏ ਤੋਂ ਵੱਧ ਹੈ
प्रविष्टि तिथि:
06 JAN 2026 6:43PM by PIB Chandigarh
ਕੇਂਦਰੀ ਬਜਟ 2025-26 ਵਿੱਚ ਕੀਤੇ ਗਏ ਐਲਾਨ ਦੇ ਲਾਗੂਕਰਨ ਦੇ ਤਹਿਤ, ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਨੇ ਤਿੰਨ ਵਰ੍ਹਿਆਂ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਪਾਈਪਲਾਈਨ ਸੰਕਲਿਤ ਕੀਤੀ ਹੈ।
ਇਸ ਪੀਪੀਪੀ ਪਾਈਪਲਾਈਨ ਵਿੱਚ ਕੇਂਦਰੀ ਇਨਫ੍ਰਾਸਟ੍ਰਕਚਰ ਮੰਤਰਾਲਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 852 ਪ੍ਰੋਜੈਕਟਸ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਅਨੁਮਾਨਿਤ ਪ੍ਰੋਜੈਕਟ ਲਾਗਤ 17 ਲੱਖ ਕਰੋੜ ਰੁਪਏ ਤੋਂ ਵੱਧ ਹੈ।


ਇਹ ਪਾਈਪਲਾਈਨ ਸੰਭਾਵਿਤ ਪੀਪੀਪੀ ਪ੍ਰੋਜੈਕਟ ਦੀ ਸਮੇਂ ਤੋਂ ਪਹਿਲਾਂ ਜਾਣਕਾਰੀ ਉਪਲਬਧ ਕਰਵਾਉਂਦੀ ਹੈ, ਜਿਸ ਨਾਲ ਨਿਵੇਸ਼ਕਾਂ, ਡਿਵੈਲਪਰਸ ਅਤੇ ਹੋਰ ਹਿਤਧਾਰਕਾਂ ਨੂੰ ਬਿਹਤਰ ਨਿਵੇਸ਼ ਸਬੰਧੀ ਫੈਸਲੇ ਲੈਣ ਵਿੱਚ ਸਹਾਇਤਾ ਮਿਲਦੀ ਹੈ।


ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਕਿਰਪਾ ਹੇਠਾਂ ਦਿੱਤੇ ਗਏ ਲਿੰਕ ‘ਤੇ ਪਾਈਪਲਾਈਨ ਬਾਰੇ ਜਾਓ
https://www.pppinindia.gov.in/ppp-projects-pipeline
************
NB/KMN
ਐੱਨਬੀ/ਕੇਐੱਮਐੱਨ
(रिलीज़ आईडी: 2212076)
आगंतुक पटल : 96