ਵਿੱਤ ਮੰਤਰਾਲਾ
azadi ka amrit mahotsav

ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਸਥਿਤੀ 'ਤੇ ਸੀਏਜੀ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼

Posted On: 25 MAR 2025 5:51PM by PIB Chandigarh

ਭਾਰਤ ਦੇ ਸੰਵਿਧਾਨ ਦੇ ਆਰਟੀਕਲ 151(2) ਦੇ ਅਨੁਸਾਰ, ਭਾਰਤ ਦੇ ਕੰਪਟਰੋਲਰ ਅਤੇ ਔਡੀਟਰ ਜਨਰਲ ਨੂੰ "ਰਾਜ ਸਰਕਾਰ ਦੇ ਖਾਤਿਆਂ ਬਾਰੇ ਆਡਿਟ ਰਿਪੋਰਟਾਂ" ਰਾਜ ਦੇ ਰਾਜਪਾਲ ਨੂੰ ਭੇਜਣ ਦੀ ਜ਼ਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਰਾਜ ਵਿਧਾਨ ਸਭਾ ਵਿੱਚ ਟੇਬਲ ਕਰਨੀ ਹੁੰਦੀ ਹੈ

'ਜਨਤਕ ਸਿਹਤ ਬੁਨਿਆਦੀ ਢਾਂਚਾ ਅਤੇ ਸਿਹਤ ਸੇਵਾਵਾਂ ਦੇ ਪ੍ਰਬੰਧਨ - ਪੰਜਾਬ ਸਰਕਾਰ (ਸਾਲ 2024 ਦੀ ਰਿਪੋਰਟ ਨੰ. 4) ਦੇ ਪ੍ਰਦਰਸ਼ਨ ਔਡਿਟ 'ਤੇ ਭਾਰਤ ਦੇ ਕੰਪਟਰੋਲਰ ਅਤੇ ਔਡੀਟਰ ਜਨਰਲ ਦੀ ਰਿਪੋਰਟ, 25 ਮਾਰਚ 2025 ਨੂੰ ਰਾਜ ਵਿਧਾਨ ਸਭਾ ਵਿੱਚ ਟੇਬ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਰਾਜ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚਾ ਅਤੇ ਸਿਹਤ ਸੇਵਾਵਾਂ ਦੇ ਪ੍ਰਬੰਧਨ ਦੇ ਪ੍ਰਦਰਸ਼ਨ ਔਡਿਟ ਦੇ ਨਤੀਜੇ ਸ਼ਾਮਲ ਹਨ ਔਡਿਟ ਰਿਪੋਰਟ (ਅੰਗਰੇਜ਼ੀ ਅਤੇ ਪੰਜਾਬੀ ਸੰਸਕਰਣ) ਦੀਆਂ ਸਾਫਟਕਪੀਆਂ ਅਤੇ ਪ੍ਰੈੱਸ ਬ੍ਰੀਫ ਦੀ ਇੱਕ ਕਾਪੀ ਜ਼ਰੂਰੀ ਕਾਰਵਾਈ ਲਈ ਇੱਥੇ ਭੇਜੀ ਜਾਂਦੀ ਹੈ

CAG Report 2024 English Version:

 https://drive.google.com/file/d/12e7n6HTwfc4jdaYTR5oqZLWINnUrxIf0/view?usp=sharing

CAG Report 2024 Punjabi Version:

https://drive.google.com/file/d/14_3dXU529d3U87tKFt2nM2ccy4ee8fGz/view?usp=sharing

************


(Release ID: 2114950) Visitor Counter : 20
Read this release in: English