ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਕਮਿਊਨੀਕ

प्रविष्टि तिथि: 20 MAY 2025 6:20PM by PIB Chandigarh

ਰਾਸ਼ਟਰਪਤੀ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕਰਨਾਟਕ ਹਾਈ ਕੋਰਟ ਦੇ ਜਸਟਿਸ ਸ਼੍ਰੀ  ਕੈਂਪੇਯਾ ਸੋਮਸ਼ੇਖਰ (Justice Kempaiah Somashekar), ਨੂੰ ਮਣੀਪੁਰ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕਰਦੇ ਹਨ। 

 

******

ਸਮਰਾਟ /ਐਲਨ 

 


(रिलीज़ आईडी: 2130185) आगंतुक पटल : 21
इस विज्ञप्ति को इन भाषाओं में पढ़ें: English , Urdu , हिन्दी