ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਕੱਲ੍ਹ ‘ਚੇਂਜ ਆਵ੍ ਗਾਰਡ’ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ

Posted On: 13 SEP 2024 8:05PM by PIB Chandigarh

ਖਰਾਬ ਮੌਸਮ ਦੇ ਕਾਰਨ ਕੱਲ੍ਹ (14 ਸਤੰਬਰ, 2024) ਰਾਸ਼ਟਰਪਤੀ ਭਵਨ ਵਿੱਚ ‘ਚੇਂਜ ਆਵ੍ ਗਾਰਡ’ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।
 

***
 


ਐੱਮਜੇਪੀਐੱਸ/ਐੱਸਆਰ


(Release ID: 2055089) ਵਿਜ਼ੀਟਰ ਕਾਊਂਟਰ : 57