ਵਣਜ ਤੇ ਉਦਯੋਗ ਮੰਤਰਾਲਾ
ਜੂਨ, 2025 ਦੇ ਮਹੀਨੇ ਲਈ ਥੋਕ ਮੁੱਲ ਸੂਚਕਾਂਕ (ਅਧਾਰ ਸਾਲ: 2011-12)
Posted On:
14 JUL 2025 12:00PM by PIB Chandigarh
ਅਖਿਲ ਭਾਰਤੀ ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ‘ਤੇ ਅਧਾਰਿਤ ਮੁਦ੍ਰਾਸਫੀਤੀ ਦੀ ਸਲਾਨਾ ਦਰ ਜੂਨ, 2025 (ਜੂਨ, 2024 ਦੀ ਮੁਕਾਬਲੇ ਵਿੱਚ) ਦੇ ਲਈ (-) 0.13 ਪ੍ਰਤੀਸ਼ਤ (ਅਸਥਾਈ) ਹੈ। ਜੂਨ, 2025 ਵਿੱਚ ਮੁਦ੍ਰਾਸਫੀਤੀ ਦੀ ਨੈਗਟਿਵ ਰੇਟ ਮੁੱਖ ਰੂਪ ਵਿੱਚ ਖੁਰਾਕ ਪਦਾਰਥਾਂ, ਖਣਿਜ ਤੇਲਾਂ, ਮੂਲ ਧਾਤਾਂ ਦਾ ਮੈਨੂਫੈਕਚਰ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ ਦੀਆਂ ਕੀਮਤਾਂ ਵਿੱਚ ਕਮੀ ਦੇ ਕਾਰਨ ਹਨ। ਸਾਰੀਆਂ ਵਸਤੂਆਂ ਅਤੇ ਡਬਲਿਊਪੀਆਈ ਕੰਪੋਨੈਂਟ ਦੇ ਪਿਛਲੇ ਤਿੰਨ ਮਹੀਨਿਆਂ ਦੇ ਸੂਚਕਾਂਕ ਅਤੇ ਮੁਦ੍ਰਾਸਫੀਤੀ ਹੇਠਾਂ ਦਿੱਤੀ ਗਈ ਹੈ:
ਸੂਚਕਾਂਕ ਨੰਬਰਸ ਅਤੇ ਮੁਦ੍ਰਾਸਫੀਤੀ ਦੀ ਸਲਾਨਾ ਦਰ (ਸਾਲ-ਦਰ-ਸਾਲ ਪ੍ਰਤੀਸ਼ਤ ਵਿੱਚ) *
|
ਸਾਰੀਆਂ ਵਸਤੂਆਂ/ ਪ੍ਰਮੁੱਖ ਸਮੂਹ
|
ਭਾਰ (ਪ੍ਰਤੀਸ਼ਤ)
|
अप्रैल-25(एफ)
|
25 मई (पी)
|
जून-25(पी)
|
ਸੂਚਕਾਂਕ
|
ਮੁਦ੍ਰਾਸਫੀਤੀ
|
ਸੂਚਕਾਂਕ
|
ਮੁਦ੍ਰਾਸਫੀਤੀ
|
ਸੂਚਕਾਂਕ
|
ਮੁਦ੍ਰਾਸਫੀਤੀ
|
ਸਾਰੀਆਂ ਵਸਤੂਆਂ
|
100.00
|
154.2
|
0.85
|
154.1
|
0.39
|
153.8
|
-0.13
|
I. ਪ੍ਰਾਇਮਰੀ ਆਰਟੀਕਲ
|
22.62
|
185.4
|
-0.91
|
184.3
|
-2.02
|
185.8
|
-3.38
|
II. ਈਂਧਣ ਅਤੇ ਬਿਜਲੀ
|
13.15
|
145.7
|
-3.76
|
146.7
|
-2.27
|
143.0
|
-2.65
|
III. ਮੈਨੂਫੈਕਚਰਡ ਪ੍ਰੋਡਕਟਸ
|
64.23
|
144.9
|
2.62
|
144.9
|
2.04
|
144.8
|
1.97
|
ਖੁਰਾਕ ਸੂਚਕਾਂਕ
|
24.38
|
190.7
|
3.30
|
189.5
|
1.72
|
190.2
|
-0.26
|
ਨੋਟ: ਐੱਫ: ਅੰਤਿਮ, ਪੀ: ਅਸਥਾਈ, *ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਵਿੱਚ ਗਣਨਾ ਕੀਤੀ ਗਈ ਥੋਕ ਮੁੱਲ ਸੂਚਕਾਂਕ ਮੁਦ੍ਰਾਸਫੀਤੀ ਦੀ ਸਲਾਨਾ ਦਰ
ਮਈ, 2025 ਦੇ ਲਈ ਡਬਲਿਊਪੀਆਈ ਵਿੱਚ ਮਹੀਨਾ-ਦਰ-ਮਹੀਨਾ ਪਰਿਵਰਤਨ ਮਈ, 2025 ਦੇ ਮੁਕਾਬਲੇ (-) 0.19 ਪ੍ਰਤੀਸ਼ਤ ਰਿਹਾ। ਪਿਛਲੇ ਛੇ ਮਹੀਨਿਆਂ ਲਈ ਡਬਲਿਊਪੀਆਈ ਵਿੱਚ ਮਾਸਿਕ ਪਰਿਵਰਤਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ:
ਡਬਲਿਊਪੀਆਈ ਸੂਚਕਾਂਕ ਵਿੱਚ ਮਾਸਿਕ ਪਰਿਵਰਤਨ (ਮਾਸਿਕ ਪ੍ਰਤੀਸ਼ਤ ਵਿੱਚ) #
|
ਸਾਰੀਆਂ ਵਸਤੂਆਂ/ ਪ੍ਰਮੁੱਖ ਸਮੂਹ
|
ਭਾਰ
|
ਜਨਵਰੀ-25
|
ਫਰਵਰੀ-25
|
ਮਾਰਚ-25
|
ਅਪ੍ਰੈਲ-25 (ਐੱਫ)
|
ਮਈ-25 (ਪੀ)
|
ਜੂਨ-25 (ਪੀ)
|
ਸਾਰੀਆਂ ਵਸਤੂਆਂ
|
100.00
|
-0.45
|
-0.06
|
-0.06
|
-0.39
|
-0.06
|
-0.19
|
I. ਪਾਇਮਰੀ ਆਰਟੀਕਲ
|
22.62
|
-2.12
|
-1.53
|
-0.70
|
-0.05
|
-0.59
|
0.81
|
II. ਈਂਧਣ ਅਤੇ ਬਿਜਲੀ
|
13.15
|
0.13
|
0.92
|
-0.85
|
-4.21
|
0.69
|
-2.52
|
III. ਮੈਨੂਫੈਕਚਰਡ ਪ੍ਰੋਡਕਟਸ
|
64.23
|
0.28
|
0.42
|
0.42
|
0.21
|
0.00
|
-0.07
|
ਖੁਰਾਕ ਸੂਚਕਾਂਕ
|
24.38
|
-2.30
|
-1.10
|
-0.05
|
0.74
|
-0.63
|
0.37
|
ਨੋਟ: ਐੱਫ: ਅੰਤਿਮ, ਪੀ: ਅਸਥਾਈ, #ਮਾਸਿਕ ਪਰਿਵਰਤਨ ਦਰ, ਪਿਛਲੇ ਮਹੀਨੇ ਦੇ ਮੁਕਾਬਲੇ ਮਹੀਨਾ-ਦਰ-ਮਹੀਨਾ (ਐੱਮਓਐੱਮ)ਡਬਲਿਊਪੀਆਈ ‘ਤੇ ਅਧਾਰਿਤ
ਥੋਕ ਮੁੱਲ ਸੂਚਕਾਂਕ ਦੇ ਪ੍ਰਮੁੱਖ ਸਮੂਹਾਂ ਵਿੱਚ ਮਹੀਨਾ-ਦਰ-ਮਹੀਨਾ ਪਰਿਵਰਤਨ:
- ਪ੍ਰਾਇਮਰੀ ਆਰਟੀਕਲ (ਭਾਰ 22.62 ਪ੍ਰਤੀਸ਼ਤ):- ਇਸ ਪ੍ਰਮੁੱਖ ਸਮੂਹ ਦਾ ਸੂਚਕਾਂਕ ਮਈ, 2025 ਮਹੀਨੇ ਲਈ 184.3 (ਅਸਥਾਈ) ਤੋਂ ਜੂਨ, 2025 ਵਿੱਚ 0.81 ਪ੍ਰਤੀਸ਼ਤ ਵਧਕੇ 185.8 (ਅਸਥਾਈ) ਹੋ ਗਿਆ। ਮਈ, 2025 ਦੇ ਮੁਕਾਬਲੇ ਜੂਨ, 2025 ਵਿੱਚ ਖਣਿਜਾਂ (1.49 ਪ੍ਰਤੀਸ਼ਤ), ਗੈਰ-ਖੁਰਾਕ ਵਸਤੂਆਂ (1.26 ਪ੍ਰਤੀਸ਼ਤ) ਅਤੇ ਖੁਰਾਕ ਵਸਤੂਆਂ (0.82 ਪ੍ਰਤੀਸ਼ਤ) ਦੀ ਕੀਮਤ ਵਿੱਚ ਵਾਧਾ ਹੋਇਆ। ਮਈ, 2025 ਦੇ ਮੁਕਾਬਲੇ ਜੂਨ, 2025 ਵਿੱਚ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ (-0.44) ਦੀ ਕੀਮਤ ਵਿੱਚ ਕਮੀ ਆਈ।
- ਈਂਧਣ ਅਤੇ ਬਿਜਲੀ (ਭਾਰਤ 13.15 ਪ੍ਰਤੀਸ਼ਤ):- ਇਸ ਪ੍ਰਮੁੱਖ ਸਮੂਹ ਦਾ ਸੂਚਕਾਂਕ ਮਈ, 2025 ਮਹੀਨੇ ਲਈ 146.7 (ਅਸਥਾਈ) ਤੋਂ ਜੂਨ, 2025 ਵਿੱਚ 2.52 ਪ੍ਰਤੀਸ਼ਤ ਘੱਟ ਕੇ 142.0 (ਅਸਥਾਈ) ਹੋ ਗਿਆ। ਮਈ, 2025 ਦੇ ਮੁਕਾਬਲੇ ਵਿੱਚ ਜੂਨ, 2025 ਵਿੱਚ ਬਿਜਲੀ (-9.10 ਪ੍ਰਤੀਸ਼ਤ), ਖਣਿਜ ਤੇਲ (-0.54 ਪ੍ਰਤੀਸ਼ਤ) ਅਤੇ ਕੋਲਾ (-0.07 ਪ੍ਰਤੀਸ਼ਤ) ਦੀ ਕੀਮਤ ਵਿੱਚ ਕਮੀ ਆਈ।
- ਮੈਨੂਫੈਕਚਰਡ ਪ੍ਰੋਡਕਟਸ (ਭਾਰਤ 64.23 ਪ੍ਰਤੀਸ਼ਤ):- ਇਸ ਪ੍ਰਮੁੱਖ ਸਮੂਹ ਦਾ ਸੂਚਕਾਂਕ ਮਈ, 2025 ਦੇ ਮਹੀਨੇ ਦੇ 144.9 (ਅਸਥਾਈ) ਤੋਂ ਜੂਨ, 2025 ਵਿੱਚ 0.07 ਪ੍ਰਤੀਸ਼ਤ ਘੱਟ ਕੇ 144.8 (ਅਸਥਾਈ) ਹੋ ਗਿਆ। ਮੈਨੂਫੈਕਚਰਡ ਪ੍ਰੋਡਕਟਸ ਲਈ 22 ਐੱਨਆਈਸੀ ਦੋ ਅੰਕਾਂ ਵਾਲੇ ਸਮੂਹਾਂ ਵਿੱਚੋਂ 11 ਸਮੂਹਾਂ ਦੀ ਕੀਮਤਾਂ ਵਿੱਚ ਵਾਧਾ, 6 ਸਮੂਹਾਂ ਦੀਆਂ ਕੀਮਤਾਂ ਵਿੱਚ ਕਮੀ ਅਤੇ 5 ਸਮੂਹਾ ਦੀਆਂ ਕੀਮਤਾਂ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ। ਹੋਰ ਮੈਨੂਫੈਕਚਰਿੰਗ; ਮਸ਼ੀਨਰੀ ਅਤੇ ਉਪਕਰਣ; ਹੋਰ ਟਰਾਂਸਪੋਰਟ ਉਪਕਰਣ; ਫਾਰਮਾਸਿਊਟੀਕਲ, ਮੈਡੀਸਿਨਲ ਰਸਾਇਣ ਅਤੇ ਬਨਸਪਤੀ ਉਤਪਾਦ; ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦ ਆਦਿ ਕੁਝ ਮਹੱਤਵਪੂਰਨ ਸਮੂਹਾਂ ਦੀਆਂ ਕੀਮਤਾਂ ਵਿੱਚ ਮਹੀਨਾ-ਦਰ-ਮਹੀਨਾ ਵਾਧਾ ਹੋਇਆ। ਮਈ, 2025 ਦੇ ਮੁਕਾਬਲੇ, ਜੂਨ, 2025 ਵਿੱਚ ਜਿਨ੍ਹਾਂ ਸਮੂਹਾਂ ਦੀਆਂ ਕੀਮਤਾਂ ਘੱਟ ਹੋਇਆ, ਉਨ੍ਹਾਂ ਵਿੱਚ ਮੂਲ ਧਾਤਾਂ ਦੀ ਮੈਨੂਫੈਕਚਰ, ਖੁਰਾਕ ਉਤਪਾਦਨ, ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ ਮੈਨੂਫੈਕਚਰਿੰਗ ਧਾਤੂ ਉਤਪਾਦ, ਤੰਬਾਕੂ ਉਤਪਾਦ, ਰਬਰ ਅਤੇ ਪਲਾਸਟਿਕ ਉਤਪਾਦ ਆਦਿ ਸ਼ਾਮਲ ਹਨ।
ਡਬਲਿਊਪੀਆਈ ਖੁਰਾਕ ਸੂਚਕਾਂਕ (ਭਾਰ 24.38 ਪ੍ਰਤੀਸ਼ਤ): ਪ੍ਰਾਇਮਰੀ ਆਰਟੀਕਲਜ਼ ਗਰੁੱਪ ਤੋਂ 'ਫੂਡ ਆਰਟੀਕਲਜ਼' ਅਤੇ ਮੈਨੂਫੈਕਚਰਡ ਪ੍ਰੋਡਕਟਸ ਗਰੁੱਪ ਤੋਂ 'ਫੂਡ ਪ੍ਰੋਡਕਟਸ' ਨਾਲ ਲੈਸ ਖੁਰਾਕ ਸੂਚਕਾਂਕ ਮਈ, 2025 ਵਿੱਚ 189.5 ਤੋਂ ਵੱਧ ਕੇ ਜੂਨ, 2025 ਵਿੱਚ 190.2 ਹੋ ਗਿਆ ਹੈ। ਡਬਲਿਊਪੀਆਈ ਖੁਰਾਕ ਸੂਚਕਾਂਕ 'ਤੇ ਅਧਾਰਿਤ ਮੁਦ੍ਰਾਸਫੀਤੀ ਦੀ ਦਰ ਮਈ, 2025 ਵਿੱਚ 1.72 ਪ੍ਰਤੀਸ਼ਤ ਤੋਂ ਘੱਟ ਕੇ ਜੂਨ, 2025 ਵਿੱਚ (-0.26%) ਹੋ ਗਈ ਹੈ।
ਅਪ੍ਰੈਲ, 2025 ਦੇ ਮਹੀਨੇ ਲਈ ਅੰਤਿਮ ਸੂਚਕਾਂਕ (ਅਧਾਰ ਸਾਲ: 2011-12=100): ਅਪ੍ਰੈਲ, 2025 ਦੇ ਮਹੀਨੇ ਲਈ, 'ਸਾਰੀਆਂ ਵਸਤੂਆਂ' (ਅਧਾਰ ਸਾਲ: 2011-12=100) ਲਈ ਅੰਤਿਮ ਥੋਕ ਮੁੱਲ ਸੂਚਕਾਂਕ ਅਤੇ ਮੁਦ੍ਰਾਸਫੀਤੀ ਦਰ ਕ੍ਰਮਵਾਰ 154.2 ਅਤੇ 0.85 ਪ੍ਰਤੀਸ਼ਤ ਰਹੀ। ਅੱਪਡੇਟ ਕੀਤੇ ਅੰਕੜਿਆਂ ਦੇ ਅਧਾਰ 'ਤੇ ਵੱਖ-ਵੱਖ ਵਸਤੂ ਸਮੂਹਾਂ ਲਈ ਅਖਿਲ ਭਾਰਤੀ ਥੋਕ ਮੁੱਲ ਸੂਚਕਾਂਕ ਅਤੇ ਮੁਦ੍ਰਾਸਫੀਤੀ ਦਰਾਂ ਦੇ ਵੇਰਵੇ ਅਨੁਬੰਧ I ਵਿੱਚ ਦਿੱਤਾ ਗਿਆ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਵੱਖ-ਵੱਖ ਵਸਤੂ ਸਮੂਹਾਂ ਲਈ ਥੋਕ ਮੁੱਲ ਸੂਚਕਾਂਕ ‘ਤੇ ਅਧਾਰਿਤ ਮੁਦ੍ਰਾਸਫੀਤੀ ਦੀ ਸਲਾਨਾ ਦਰ (ਸਾਲ-ਦਰ-ਸਾਲ) ਅਨੁਬੰਧ II ਵਿੱਚ ਦਿੱਤੀ ਗਈ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਵੱਖ-ਵੱਖ ਵਸਤੂ ਸਮੂਹਾਂ ਲਈ ਥੋਕ ਮੁੱਲ ਸੂਚਕਾਂਕ ਅਨੁਬੰਧ III ਵਿੱਚ ਦਿੱਤਾ ਗਿਆ ਹੈ।
ਪ੍ਰਤੀਕਿਰਿਆ ਦਰ: ਜੂਨ, 2025 ਦੇ ਲਈ ਡਬਲਿਊਪੀਆਈ 86.7 ਪ੍ਰਤੀਸ਼ਤ ਦੀ ਵੇਟਿਡ ਰਿਸਪੋਂਸ ਰੇਟ ‘ਤੇ ਸੰਕਲਿਤ ਕੀਤਾ ਗਿਆ ਹੈ, ਜਦ ਕਿ ਅਪ੍ਰੈਲ, 2025 ਲਈ ਅੰਤਿਮ ਅੰਕੜਾ 96.2 ਪ੍ਰਤੀਸ਼ਤ ਦੀ ਵੇਟਿਡ ਰਿਸਪੋਂਸ ਰੇਟ ‘ਤੇ ਅਧਾਰਿਤ ਹੈ। ਡਬਲਿਊਪੀਆਈ ਦੇ ਅਸਥਾਈ ਅੰਕੜੇ ਡਬਲਿਊਪੀਆਈ ਦੀ ਸੋਧ ਨੀਤੀ ਦੇ ਅਨੁਸਾਰ ਸੋਧ ਕੀਤੇ ਜਾਣਗੇ। ਇਹ ਪ੍ਰੈੱਸ ਰਿਲੀਜ਼, ਵਸਤੂ ਸੂਚਕਾਂਕ ਅਤੇ ਮੁਦ੍ਰਾਸਫੀਤੀ ਦੇ ਅੰਕੜੇ ਸਾਡੇ ਹੋਮ ਪੇਜ http://eaindustry.nic.in 'ਤੇ ਉਪਲਬਧ ਹਨ।
ਪ੍ਰੈੱਸ ਰਿਲੀਜ਼ ਦੀ ਅਗਲੀ ਮਿਤੀ: ਜੁਲਾਈ, 2025 ਦੇ ਮਹੀਨੇ ਲਈ ਡਬਲਿਊਪੀਆਈ 14/08/2025 ਨੂੰ ਜਾਰੀ ਕੀਤੀ ਜਾਵੇਗੀ।
ਨੋਟ: ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ-DPIIT) ਸੰਦਰਭ ਮਹੀਨੇ ਤੋਂ ਦੋ ਹਫ਼ਤਿਆਂ ਦੇ ਅੰਤਰਾਲ 'ਤੇ ਹਰੇਕ ਮਹੀਨੇ ਦੀ 14 ਤਰੀਕ ਨੂੰ (ਜਾਂ ਜੇਕਰ 14 ਤਰੀਕ ਨੂੰ ਛੁੱਟੀ ਹੁੰਦੀ ਹੈ ਤਾਂ ਅਗਲੇ ਕੰਮਕਾਜੀ ਦਿਨ) ਨੂੰ ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ਜਾਰੀ ਕਰਦਾ ਹੈ। ਇਹ ਸੂਚਕਾਂਕ ਦੇਸ਼ ਭਰ ਦੇ ਸੰਸਥਾਗਤ ਸਰੋਤਾਂ ਅਤੇ ਚੁਣੀਆਂ ਗਈਆਂ ਮੈਨੂਫੈਕਚਰਿੰਗ ਇਕਾਈਆਂ ਤੋਂ ਪ੍ਰਾਪਤ ਅੰਕੜਿਆਂ ਦੇ ਅਧਾਰ ‘ਤੇ ਸੰਕਲਿਤ ਕੀਤਾ ਜਾਂਦਾ ਹੈ। ਇਸ ਪ੍ਰੈੱਸ ਰਿਲੀਜ਼ ਵਿੱਚ ਜੂਨ, 2025 (ਅਸਥਾਈ), ਅਪ੍ਰੈਲ, 2025 (ਅੰਤਿਮ) ਅਤੇ ਹੋਰ ਮਹੀਨਿਆਂ/ਵਰ੍ਹਿਆਂ (ਅਧਾਰ ਸਾਲ 2011-12=100) ਸ਼ਾਮਲ ਹਨ। ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ਦੇ ਅਸਥਾਈ ਅੰਕੜੇ 10 ਹਫ਼ਤਿਆਂ (ਸੰਦਰਭ ਮਹੀਨੇ ਤੋਂ) ਬਾਅਦ ਅੰਤਿਮ ਰੂਪ ਦਿੱਤੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਥਿਰ ਕਰ ਦਿੱਤੇ ਜਾਂਦੇ ਹਨ।
ਅਨੁਬੰਧ I
ਜੂਨ, 2025 ਲਈ ਅਖਿਲ ਭਾਰਤੀ ਥੋਕ ਮੁੱਲ ਸੂਚਕਾਂਕ ਅਤੇ ਮੁਦ੍ਰਾਸਫੀਤੀ ਦੀਆਂ ਦਰਾਂ (ਅਧਾਰ ਸਾਲ: 2011-12=100)
ਵਸਤੂਆਂ/ਪ੍ਰਮੁੱਖ ਸਮੂਹਾਂ/ਸਮੂਹਾਂ/ਉਪ-ਸਮੂਹਾਂ/ ਵਸਤੂਆਂ
|
ਭਾਰ
|
ਸੂਚਕਾਂਕ 25 ਜੂਨ*
|
ਨਵੀਨਤਮ ਮਹੀਨਾਵਾਰ (ਮਾਸਿਕ)
|
ਮੁਦ੍ਰਾਸਫੀਤੀ (ਸਾਲ-ਦਰ-ਸਾਲ)
|
ਮੁਦ੍ਰਾਸਫੀਤੀ ਦੀ ਦਰ (ਸਾਲ-ਦਰ-ਸਾਲ)
|
ਮਈ-ਜੂਨ 2024
|
ਮਈ-ਜੂਨ 2025*
|
2024-25
(ਅਪ੍ਰੈਲ-ਜੂਨ)
|
2025-26
(ਅਪ੍ਰੈਲ-ਜੂਨ)
|
ਜੂਨ 2024
|
ਜੂਨ 2025*
|
ਸਾਰੀਆਂ ਵਸਤੂਆਂ
|
100.00
|
153.8
|
0.33
|
-0.19
|
2.45
|
0.37
|
3.43
|
-0.13
|
ਪ੍ਰਾਇਮਰੀ ਵਸਤੂਆਂ
|
22.62
|
185.8
|
2.23
|
0.81
|
7.28
|
-2.11
|
9.20
|
-3.38
|
ਏ. ਖੁਰਾਕ ਸਮਗਰੀ
|
15.26
|
197.8
|
3.11
|
0.82
|
9.72
|
-1.70
|
11.14
|
-3.75
|
ਅਨਾਜ
|
2.82
|
204.4
|
0.95
|
-0.15
|
8.98
|
2.61
|
9.21
|
1.44
|
ਝੋਨਾ
|
1.43
|
199.8
|
0.86
|
0.10
|
11.83
|
1.06
|
11.90
|
0.20
|
ਕਣਕ
|
1.03
|
206.5
|
1.27
|
-0.63
|
6.07
|
5.64
|
6.25
|
3.77
|
ਦਾਲਾਂ
|
0.64
|
197.0
|
2.41
|
-1.79
|
20.14
|
-10.11
|
21.64
|
-14.09
|
ਸਬਜ਼ੀਆਂ
|
1.87
|
219.2
|
19.88
|
18.29
|
32.00
|
-20.65
|
39.06
|
-22.65
|
ਆਲੂ
|
0.28
|
231.4
|
10.27
|
5.18
|
67.86
|
-29.03
|
68.23
|
-32.67
|
ਪਿਆਜ਼
|
0.16
|
185.7
|
35.93
|
5.63
|
71.40
|
-17.82
|
93.35
|
-33.49
|
ਫਲ
|
1.60
|
204.1
|
-0.79
|
-8.52
|
4.93
|
9.60
|
10.14
|
1.59
|
ਦੁੱਧ
|
4.44
|
189.7
|
0.82
|
0.42
|
4.23
|
2.00
|
4.04
|
2.26
|
ਅੰਡੇ, ਮਾਸ ਅਤੇ ਮੱਛੀ
|
2.40
|
174.0
|
-2.19
|
-1.47
|
-0.53
|
-0.53
|
-3.06
|
-0.29
|
ਬੀ. ਨੋਨ- ਫੂਡ ਆਰਟੀਕਲਸ
|
4.12
|
160.9
|
0.51
|
1.26
|
-3.24
|
1.78
|
-1.01
|
2.29
|
ਤੇਲ ਦੇ ਬੀਜ
|
1.12
|
190.6
|
0.45
|
3.47
|
-4.96
|
3.55
|
-3.33
|
5.89
|
ਸੀ.ਖਣਿਜ
|
0.83
|
231.5
|
1.10
|
1.49
|
5.24
|
1.01
|
10.70
|
0.83
|
ਡੀ. ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ
|
2.41
|
136.8
|
-0.57
|
-0.44
|
8.96
|
-13.46
|
12.55
|
-12.31
|
ਕੱਚਾ ਪੈਟਰੋਲੀਅਮ
|
1.95
|
116.8
|
0.60
|
2.55
|
10.37
|
-15.48
|
14.04
|
-12.31
|
II. ਈਂਧਣ ਅਤੇ ਬਿਜਲੀ
|
13.15
|
143.0
|
-2.13
|
-2.52
|
0.20
|
-2.90
|
0.48
|
-2.65
|
ਰਸੋਈ ਗੈਸ
|
0.64
|
118.8
|
-3.58
|
-1.25
|
-2.19
|
0.81
|
1.49
|
2.68
|
ਪੈਟਰੋਲ
|
1.60
|
143.7
|
-2.53
|
-0.48
|
-0.49
|
-7.59
|
-1.35
|
-6.57
|
ਐੱਚਐੱਸਡੀ
|
3.10
|
157.5
|
-1.01
|
-0.51
|
-1.57
|
-5.26
|
-1.78
|
-5.12
|
III. ਮੈਨੂਫੈਕਚਰਡ ਉਤਪਾਦ
|
64.23
|
144.8
|
0.00
|
-0.07
|
0.78
|
2.21
|
1.50
|
1.97
|
Mf/o Food Products
खाद्य उत्पादों के निर्माता
ਮੈਨੂਫੈਕਚਰਡ ਫੂਡ ਪ੍ਰੋਡਕਟਸ
|
9.12
|
177.5
|
0.85
|
-0.50
|
3.39
|
8.29
|
4.47
|
6.99
|
ਵਨਸਪਤੀ ਅਤੇ ਜਾਨਵਰਾਂ ਦੋ ਤੇਲ ਅਤੇ ਫੈਟਸ (Fats)
|
2.64
|
182.6
|
0.54
|
-2.20
|
-1.40
|
25.91
|
2.34
|
23.05
|
ਮੈਨੂਫੈਕਚਰਡ ਆਫ ਬੇਵਰੇਜਸ
|
0.91
|
135.6
|
0.15
|
0.00
|
1.86
|
1.80
|
2.07
|
1.65
|
ਮੈਨੂਫੈਕਚਰਡ ਆਫ ਤੰਬਾਕੂ ਪ੍ਰੋਡਕਸਟ
|
0.51
|
181.1
|
1.09
|
-0.71
|
2.31
|
3.45
|
1.44
|
2.78
|
ਮੈਨੂਫੈਕਚਰਡ ਆਫ ਟੈਕਸਟਾਈਲ
|
4.88
|
136.6
|
0.52
|
0.00
|
-0.02
|
0.56
|
1.19
|
0.15
|
ਪਹਿਨਣ ਵਾਲੇ ਲਿਬਾਸ ਦੀ ਮੈਨੂਫੈਕਚਰਿੰਗ
|
0.81
|
155.6
|
0.20
|
0.39
|
1.83
|
1.62
|
1.74
|
2.17
|
ਚਮੜਾ ਅਤੇ ਸੰਬਧਿਤ ਉਤਪਾਦ ਦੀ ਮੈਨੂਫੈਕਚਰਿੰਗ
|
0.54
|
127.6
|
0.48
|
0.47
|
0.16
|
2.85
|
-0.08
|
2.41
|
ਲਕੜੀ ਅਤੇ ਕੌਰਕ ਉਤਪਾਦ ਦੀ ਮੈਨੂਫੈਕਚਰਿੰਗ
|
0.77
|
150.4
|
0.00
|
0.13
|
3.29
|
0.62
|
2.96
|
0.60
|
ਕਾਗਜ਼ ਅਤੇ ਕਾਗਜ਼ ਉਤਪਾਦਨ ਦੀ ਮੈਨੂਫੈਕਚਰਿੰਗ
|
1.11
|
140.5
|
0.22
|
0.07
|
-5.13
|
1.71
|
-3.62
|
1.52
|
ਰਸਾਇਣ ਅਤੇ ਰਸਾਇਣਨੀਕ ਉਤਪਾਦ ਦੀ ਮੈਨੂਫੈਕਚਰਿੰਗ
|
6.47
|
137.2
|
0.44
|
0.00
|
-2.56
|
1.01
|
-1.09
|
0.59
|
ਫਾਰਮਾਸਿਊਟੀਕਲ, ਮੈਡੀਸਨਲ ਕੈਮੀਕਲ ਅਤੇ ਬੋਟੈਨੀਕਲ ਪ੍ਰੋਡਕਸਟ ਦੀ ਮੈਨੂਫੈਕਚਰਿੰਗ
|
1.99
|
145.9
|
0.00
|
0.27
|
0.56
|
1.25
|
0.42
|
1.32
|
ਰਬਰ ਅਤੇ ਪਲਾਸਟਿਕ ਉਤਪਾਦ ਦੀ ਮੈਨੂਫੈਕਚਰਿੰਗ
|
2.30
|
129.4
|
0.39
|
-0.08
|
0.55
|
1.04
|
1.34
|
0.47
|
ਹੋਰ ਗੈਰ-ਧਾਤੂ ਖਣਿਜ ਉਤਪਾਦਾਂ ਦੀ ਮੈਨੂਫੈਕਚਰਿੰਗ
|
3.20
|
133.2
|
-1.21
|
0.00
|
-2.22
|
0.73
|
-2.97
|
1.91
|
ਸੀਮੇਂਟ, ਚੂਨਾ ਅਤੇ ਪਲਾਸਟਰ
|
1.64
|
132.3
|
-1.88
|
0.15
|
-3.92
|
-0.45
|
-5.17
|
1.53
|
ਮੁੱਲ ਧਾਤਾਂ ਦੀ ਮੈਨੂਫੈਕਚਰਿੰਗ
|
9.65
|
138.8
|
-0.97
|
-1.00
|
-0.26
|
-2.40
|
1.20
|
-3.14
|
ਹਲਕਾ ਸਟੀਲ- ਸੈਮੀ ਫਿਨਿਸ਼ਡ ਸਟੀਲ
|
1.27
|
117.2
|
-0.25
|
-1.26
|
-1.34
|
-2.02
|
-0.08
|
-3.70
|
ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ, ਬਣਾਏ ਗਏ ਧਾਤ ਉਤਪਾਦਾਂ ਦੀ ਮੈਨੂਫੈਕਚਰਿੰਗ
|
3.15
|
137.2
|
-0.22
|
-0.15
|
-2.39
|
0.71
|
-2.30
|
0.81
|
ਨੋਟ: * = ਅਸਥਾਈ। ਐੱਮਐੱਫ/ਓ= ਦਾ ਮੈਨੂਫੈਕਚਰ
ਅਨੁਬੰਧ- II
ਪਿਛਲੇ 6 ਮਹੀਨਿਆਂ ਲਈ ਥੋਕ ਮੁੱਲ ਸੂਚਕਾਂਕ (WPI) ਮੁਦ੍ਰਾਸਫੀਤੀ (ਅਧਾਰ ਸਾਲ: 2011-12=100)
ਵਸਤੂਆਂ/ਮੁੱਖ ਸਮੂਹ/ਸਮੂਹ/ਉੱਪ ਸਮੂਹ/ਆਈਟਮਾਂ
|
ਭਾਰ
|
ਪਿਛਲੇ 6 ਮਹੀਨਿਆਂ ਲਈ WPI ਅਧਾਰਿਤ ਮੁਦ੍ਰਾਸਫੀਤੀ WPI ਦੇ ਅੰਕੜੇ
|
ਜਨਵਰੀ-25
|
ਫਰਵਰੀ-25
|
ਮਾਰਚ-25
|
ਅਪ੍ਰੈਲ-25
|
ਮਈ-25*
|
ਜੂਨ-25*
|
ਸਾਰੀਆਂ ਵਸਤੂਆਂ
|
100.00
|
2.51
|
2.45
|
2.25
|
0.85
|
0.39
|
-0.13
|
- ਪ੍ਰਾਇਮਰੀ ਆਰਟੀਕਲ
|
22.62
|
4.58
|
2.92
|
1.26
|
-0.91
|
-2.02
|
-3.38
|
- ਖੁਰਾਕ ਸਮੱਗਰੀ
|
15.26
|
5.83
|
3.43
|
1.78
|
0.30
|
-1.56
|
-3.75
|
ਅਨਾਜ
|
2.82
|
7.33
|
6.82
|
5.44
|
3.86
|
2.56
|
1.44
|
ਝੋਨਾ
|
1.43
|
6.22
|
5.17
|
3.67
|
2.03
|
0.96
|
0.20
|
ਕਣਕ
|
1.03
|
9.75
|
9.78
|
8.20
|
7.41
|
5.75
|
3.77
|
ਦਾਲਾਂ
|
0.64
|
5.13
|
-0.66
|
-3.03
|
-5.57
|
-10.41
|
-14.09
|
ਸਬਜ਼ੀਆਂ
|
1.87
|
8.11
|
-5.85
|
-14.98
|
-17.16
|
-21.62
|
-22.65
|
ਆਲੂ
|
0.28
|
72.57
|
27.54
|
-6.77
|
-23.93
|
-29.42
|
-32.67
|
ਪਿਆਜ਼
|
0.16
|
28.33
|
48.05
|
26.15
|
0.20
|
-14.41
|
-33.49
|
ਫਲ
|
1.60
|
15.30
|
20.99
|
20.78
|
17.06
|
10.17
|
1.59
|
ਦੁੱਧ
|
4.44
|
2.58
|
1.63
|
1.63
|
1.08
|
2.66
|
2.26
|
ਅੰਡੇ, ਮਾਸ ਅਤੇ ਮੱਛੀ
|
2.40
|
3.56
|
1.48
|
0.89
|
-0.29
|
-1.01
|
-0.29
|
- ਗੈਰ-ਖੁਰਾਕ ਪਦਾਰਥ
|
4.12
|
3.01
|
4.97
|
1.62
|
1.52
|
1.53
|
2.29
|
ਤੇਲ ਬੀਜ
|
1.12
|
0.16
|
0.11
|
0.34
|
1.95
|
2.79
|
5.89
|
C. ਖਣਿਜ
|
0.83
|
1.56
|
1.29
|
10.79
|
1.79
|
0.44
|
0.83
|
D. ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ
|
2.41
|
-0.53
|
-4.06
|
-7.64
|
-15.55
|
-12.43
|
-12.31
|
ਕੱਚਾ ਪੈਟਰੋਲੀਅਮ
|
1.95
|
-0.76
|
-7.99
|
-11.50
|
-19.85
|
-13.97
|
-12.31
|
- ਫਿਊਲ ਅਤੇ ਪਾਵਰ
|
13.15
|
-1.87
|
-0.97
|
0.00
|
-3.76
|
-2.27
|
-2.65
|
ਐੱਲਪੀਜੀ
|
0.64
|
2.23
|
0.90
|
0.24
|
-0.41
|
0.25
|
2.68
|
ਪੈਟਰੋਲ
|
1.60
|
-3.64
|
-4.21
|
-3.86
|
-7.70
|
-8.49
|
-6.57
|
ਐੱਚਐੱਸਡੀ
|
3.10
|
-3.61
|
-3.20
|
-2.88
|
-5.04
|
-5.61
|
-5.12
|
ਮੈਨੂਫੈਕਚਰਡ ਪ੍ਰੋਡਕਟ
|
64.23
|
2.65
|
3.00
|
3.21
|
2.62
|
2.04
|
1.97
|
ਫੂਡ ਪ੍ਰੋਡਕਟਸ ਨਿਰਮਾਤਾ
|
9.12
|
10.73
|
11.62
|
11.10
|
9.45
|
8.45
|
6.99
|
ਸਬਜ਼ੀਆਂ ਅਤੇ ਜਾਨਵਰਾਂ ਦੇ ਤੇਲ ਅਤੇ ਫੈਟਸ
|
2.64
|
33.74
|
34.59
|
31.37
|
28.21
|
26.49
|
23.05
|
ਪੀਣ ਵਾਲੇ ਪਦਾਰਥ ਨਿਰਮਾਤਾ
|
0.91
|
1.51
|
1.81
|
1.74
|
1.96
|
1.80
|
1.65
|
ਤੰਬਾਕੂ ਉਤਪਾਦ ਨਿਰਮਾਤਾ
|
0.51
|
4.02
|
2.63
|
3.18
|
2.95
|
4.65
|
2.78
|
ਟੈਕਸਟਾਈਲ ਨਿਰਮਾਤਾ
|
4.88
|
2.24
|
1.86
|
1.64
|
0.88
|
0.66
|
0.15
|
ਪਹਿਣਨ ਵਾਲੇ ਲਿਬਾਸ ਦੀ ਮੈਨੂਫੈਕਚਰਿੰਗ
|
0.81
|
2.19
|
1.71
|
1.98
|
0.72
|
1.97
|
2.17
|
ਮੈਨੂਫੈਕਚਰਿੰਗਚਮੜਾ ਅਤੇ ਸਬੰਧਿਤ ਉਤਪਾਦ
|
0.54
|
3.24
|
2.18
|
1.37
|
3.72
|
2.42
|
2.41
|
ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦ ਦੀ ਮੈਨੂਫੈਕਚਰਿੰਗ
|
0.77
|
1.01
|
0.20
|
0.60
|
0.80
|
0.47
|
0.60
|
ਪੇਪਰ ਅਤੇ ਪੇਪਰ ਪ੍ਰੋਡਕਟ ਦੀ ਮੈਨੂਫੈਕਚਰਿੰਗ
|
1.11
|
0.58
|
2.39
|
2.17
|
1.96
|
1.67
|
1.52
|
ਕੈਮੀਕਲਜ਼ ਅਤੇ ਕੈਮੀਕਲ ਪ੍ਰੋਡਕਟਸ ਦੀਮੈਨੂਫੈਕਚਰਿੰਗ
|
6.47
|
1.03
|
1.11
|
0.96
|
1.40
|
1.03
|
0.59
|
ਫਾਰਮਾਸਿਊਟੀਕਲਜ਼, ਮੈਡੀਸਨਲ ਕੈਮੀਕਲ ਅਤੇ ਬੋਟੈਨੀਕਲ ਪ੍ਰੋਡਕਟਸ ਦੀ ਮੈਨੂਫੈਕਚਰਿੰਗ
|
1.99
|
1.40
|
0.83
|
0.98
|
1.39
|
1.04
|
1.32
|
ਰਬੜ ਅਤੇ ਪਲਾਸਟਿਕ ਉਤਪਾਦ ਦੀ ਮੈਨੂਫੈਕਚਰਿੰਗ
|
2.30
|
1.65
|
1.64
|
1.33
|
1.72
|
0.94
|
0.47
|
ਹੋਰ ਗੈਰ-ਧਾਤੂ ਖਣਿਜ ਉਤਪਾਦਾਂ ਦੀ ਮੈਨੂਫੈਕਚਰਿੰਗ
|
3.20
|
-1.64
|
-0.37
|
-0.53
|
-0.38
|
0.68
|
1.91
|
ਸੀਮੇਂਟ, ਚੂਨਾ ਅਤੇ ਪਲਾਸਟਰ
|
1.64
|
-5.10
|
-2.50
|
-2.46
|
-2.32
|
-0.53
|
1.53
|
ਬੇਸਿਕ ਮੈਟਲਸ ਦੀ ਮੈਨੂਫੈਕਚਰਿੰਗ
|
9.65
|
-1.15
|
-0.43
|
0.58
|
-0.92
|
-3.11
|
-3.14
|
ਮਾਈਲਡ ਸਟੀਲ-ਸੈਮੀ ਫਿਨਿਸ਼ਡ ਸਟੀਲ
|
1.27
|
0.09
|
0.60
|
1.11
|
0.42
|
-2.70
|
-3.70
|
ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ, ਫੈਬਰੀਕੇਟਿਡ਼ ਮੈਟਲ ਉਤਪਾਦ ਦੀ ਮੈਨੂਫੈਕਚਰਿੰਗ
|
3.15
|
-1.81
|
-1.09
|
0.15
|
0.59
|
0.73
|
0.81
|
ਨੋਟ: * = ਅਸਥਾਈ। ਐੱਮਐੱਫ/ਓ= ਦਾ ਨਿਰਮਾਣ
ਅਨੁਬੰਧ-III
ਪਿਛਲੇ 6 ਮਹੀਨਿਆਂ ਲਈ ਥੋਕ ਮੁੱਲ ਸੂਚਕਾਂਕ (WPI) (ਅਧਾਰ ਵਰ੍ਹਾ : 2011-12=100)
ਵਸਤੂਆਂ/ਮੁੱਖ ਸਮੂਹਾਂ/ਸਮੂਹ/ਉਪ-ਸਮੂਹ/ਆਈਟਮਾਂ
|
ਭਾਰ
|
ਪਿਛਲੇ 6 ਮਹੀਨਿਆਂ ਦੇ WPI ਅੰਕੜੇ
|
ਜਨਵਰੀ-25
|
ਫਰਵਰੀ-25
|
ਮਾਰਚ-25
|
ਅਪ੍ਰੈਲ-25
|
ਮਈ-25*
|
ਜੂਨ-25*
|
ਸਾਰੀਆਂ ਵਸਤੂਆਂ
|
100.00
|
155.0
|
154.9
|
154.8
|
154.2
|
154.1
|
153.8
|
- ਪ੍ਰਾਇਮਰੀ ਆਰਟੀਕਲ
|
22.62
|
189.7
|
186.8
|
185.5
|
185.4
|
184.3
|
185.8
|
- ਖੁਰਾਕ ਸਮੱਗਰੀ
|
15.26
|
199.8
|
195.9
|
194.8
|
197.4
|
196.2
|
197.8
|
ਅਨਾਜ
|
2.82
|
212.3
|
213.1
|
211.1
|
207.2
|
204.7
|
204.4
|
ਝੋਨਾ
|
1.43
|
203.1
|
203.6
|
203.2
|
201.4
|
199.6
|
199.8
|
ਕਣਕ
|
1.03
|
219.6
|
221.2
|
217.6
|
211.6
|
207.8
|
206.5
|
ਦਾਲਾਂ
|
0.64
|
217.1
|
209.3
|
205.0
|
203.6
|
200.6
|
197.0
|
ਸਬਜ਼ੀਆਂ
|
1.87
|
222.6
|
188.2
|
179.4
|
188.3
|
185.3
|
219.2
|
ਆਲੂ
|
0.28
|
292.5
|
216.3
|
199.7
|
205.4
|
220.0
|
231.4
|
ਪਿਆਜ਼
|
0.16
|
316.6
|
303.8
|
272.6
|
204.5
|
175.8
|
185.7
|
ਫਲ
|
1.60
|
196.7
|
209.8
|
218.5
|
234.7
|
223.1
|
204.1
|
ਦੁੱਧ
|
4.44
|
187.0
|
186.5
|
187.2
|
187.3
|
188.9
|
189.7
|
ਅੰਡੇ, ਮਾਸ ਅਤੇ ਮੱਛੀ
|
2.40
|
174.7
|
171.5
|
170.4
|
172.1
|
176.6
|
174.0
|
B. ਗੈਰ-ਖੁਰਾਕ ਪਦਾਰਥ
|
4.12
|
167.5
|
167.0
|
162.6
|
160.1
|
158.9
|
160.9
|
ਤੇਲ ਬੀਜ
|
1.12
|
183.4
|
178.9
|
179.3
|
183.0
|
184.2
|
190.6
|
- ਖਣਿਜ
|
0.83
|
227.2
|
227.9
|
245.5
|
228.0
|
228.1
|
231.5
|
D. ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ
|
2.41
|
150.9
|
148.7
|
145.1
|
137.4
|
137.4
|
136.8
|
ਕੱਚਾ ਪੈਟਰੋਲੀਅਮ
|
1.95
|
130.0
|
124.4
|
120.8
|
113.9
|
113.9
|
116.8
|
- ਫਿਊਲ ਅਤੇ ਪਾਵਰ
|
13.15
|
152.0
|
153.4
|
152.1
|
145.7
|
146.7
|
143.0
|
ਐੱਲਪੀਜੀ
|
0.64
|
123.7
|
123.0
|
123.7
|
120.9
|
120.3
|
118.8
|
ਪੈਟਰੋਲ
|
1.60
|
150.8
|
152.5
|
151.8
|
146.3
|
144.4
|
143.7
|
ਐੱਚਐੱਸਡੀ
|
3.10
|
165.6
|
166.6
|
165.4
|
160.0
|
158.3
|
157.5
|
III. ਮੈਨੂਫੈਕਚਰਡ ਪ੍ਰੋਡਕਟਸ
|
64.23
|
143.4
|
144.0
|
144.6
|
144.9
|
144.9
|
144.8
|
ਫੂਡ ਪ੍ਰੋਡਕਟਸ ਦੀ ਮੈਨੂਫੈਕਚਰਿੰਗ
|
9.12
|
177.5
|
178.7
|
180.1
|
179.5
|
178.4
|
177.5
|
ਸਬਜ਼ੀਆਂ ਅਤੇ ਜਾਨਵਰਾਂ ਦੇ ਤੇਲ ਅਤੇ ਫੈਟਸ
|
2.64
|
187.5
|
189.9
|
191.4
|
189.5
|
186.7
|
182.6
|
ਪੀਣ ਵਾਲੇ ਪਦਾਰਥ ਨਿਰਮਾਤਾ
|
0.91
|
134.4
|
134.7
|
134.8
|
135.5
|
135.6
|
135.6
|
ਤੰਬਾਕੂ ਉਤਪਾਦ ਨਿਰਮਾਤਾ
|
0.51
|
181.2
|
179.8
|
181.9
|
181.5
|
182.4
|
181.1
|
ਟੈਕਸਟਾਈਲ ਨਿਰਮਾਤਾ
|
4.88
|
137.0
|
136.9
|
136.5
|
136.9
|
136.6
|
136.6
|
ਪਹਿਣਨ ਵਾਲੇ ਲਿਬਾਸ ਦੀ ਮੈਨੂਫੈਕਚਰਿੰਗ
|
0.81
|
154.2
|
154.3
|
154.5
|
154.2
|
155.0
|
155.6
|
ਚਮੜਾ ਅਤੇ ਸਬੰਧਿਤ ਉਤਪਾਦ ਦੀ ਮੈਨੂਫੈਕਚਰਿੰਗ
|
0.54
|
127.5
|
126.4
|
125.4
|
128.2
|
127.0
|
127.6
|
ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦ ਦੀ ਮੈਨੂਫੈਕਚਰਿੰਗ
|
0.77
|
149.6
|
149.8
|
150.0
|
150.6
|
150.2
|
150.4
|
ਪੇਪਰ ਅਤੇ ਪੇਪਰ ਪ੍ਰੋਡਕਟਸ ਦੀ ਮੈਨੂਫੈਕਚਰਿੰਗ
|
1.11
|
139.5
|
141.2
|
141.0
|
140.6
|
140.4
|
140.5
|
ਕੈਮੀਕਲਜ਼ ਅਤੇ ਕੈਮੀਕਲ ਪ੍ਰੋਡਕਟਸ ਦੀ ਮੈਨੂਫੈਕਚਰਿੰਗ
|
6.47
|
136.8
|
136.9
|
136.9
|
137.6
|
137.2
|
137.2
|
ਫਾਰਮਾਸਿਊਟੀਕਲਜ਼, ਮੈਡੀਸਨਲ ਕੈਮੀਕਲ ਅਤੇ ਬੋਟੈਨੀਕਲ ਪ੍ਰੋਡਕਟਸ ਦੀ ਮੈਨੂਫੈਕਚਰਿੰਗ
|
1.99
|
145.0
|
145.1
|
144.8
|
145.5
|
145.5
|
145.9
|
ਰਬੜ ਅਤੇ ਪਲਾਸਟਿਕ ਉਤਪਾਦ ਦੀ ਮੈਨੂਫੈਕਚਰਿੰਗ
|
2.30
|
129.3
|
129.8
|
129.9
|
130.3
|
129.5
|
129.4
|
ਹੋਰ ਗੈਰ-ਧਾਤੂ ਖਣਿਜ ਉਤਪਾਦਾਂ ਦੀ ਮੈਨੂਫੈਕਚਰਿੰਗ
|
3.20
|
132.2
|
133.3
|
132.4
|
132.1
|
133.2
|
133.2
|
ਸੀਮੇਂਟ, ਚੂਨਾ ਅਤੇ ਪਲਾਸਟਰ
|
1.64
|
130.2
|
132.8
|
131.0
|
130.5
|
132.1
|
132.3
|
ਬੇਸਿਕ ਮੈਟਲਸ ਦਾ ਮੈਨੂਫੈਕਚਰਿੰਗ
|
9.65
|
137.2
|
137.9
|
139.5
|
140.1
|
140.2
|
138.8
|
ਮਾਈਲਡ ਸਟੀਲ-ਸੈਮੀ ਫਿਨਿਸ਼ਡ ਸਟੀਲ
|
1.27
|
117.3
|
117.4
|
118.3
|
118.9
|
118.7
|
117.2
|
ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ ਫੈਬਰੀਕੇਟਿਡ ਮੈਟਲ ਪ੍ਰੋਡਕਟਸ, ਦੀ ਮੈਨੂਫੈਕਚਰਿੰਗ
|
3.15
|
135.3
|
136.1
|
136.4
|
136.8
|
137.4
|
137.2
|
ਨੋਟ: * = ਅਸਥਾਈ। ਐੱਮਐੱਫਓ= ਨਿਰਮਾਣ
***
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ
(Release ID: 2144776)