ਖੇਤੀਬਾੜੀ ਮੰਤਰਾਲਾ
ਖਰੀਫ ਫਸਲਾਂ ਦੀ ਬਿਜਾਈ 1121 ਲੱਖ ਹੈਕਟੇਅਰ ਤੋਂ ਵੱਧ
ਇਸ ਵਰ੍ਹੇ ਮੱਕੀ ਦੇ ਬਿਜਾਈ ਖੇਤਰ ਵਿੱਚ 12 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ, ਮੋਟੇ ਅਨਾਜ ਦੇ ਉਤਪਾਦਨ ਵਿੱਚ ਵਾਧੇ ਦੀ ਉਮੀਦ
ਉੜਦ ਦੇ ਬਿਜਾਈ ਖੇਤਰ ਵਿੱਚ 6.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ
ਮੋਟੇ ਅਨਾਜਾਂ ਦੇ ਬਿਜਾਈ ਖੇਤਰ ਵਿੱਚ ਵਾਧੇ ਨਾਲ ਸਿਹਤਮੰਦ ਰਾਸ਼ਟਰ ਦੇ ਉਦੈ ਦਾ ਸੰਕੇਤ
Posted On:
06 OCT 2025 6:13PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 3 ਅਕਤੂਬਰ 2025 ਤੱਕ ਖਰੀਫ ਫਸਲਾਂ ਦੇ ਬਿਜਾਈ ਖੇਤਰ ਵਿੱਚ ਵਾਧੇ ਦਾ ਅੰਕੜਾ ਜਾਰੀ ਕੀਤਾ ਹੈ।
ਖੇਤਰ: ਲੱਖ ਹੈਕਟੇਅਰ ਵਿੱਚ
|
ਲੜੀ ਨੰ.
|
ਫਸਲ
|
ਸਧਾਰਣ ਖੇਤਰ (2019-20 ਤੋਂ 2023-24)
|
ਬੀਜਿਆ ਗਿਆ ਖੇਤਰ
|
2024-25 ਦੀ ਤੁਲਨਾ ਵਿੱਚ ਵਾਧਾ (+)/ ਕਮੀ (-)
|
|
|
2025 - 26
|
2024-25
|
|
|
1
|
ਚੌਲ
|
403.09
|
441.58
|
435.68
|
5.90
|
|
|
2
|
ਦਾਲਾਂ
|
129.61
|
120.41
|
119.04
|
1.37
|
|
|
a
|
ਤੁਅਰ
|
44.71
|
46.60
|
46.45
|
0.15
|
|
|
b
|
ਕੁਲਥੀ
|
1.72
|
0.72
|
0.56
|
0.16
|
|
|
c
|
ਉੜਦ
|
32.64
|
24.37
|
22.87
|
1.50
|
|
|
d
|
ਮੂੰਗ
|
35.69
|
34.87
|
34.96
|
-0.09
|
|
|
e
|
ਹੋਰ ਦਾਲਾਂ
|
5.15
|
4.62
|
4.58
|
0.05
|
|
|
f
|
ਮੋਠ ਬੀਨ
|
9.70
|
9.24
|
9.63
|
-0.39
|
|
|
3
|
ਮੋਟੇ ਅਨਾਜ
|
180.71
|
194.67
|
183.54
|
11.13
|
|
|
a
|
ਜਵਾਰ
|
15.07
|
14.07
|
14.21
|
-0.14
|
|
|
b
|
ਬਾਜਰਾ
|
70.69
|
68.44
|
68.65
|
-0.21
|
|
|
c
|
ਰਾਗੀ
|
11.52
|
11.81
|
11.96
|
-0.15
|
|
|
d
|
ਮੱਕੀ
|
78.95
|
94.95
|
84.30
|
10.65
|
|
|
e
|
ਹੋਰ ਛੋਟੇ ਅਨਾਜ
|
4.48
|
5.39
|
4.42
|
0.97
|
|
|
4
|
ਤੇਲ ਬੀਜ
|
194.63
|
190.13
|
200.75
|
-10.62
|
|
|
a
|
ਮੂੰਗਫਲੀ
|
45.10
|
48.36
|
49.96
|
-1.60
|
|
|
b
|
ਤਿਲ
|
10.32
|
10.51
|
11.07
|
-0.56
|
|
|
c
|
ਸੂਰਜਮੁਖੀ
|
1.29
|
0.71
|
0.73
|
-0.02
|
|
|
d
|
ਸੋਇਆਬੀਨ
|
127.19
|
120.45
|
129.55
|
-9.10
|
|
|
e
|
ਨਾਈਜ਼ਰ ਬੀਜ
|
1.08
|
1.04
|
0.98
|
0.06
|
|
|
f
|
ਕੈਸਟਰ ਸੀਡ
|
9.65
|
8.98
|
8.39
|
0.60
|
|
|
g
|
ਹੋਰ ਤੇਲ ਬੀਜ
|
0.00
|
0.08
|
0.08
|
0.00
|
|
|
5
|
ਗੰਨਾ
|
52.51
|
59.07
|
57.22
|
1.86
|
|
|
6
|
ਜੂਟ ਅਤੇ ਮੈਸਟਾ
(ਜੂਟ ਦੀ ਵਿਕਲਪ ਫਸਲ)
|
6.60
|
5.56
|
5.75
|
-0.18
|
|
|
7
|
ਕਪਾਹ
|
129.50
|
110.03
|
112.97
|
-2.94
|
|
|
ਕੁੱਲ
|
1096.65
|
1121.46
|
1114.95
|
6.51
|
37.39
|
******
ਆਰਸੀ/ਏਆਰ/ਏਕੇ
(Release ID: 2175717)
Visitor Counter : 8