ਵਿੱਤ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਟ੍ਰੇਜ਼ਰੀ ਬਿਲਾਂ ਦੀ ਨੀਲਾਮੀ ਲਈ ਕੈਲੰਡਰ (ਮਾਰਚ 2025 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ)

Posted On: 30 DEC 2024 6:30PM by PIB Chandigarh

ਭਾਰਤੀ ਰਿਜ਼ਰਵ ਬੈਂਕ ਦੇ ਸਲਾਹ-ਮਸ਼ਵਰੇ ਨਾਲ, ਭਾਰਤ ਸਰਕਾਰ, ਮਾਰਚ 2025 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਟ੍ਰੇਜ਼ਰੀ ਬਿਲਾਂ ਨੂੰ ਜਾਰੀ ਕਰਨ ਲਈ ਕੈਲੰਡਰ ਨੂੰ ਹੇਠ ਲਿਖੇ ਅਨੁਸਾਰ ਨੋਟੀਫਾਇਡ ਕਰਦੀ ਹੈ:

 

ਟ੍ਰੇਜ਼ਰੀ ਬਿਲਾਂ ਦੀ ਨੀਲਾਮੀ ਲਈ ਨੋਟੀਫਾਇਡ ਰਕਮ

(01 ਜਨਵਰੀ, 2025 ਤੋਂ 31 ਮਾਰਚ, 2025)

 

 (₹ਕਰੋੜ)

ਨੀਲਾਮੀ ਦੀ ਮਿਤੀ

ਜਾਰੀ ਕਰਨ ਦੀ ਮਿਤੀ

91ਦਿਨ

182 ਦਿਨ

365 ਦਿਨ

ਕੁੱਲ

ਜਨਵਰੀ 01, 2025

ਜਨਵਰੀ 02, 2025

12,000

8,000

8,000

28,000

ਜਨਵਰੀ 08, 2025

ਜਨਵਰੀ 09, 2025

12,000

8,000

8,000

28,000

ਜਨਵਰੀ 15, 2025

ਜਨਵਰੀ 16, 2025

12,000

8,000

8,000

28,000

ਜਨਵਰੀ 22, 2025

ਜਨਵਰੀ 23, 2025

12,000

8,000

8,000

28,000

ਜਨਵਰੀ 29, 2025

ਜਨਵਰੀ 30, 2025

12,000

8,000

8,000

28,000

ਫਰਵਰੀ 05, 2025

  ਫਰਵਰੀ 06, 2025

12,000

8,000

8,000

28,000

ਫਰਵਰੀ 12, 2025

ਫਰਵਰੀ 13, 2025

12,000

8,000

8,000

28,000

ਫਰਵਰੀ 20, 2025

ਫਰਵਰੀ 21, 2025

14,000

12,000

7,000

33,000

ਫਰਵਰੀ 27, 2025

ਫਰਵਰੀ  28, 2025

14,000

12,000

7,000

33,000

ਮਾਰਚ 05, 2025

ਮਾਰਚ 06, 2025

14,000

12,000

7,000

33,000

ਮਾਰਚ 12, 2025

ਮਾਰਚ 13, 2025

14,000

12,000

7,000

33,000

ਮਾਰਚ 19, 2025

ਮਾਰਚ 20, 2025

14,000

12,000

7,000

33,000

ਮਾਰਚ 26, 2025

ਮਾਰਚ 27, 2025

14,000

12,000

7,000

33,000

 

ਕੁੱਲ

1,68,000

1,28,000

98,000

3,94,000

 

ਭਾਰਤੀ ਰਿਜ਼ਰਵ ਬੈਂਕ ਦੇ ਸਲਾਹ-ਮਸ਼ਵਰੇ ਨਾਲ ਭਾਰਤ ਸਰਕਾਰ ਨੂੰ ਜ਼ਰੂਰਤਾਂ, ਬਜ਼ਾਰ ਦੀਆਂ ਬਦਲਦੀਆਂ ਸਥਿਤੀਆਂ ਅਤੇ ਹੋਰ ਪ੍ਰਾਂਸਗਿੰਕ ਕਾਰਕਾਂ ਦੇ ਅਧਾਰ ‘ਤੇ ਬਜ਼ਾਰ ਨੂੰ ਉਚਿਤ ਨੋਟਿਸ ਦੇਣ ਤੋਂ ਬਾਅਦ, ਟ੍ਰੇਜ਼ਰੀ ਬਿਲਾਂ ਦੀ ਨੀਲਾਮੀ ਲਈ ਨੋਟੀਫਾਇਡ ਰਕਮ ਅਤੇ ਸਮੇਂ ਵਿੱਚ ਸੰਸ਼ੋਧਨ ਕਰਨ ਦੀ ਛੋਟ ਹੋਵੇਗੀ। ਇਸ ਪ੍ਰਕਾਰ, ਜੇਕਰ ਹਾਲਾਤ ਦੇ ਕਾਰਨ ਅਜਿਹਾ ਕਰਨਾ ਜ਼ਰੂਰੀ ਹੋਵੇ, ਤਾਂ ਕੈਲੰਡਰ ਪਰਿਵਰਤਨ ਦੇ ਅਧੀਨ ਹੈ, ਜਿਸ ਵਿੱਚ ਆਉਣ ਵਾਲੀਆਂ ਛੁੱਟੀਆਂ ਜਿਹੇ ਕਾਰਨ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਬਦਲਾਅ, ਜੇਕਰ ਕੋਈ ਹੋਣ, ਤਾਂ ਉਨ੍ਹਾਂ ਨੂੰ ਪ੍ਰੈੱਸ ਰਿਲੀਜ਼ ਰਾਹੀਂ ਸੂਚਿਤ ਕੀਤਾ ਜਾਵੇਗਾ।

ਟ੍ਰੇਜਰੀ ਬਿਲਾਂ ਦੀ ਨੀਲਾਮੀ ਭਾਰਤ ਸਰਕਾਰ ਦੁਆਰਾ  ਜਾਰੀ ਮਿਤੀ 27 ਮਾਰਚ, 2018 ਦੇ ਆਮ ਨੋਟੀਫਿਕੇਸ਼ਨ ਨੰਬਰ ਐੱਫ 4 (2)-ਡਬਲਿਊਐਂਡਐੱਮ/2018 ਵਿੱਚ ਦਰਸਾਏ ਗਏ ਅਤੇ ਸਮੇਂ-ਸਮੇਂ ’ਤੇ ਸੰਸ਼ੋਧਿਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ।

 

****

ਐੱਨਬੀ/ਕੇਐੱਮਐੱਨ


(Release ID: 2089315) Visitor Counter : 7


Read this release in: English , Urdu , Hindi