ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਅਤੇ ਐਡੀਸ਼ਨਲ ਸਕੱਤਰ ਨੇ ਹਰ ਘਰ ਤਿਰੰਗਾ ਅਭਿਆਨ ਵਿੱਚ ਸ਼ਿਰਕਤ ਕੀਤੀ
Posted On:
14 AUG 2025 7:17PM by PIB Chandigarh
ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਨਿਕੁੰਜ ਬਿਹਾਰੀ ਢਾਲ ਅਤੇ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਮਾਣ ਨਾਲ ਰਾਸ਼ਟਰੀ ਝੰਡੇ –ਜੋ ਸਾਡੀ ਆਜ਼ਾਦੀ, ਏਕਤਾ ਅਤੇ ਰਾਸ਼ਟਰ ਦੇ ਪ੍ਰਤੀ ਸਾਡੇ ਫਰਜਾਂ ਦਾ ਜੀਵੰਤ ਪ੍ਰਤੀਕ ਹੈ- ਨੂੰ ਫੜ੍ਹ ਕੇ ਹਰ ਘਰ ਤਿੰਰਗਾ ਅਭਿਆਨ ਵਿੱਚ ਸ਼ਾਮਲ ਹੋਏ।
************
ਐੱਸਐੱਸ/ਆਈਐੱਸਏ
(Release ID: 2156694)